Air Pollution: ਦੀਵਾਲੀ ਦੇ ਨੇੜੇ-ਤੇੜੇ ਹੀ ਕਿਉਂ ਪੈਂਦੈ ਪ੍ਰਦੂਸ਼ਣ ਦਾ ਰੌਲਾ
Pollution: ਭਾਰਤ ’ਚ ਦੀਵਾਲੀ ਨਾ ਸਿਰਫ਼ ਇੱਕ ਤਿਉਹਾਰ ਹੈ ਸਗੋਂ ਰੌਸ਼ਨੀ ਅਤੇ ਖੁਸ਼ੀਆਂ ਦਾ ਇੱਕ ਵਿਸ਼ੇਸ਼ ਤਿਉਹਾਰ ਹੁੰਦਾ ਹੈ ਇਸ ਤਿਉਹਾਰ ਨੂੰ ਪੂਰੇ ਦੇਸ਼ ’ਚ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ, ਜਿਸ ’ਚ ਘਰਾਂ ਨੂੰ ਸਜਾਉਣਾ, ਦੀਵੇ ਜਗਾਉਣਾ ਅਤੇ ਮਠਿਆਈਆਂ ਦਾ ਲੈਣ-ਦੇਣ ਮੁੱਖ ਹੁੰਦਾ ਹੈ ਪਰ ਪਿਛਲੇ ਕੁਝ ਸਾਲਾਂ ’ਚ ਦੀਵਾ...
ਬਿਜਲੀ ਚੋਰਾਂ ਦੇ ਉੱਡੇ ਫਿਊਜ, 88.18 ਲੱਖ ਦਾ ਕੀਤਾ ਜ਼ੁਰਮਾਨਾ
ਦੋ ਦਿਨਾਂ ’ਚ 3035 ਕੁਨੈਕਸ਼ਨਾਂ ਦੀ ਕੀਤੀ ਜਾਂਚ, ਸਿੱਧੀਆਂ ਕੁੰਡੀਆਂ ਵਾਲੇ ਆਏ ਅੜਿੱਕੇ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਾਵਰਕੌਮ ਦੀਆਂ ਟੀਮਾਂ ਵੱਲੋਂ ਬਿਜਲੀ ਚੋਰੀ ਦੇ ਕੇਸਾਂ ਵਿਰੁੱਧ ਲਗਾਤਾਰ ਦਬਿਸ਼ ਦਿੱਤੀ ਜਾ ਰਹੀ ਹੈ। ਪੰਜਾਬ ਅੰਦਰ ਵੱਖ-ਵੱਖ ਥਾਈਂ ਚੈਕਿੰਗ ਦੌਰਾਨ 584 ਖਪਤਕਾਰਾਂ ਨੂੰ ਬਿਜਲੀ ਚੋਰੀ ਅਤੇ ਬ...
ਨੌਜਵਾਨ ਮੰਤਰੀਆਂ ਤੋਂ ਖ਼ਾਲੀ ਐ ਅਮਰਿੰਦਰ ਸਿੰਘ ਦੀ ਕੈਬਨਿਟ, ਫੇਰਬਦਲ ’ਚ ਵੀ ਯੂਥ ਦੀ ਆਸ ਘੱਟ
ਕੈਬਨਿਟ ’ਚ ਮੌਜੂਦਾ ਮੰਤਰੀ ਅਧਖੜ ਤੇ ਸੀਨੀਅਰ ਸਿਟੀਜ਼ਨਟ
ਕਾਂਗਰਸ ਪਾਰਟੀ ਦੇ 80 ਵਿਧਾਇਕਾਂ ਵਿੱਚੋਂ ਸਿਰਫ਼ 9 ਵਿਧਾਇਕ ਨੌਜਵਾਨ, ਪਹਿਲੀ ਵਾਰ ਜਿੱਤ ਕੇ ਆਏ ਵਿਧਾਨ ਸਭਾ
17 ਮੰਤਰੀਆਂ ਵਿੱਚੋਂ 16 ਮੰਤਰੀ 50 ਤੋਂ ਵੱਧ ਉਮਰ ਵਾਲੇ
ਅਸ਼ਵਨੀ ਚਾਵਲਾ, ਚੰਡੀਗੜ੍ਹ। ਦੇਸ਼ ਅਤੇ ਪੰਜਾਬ ਵਿੱਚ ਯੂਥ ਦੀ ਗੱਲ ਕਰਨ ਵ...
ਝੁੱਗੀਆਂ-ਝੌਂਪੜੀਆਂ ਵਾਲੇ ਬੱਚਿਆਂ ਨੂੰ ਫੁੱਟਪਾਥ ’ਤੇ ਪੜ੍ਹਾ ਰਿਹੈ ਅਧਿਆਪਕ ਸੁਖਪਾਲ ਸਿੰਘ
ਪਤਨੀ ਵੀ ਕਰ ਰਹੀ ਹੈ ਅਧਿਆਪਕ ਪਤੀ ਦੀ ਮੱਦਦ
(ਸੁਖਜੀਤ ਮਾਨ) ਬਠਿੰਡਾ। ਕਿਸੇ ਕੰਮ ਨੂੰ ਕਰਨ ਲਈ ਦਿਲ ’ਚ ਜਜ਼ਬਾ ਹੋਵੇ ਤਾਂ ਮੰਜਿਲ ਦੂਰ ਨਹੀਂ ਹੁੰਦੀ। ਬਠਿੰਡਾ ਦੇ ਇੱਕ ਅਧਿਆਪਕ ਨੇ ਅਜਿਹਾ ਜਜ਼ਬਾ ਦਿਖਾਇਆ ਹੈ ਕਿ ਉਹ ਸਕੂਲੋਂ ਛੁੱਟੀ ਮਿਲਣ ਤੋਂ ਬਾਅਦ ਸ਼ਾਮ ਨੂੰ ਕੋਈ ਫਿਲਮ ਦੇਖਣ ਜਾਂ ਪਾਰਕਾਂ ’ਚ ਨਹੀਂ ਜਾਂਦੇ, ਸਗ...
ਖੇਤੀ ਮਸਲਾ: ਮੰਡੀਆਂ ’ਚ ਨਰਮੇ ਦੀ ਆਮਦ ਘੱਟ, ਭਾਅ ਵੀ ਹੇਠਾਂ ਡਿੱਗਿਆ
‘ਚਿੱਟਾ ਸੋਨਾ’ ਵੀ ਨਹੀਂ ਬਣ ਸਕਿਆ ਕਿਸਾਨਾਂ ਦੀ ਕਬੀਲਦਾਰੀ ਦਾ ਸਹਾਰਾ
(ਸੁਖਜੀਤ ਮਾਨ) ਬਠਿੰਡਾ। ਸਾਉਣੀ ਦੀ ਫਸਲ ਨਰਮੇ ਵੇਲੇ ਅਨਾਜ ਮੰਡੀਆਂ ’ਚ ਵੱਡੇ-ਵੱਡੇ ਢੇਰ ਲੱਗਦੇ ਸੀ ਪਰ ਹੁਣ ਉਹ ਦਿਨ ਨਹੀਂ ਰਹੇ ਗੁਲਾਬੀ ਸੁੰਡੀ ਤੇ ਚਿੱਟੀ ਮੱਖੀ ਨੇ ਖੇਤਾਂ ’ਚ ਖੜ੍ਹਾ ਨਰਮਾ ਚੱਟ ਕਰ ਦਿੱਤਾ ਕਿਸਾਨਾਂ ਨੂੰ ਕਬੀਲਦਾਰੀ ਦਾ...
Shah Satnam Ji Specialty Hospital: ਡੇਂਗੂ ਪੀੜਤਾਂ ਲਈ ਵਰਦਾਨ ਸਾਬਿਤ ਹੋ ਰਿਹੈ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ
ਹਰਿਆਣਾ ਸਮੇਤ ਗੁਆਂਢੀ ਸੂਬੇ ਪੰਜਾਬ, ਰਾਜਸਥਾਨ ਦੇ ਮਰੀਜ਼ ਆ ਰਹੇ ਹਨ ਇਲਾਜ ਕਰਵਾਉਣ | Shah Satnam Ji Specialty Hospital
ਸਰਸਾ (ਸੱਚ ਕਹੂੰ/ਰਾਜੇਸ਼ ਬੈਨੀਵਾਲ)। Shah Satnam Ji Specialty Hospital: ਬਦਲਦੇ ਮੌਸਮ ਵਿੱਚ ਜੁਖਾਮ-ਬੁਖਾਰ ਹੋਣਾ ਆਮ ਗੱਲ ਹੈ ਪਰ ਕਈ ਵਾਰ ਅਸੀਂ ਬੁਖਾਰ ਨੂੰ ਆਮ ਮੰਨ ਕੇ ਬ...
ਸਾਲ ਭਰ ਤੋਂ ਸਕੂਲ ਸੌ ਫੀਸਦੀ ਨਾ ਖੁੱਲ੍ਹਣ ਕਾਰਨ ਕਈ ਅਦਾਰੇ ਬਰਬਾਦੀ ਦੀ ਕਗਾਰ ’ਤੇ
ਪ੍ਰਾਈਵੇਟ ਅਧਿਆਪਕ, ਟਰਾਂਸਪੋਰਟ ਦੇ ਮੁਲਾਜ਼ਮ, ਸਟੇਸ਼ਨਰੀ ਦਾ ਕੰਮ ਕਰਨ ਵਾਲਿਆਂ ਦਾ ਧੰਦਾ ਬੁਰੀ ਤਰ੍ਹਾਂ ਪ੍ਰਭਾਵਿਤ
ਦਿੜ੍ਹਬਾ ਮੰਡੀ, (ਪਰਵੀਨ ਗਰਗ) ਕੋਰੋਨਾ ਦੇ ਦੌਰ ਨੂੰ ਲਗਭਗ ਇੱਕ ਸਾਲ ਪੂਰਾ ਹੋਣ ਦੇ ਬਾਵਜੂਦ ਪ੍ਰਾਈਵੇਟ ਤੇ ਸਰਕਾਰੀ ਸਕੂਲ ਸੌ ਫੀਸਦੀ ਖੁੱਲ੍ਹ ਨਹੀਂ ਸਕੇ ਜਿਸ ਦਾ ਖਮਿਆਜ਼ਾ ਵਿਦਿਆਰਥੀਆਂ ਦੀ ਪੜ੍...
ਬੇਟੇ ਦੇ ਜਨਮਦਿਨ ’ਤੇ ਦਿੱਤਾ ‘ਚੰਨ ਦਾ ਟੁਕੜਾ’
Moon piece birthday gift | ਬੇਟੇ ਦੇ ਜਨਮਦਿਨ ’ਤੇ ਦਿੱਤਾ ‘ਚੰਨ ਦਾ ਟੁਕੜਾ’
ਟੋਹਾਣਾ (ਸੱਚ ਕਹੂੰ/ਸੁਰਿੰਦਰ ਸਮੈਣ)। ਬੱਚਿਆਂ ਦੇ ਜਨਮ ਦਿਨ ’ਤੇ ਲੋਕ ਆਪਣੇ ਬੱਚਿਆਂ ਨੂੰ ਤਰ੍ਹਾਂ-ਤਰ੍ਹਾਂ ਦੇ ਤੋਹਫੇ ਦਿੰਦੇ ਹਨ। ਫਤਿਹਾਬਾਦ ਜ਼ਿਲੇ ਦੇ ਟੋਹਾਣਾ ’ਚ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ, ਜਿਸ ’ਚ ਇਕ ਵਿਅਕਤੀ ਨੇ...
ਵਿਸ਼ੇਸ਼ ਅਧਿਕਾਰ ਕਮੇਟੀ ਦੇ ‘ਏਜੰਡੇ’ ਤੋਂ ਬਾਹਰ ਚੱਲ ਰਹੇ ਹਨ ਬਿਕਰਮ ਮਜੀਠੀਆ ਸਣੇ ਅਕਾਲੀ ਵਿਧਾਇਕ, ਨਹੀਂ ਕੀਤੇ ਜਾ ਰਹੇ ਤਲਬ
ਮਜੀਠੀਆ ਜਾਂ ਅਕਾਲੀ ਵਿਧਾਇਕਾਂ ਖ਼ਿਲਾਫ਼ ਕਾਰਵਾਈ ਕਰਨਾ ਤਾਂ ਦੂਰ, ਡੇਢ ਸਾਲ ਤੋਂ ਏਜੰਡੇ ’ਚ ਨਹੀਂ ਕੀਤਾ ਗਿਆ ਸ਼ਾਮਲ
2017 ਦੇ ਬਜਟ ਸੈਸ਼ਨ ਦੌਰਾਨ ਤੋਂ ਸੁਖਬੀਰ ਬਾਦਲ ਅਤੇ ਪਵਨ ਟੀਨੂੰ ਖ਼ਿਲਾਫ਼ ਪਾਸ ਹੋਇਆ ਸੀ ਮਤਾ
ਅਸ਼ਵਨੀ ਚਾਵਲਾ) ਚੰਡੀਗੜ੍ਹ। ਅਕਾਲੀ ਵਿਧਾਇਕਾਂ ਖ਼ਾਸ ਕਰਕੇ ਬਿਕਰਮ ਮਜੀਠੀਆ ਖ਼ਿਲਾਫ਼ ਵਿਸ਼ੇਸ਼ ਅਧ...
97 ਹਜ਼ਾਰ ਕਿਸਾਨ ਕਰਜ਼ ਮੁਆਫ਼ੀ ਦੀ ਉਡੀਕ ’ਚ
ਬਜਟ ’ਚ ਰੱਖੇ 2 ਹਜ਼ਾਰ ਕਰੋੜ ਖ਼ਰਚ ਨਹੀਂ ਸਕੀ ਕਾਂਗਰਸ ਸਰਕਾਰ
ਚੰਡੀਗੜ੍ਹ, 21 ਫਰਵਰੀ (ਅਸ਼ਵਨੀ ਚਾਵਲਾ) । ਕਰਜ਼ੇ ਦੇ ਬੋਝ ਹੇਠ ਦੱਬੇ ਕਿਸਾਨ ਲਗਾਤਾਰ ਪੰਜਾਬ ਵਿੱਚ ਖ਼ੁਦਕੁਸ਼ੀ ਕਰਨ ਲੱਗੇ ਹੋਏ ਹਨ ਪਰ ਪੰਜਾਬ ਸਰਕਾਰ ਇਨ੍ਹਾਂ ਕਿਸਾਨਾਂ ਨੂੰ ਵਾਅਦਾ ਕਰਨ ਦੇ ਬਾਵਜੂਦ ਉਨ੍ਹਾਂ ਦਾ ਕਰਜ਼ ਮੁਆਫ਼ ਨਹੀਂ ਕਰ ਰਹੀ। ਪਿਛਲੇ ਇੱਕ...