World Asthma Day : ਅਸਥਮਾ ਨੂੰ ਨਜ਼ਰਅੰਦਾਜ਼ ਨਾ ਕਰੋ: ਹਨੀਪ੍ਰੀਤ ਇੰਸਾਂ
World Asthma Day : ਅਸਥਮਾ ਨੂੰ ਨਜ਼ਰਅੰਦਾਜ਼ ਨਾ ਕਰੋ: ਹਨੀਪ੍ਰੀਤ ਇੰਸਾਂ
ਸਰਸਾ। ਹਰ ਸਾਲ 2 ਮਈ ਨੂੰ ਵਿਸ਼ਵ ਅਸਥਮਾ ਦਿਵਸ ਮਨਾਇਆ ਜਾਂਦਾ ਹੈ। ਅੱਜ-ਕੱਲ੍ਹ ਵਧਦੇ ਪ੍ਰਦੂਸ਼ਣ ਕਾਰਨ ਅਸਥਮਾ ਦੇ ਕੇਸ ਤੇਜ਼ੀ ਨਾਲ ਵੱਧ ਰਹੇ ਹਨ ਅਤੇ ਬੱਚਿਆਂ ਦੀ ਕਮਜ਼ੋਰ ਪ੍ਰਤੀਰੋਧਕ ਸਮਰੱਥਾ ਕਾਰਨ ਇਹ ਬਿਮਾਰੀ ਤੇਜ਼ੀ ਨਾਲ ਉਨ੍ਹਾਂ...
ਆਰਡੀਨੈਸਾਂ ਖਿਲਾਫ਼ ਪੰਜਾਬ ਦੀਆਂ ਸਮੂਹ ਕਿਸਾਨ ਧਿਰਾਂ ਆਈਆਂ ਇੱਕ ਮੰਚ ‘ਤੇ
25 ਦੇ ਪੰਜਾਬ ਬੰਦ ਲਈ ਤਿਆਰੀਆਂ ਭਖਾਈਆਂ, ਕੱਲ ਰਾਜ ਸਭਾ ਵਿੱਚ ਬਿੱਲ ਪੇਸ਼ ਮੌਕੇ ਪੰਜਾਬ 'ਚ ਫੂਕੀਆਂ ਜਾਣਗੀਆਂ ਅਰਥੀਆਂ
ਤਾਏ ਚਾਚੇ ਦੀਆਂ ਕੁੜੀਆਂ ਨੇ ਵੂਡਨ ਤੇ ਆਪਣੇ ਜੌਹਰ ਦਿਖਾਉਂਦੇ ਹੋਏ ਨੈਸ਼ਨਲ ਪੱਧਰ ’ਤੇ ਚਮਕਾਇਆ ਨਾਂਅ
(ਕ੍ਰਿਸ਼ਨ ਭੋਲਾ) ਬਰੇਟਾ। ‘ਤਾਏ ਦੀ ਧੀ ਚੱਲੀ ਮੈਂ ਕਿਉਂ ਰਹਾਂ ਕੱਲੀ’ ਵਾਲੀ ਇਹ ਕਹਾਵਤ ਬਰੇਟਾ ਸ਼ਹਿਰ ਦੇ ਵਸਨੀਕ ਸਤੀਸ਼ ਕੁਮਾਰ ਅਤੇ ਮਹਿੰਦਰ ਪਾਲ (ਸਕੇ ਭਰਾਵਾਂ) ਦੀਆਂ ਲੜਕੀਆਂ ਅਲੀਸ਼ਾ ਅਤੇ ਹਰਸ਼ਿਕਾ ਅਗਰਵਾਲ ਦੇ ਉਪਰ ਪੂਰਨ ਰੂਪ ਵਿੱਚ ਸਹੀ ਢੁੱਕਦੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅਲੀਸ਼ਾ ਨੇ ਆਰਚਰੀ (Archery) ...
ਲੋਕ ਸਭਾ ’ਚ ਨਵਜੋਤ ਸਿੱਧੂ ਦਾ ਰਿਕਾਰਡ ਰਿਹਾ ਕਾਫ਼ੀ ਮਾੜਾ, ਗੈਰ-ਹਾਜ਼ਰ ਰਹਿਣ ਦੇ ਤੋੜੇ ਸਨ ਕਈ ‘ਰਿਕਾਰਡ’
ਪੰਜਾਬ ਦੇ ਮੁੱਦੇ ਕੀ ਚੁੱਕਣੇ ਸੀ ਨਹੀਂ ਜਾਂਦੇ ਸਨ ਲੋਕ ਸਭਾ ’ਚ, ਲੱਗੀਆਂ 72 ਫੀਸਦੀ ਗੈਰ ਹਾਜ਼ਰੀਆਂ
14ਵੀਂ ਅਤੇ 15ਵੀਂ ਲੋਕ ਸਭਾ ਵਿੱਚ 695 ਬੈਠਕਾਂ ਵਿੱਚੋਂ 501 ਬੈਠਕਾਂ ਵਿੱਚ ਗੈਰ ਹਾਜ਼ਰ ਸਨ ਸਿੱਧੂ
2006 ਵਿੱਚ ਨਵਜੋਤ ਸਿੱਧੂ ਨੇ ਦਿੱਤਾ ਸੀ ਅਸਤੀਫ਼ਾ, 2007 ਵਿੱਚ ਮੁੜ ਕੀਤੀ ਸੀ ਵਾਪਸੀ
(ਅਸ਼ਵਨੀ...
ਮੰਤਰੀਆਂ ਨੂੰ ਨਹੀਂ ਮਿਲੇਗੀ ਚਾਹ-ਕੌਫ਼ੀ, ਸਮੋਸੇ ਕਚੌਰੀ ਦੀ ਵੀ ਸਪਲਾਈ ਬੰਦ, ਮਿਲੇਗਾ ਸਿਰਫ਼ ਡੱਬਾ ਬੰਦ ਲੱਸੀ-ਬਿਸਕੁਟ
ਗ੍ਰੀਨ-ਟੀ ਦੇ ਸ਼ੌਕੀਨ ਅਧਿਕਾਰੀਆਂ ਤੇ ਮੰਤਰੀਆਂ ਲਈ ਵੀ ਹੋ ਰਿਹਾ ਐ ਔਖਾ, ਘਰੋਂ ਲੈ ਕੇ ਆਉਣਾ ਪਏਗਾ ਗਰਮ ਪਾਣੀ
ਚੰਡੀਗੜ੍ਹ, (ਅਸ਼ਵਨੀ ਚਾਵਲਾ) ਪੰਜਾਬ ਦੇ ਮੰਤਰੀਆਂ ਨੂੰ ਹੁਣ ਸਿਵਲ ਸਕੱਤਰੇਤ ਵਿਖੇ ਚਾਹ ਕੌਫੀ ਦਾ ਸੁਆਦ ਨਹੀਂ ਮਿਲੇਗਾ, ਇੱਥੇ ਹੀ ਭੁੱਖ ਲੱਗਣ 'ਤੇ ਮਿਲਣ ਵਾਲਾ 'ਪਨੀਰ ਦੇ ਪਕੌੜੇ' ਤੇ ਕਚੌਰੀ ਸਣੇ ਸ...
ਵਪਾਰੀ ਨੂੰ ਇਮਾਨਦਾਰ ਰਾਜਨੀਤੀ ਦੇਵੋ, ਵਪਾਰ ਦੀ ਤਰੱਕੀ ਖ਼ੁੱਦ ਹੋ ਜਾਵੇਗੀ: ਮਨੀਸ਼ ਸਿਸੋਦੀਆ
ਵਾਪਰ ਕਿਵੇਂ ਠੀਕ ਹੋਵੇਗਾ ਵਪਾਰੀ ਨੂੰ ਪਤਾ, ‘ਆਪ’ ਦੀ ਸਰਕਾਰ ਬਣਨ ‘ਤੇ ਵਪਾਰੀਆਂ ਨਾਲ ਚਰਚਾ ਕਰਕੇ ਬਣਾਵਾਂਗੇ ਯੋਜਨਾ: ਸਿਸੋਦੀਆ
ਆਪ’ ਦੀ ਸਰਕਾਰ ਬਣਨ ‘ਤੇ ਇੰਸਪੈਕਟਰੀ ਰਾਜ ਅਤੇ ਵਾਧੂ ਕਾਗਜੀ ਪ੍ਰੀਕਿਰਿਆ ਨੂੰ ਬੰਦ ਕਰਕੇ ਵਪਾਰ ਵਧਾਇਆ ਜਾਵੇਗਾ
ਵਪਾਰ ਦੀ ਤਰੱਕੀ ਤੋਂ ਬਿਨਾਂ ਨਹੀਂ ਹੋ ਸਕਦੀ ਸੂਬੇ ਦੀ ਤਰੱਕੀ: ...
ਬਿਰਧ ਮਹਿਲਾ ਦਾ ਕੰਗਣਾ ਰਣੌਤ ਨੂੰ ਸਖਤ ਜਵਾਬ
'ਉਹ ਮੇਰੇ ਬਰਾਬਰ ਨਰਮਾ ਚੁਗਕੇ ਦਿਖਾਵੇ, ਮੈਂ ਸੌ ਦੀ ਥਾਂ ਛੇ ਸੌ ਦੇਊਂਗੀ'
ਬਠਿੰਡਾ, (ਸੁਖਜੀਤ ਮਾਨ) ਕਿਸਾਨੀ ਸੰਘਰਸ਼ 'ਚ ਹੱਕਾਂ ਖਾਤਰ ਝੰਡਾ ਚੁੱਕਣ ਵਾਲੀ ਬਠਿੰਡਾ ਜ਼ਿਲ੍ਹੇ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ 80 ਸਾਲਾ ਬਿਰਧ ਮਾਤਾ ਮਹਿੰਦਰ ਕੌਰ ਨੇ ਬਾਲੀਵੁੱਡ ਹਿਲਾ ਦਿੱਤਾ ਹੈ ਇਸ ਬਿਰਧ ਮਾਤਾ ਦੇ ਸਰੀਰ 'ਚ ਭਾ...
ਵਿਸ਼ੇਸ਼ ਅਧਿਕਾਰ ਕਮੇਟੀ ਦੇ ‘ਏਜੰਡੇ’ ਤੋਂ ਬਾਹਰ ਚੱਲ ਰਹੇ ਹਨ ਬਿਕਰਮ ਮਜੀਠੀਆ ਸਣੇ ਅਕਾਲੀ ਵਿਧਾਇਕ, ਨਹੀਂ ਕੀਤੇ ਜਾ ਰਹੇ ਤਲਬ
ਮਜੀਠੀਆ ਜਾਂ ਅਕਾਲੀ ਵਿਧਾਇਕਾਂ ਖ਼ਿਲਾਫ਼ ਕਾਰਵਾਈ ਕਰਨਾ ਤਾਂ ਦੂਰ, ਡੇਢ ਸਾਲ ਤੋਂ ਏਜੰਡੇ ’ਚ ਨਹੀਂ ਕੀਤਾ ਗਿਆ ਸ਼ਾਮਲ
2017 ਦੇ ਬਜਟ ਸੈਸ਼ਨ ਦੌਰਾਨ ਤੋਂ ਸੁਖਬੀਰ ਬਾਦਲ ਅਤੇ ਪਵਨ ਟੀਨੂੰ ਖ਼ਿਲਾਫ਼ ਪਾਸ ਹੋਇਆ ਸੀ ਮਤਾ
ਅਸ਼ਵਨੀ ਚਾਵਲਾ) ਚੰਡੀਗੜ੍ਹ। ਅਕਾਲੀ ਵਿਧਾਇਕਾਂ ਖ਼ਾਸ ਕਰਕੇ ਬਿਕਰਮ ਮਜੀਠੀਆ ਖ਼ਿਲਾਫ਼ ਵਿਸ਼ੇਸ਼ ਅਧ...
‘ਰਾਜੇ’ ਤੋਂ ਲੱਗ ਰਿਹੈ ਟਰਾਂਸਪੋਰਟ ਅਧਿਕਾਰੀਆਂ ਨੂੰ ਡਰ, ਬਣਾਉਣ ਲਗੇ ਨਾਜਾਇਜ਼ ਚਲਣ ਵਾਲੀ ਬੱਸਾਂ ਦੀ ਲਿਸਟਾਂ
ਪਾਸ ਰੂਟ ਦੀ ਲਿਸਟ ਹੱਥਾਂ ‘ਚ ਲੈ ਸੜਕਾਂ ’ਤੇ ਚੈਕਿੰਗ ਕਰਦੇ ਨਜ਼ਰ ਆ ਰਹੇ ਹਨ ਟਰਾਂਸਪੋਰਟ ਅਧਿਕਾਰੀ
ਲੁਧਿਆਣਾ ਤੋਂ ਬਾਅਦ ਫਿਰੋਜ਼ਪੁਰ ’ਚ 5 ਨਾਜਾਇਜ਼ ਬੱਸਾਂ ਦਾ ਕੀਤਾ ਚੱਕਾ ਜਾਮ, ਜਲੰਧਰ ’ਚ ਕਾਰਵਾਈ ਜਲਦ
(ਅਸ਼ਵਨੀ ਚਾਵਲਾ) ਚੰਡੀਗੜ। ਕੈਪਟਨ ਦੇ ਰਾਜ ਵਿੱਚ ਨਾਜਾਇਜ਼ ਬੱਸਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰਨ ...
ਜੀਐੱਸਟੀ ਨੰਬਰਾਂ ’ਤੇ ਫਰਜ਼ੀ ਕੰਪਨੀਆਂ ਬਣਾ ਕੇ ਕੀਤਾ 12 ਕਰੋੜ ਦਾ ਲੈਣ-ਦੇਣ
ਪੀੜਤ ਦਲਿਤ ਵਿਅਕਤੀ ਨੇ ਕੇਂਦਰੀ ਵਿਭਾਗ ਅਤੇ ਪੁਲਿਸ ਨੂੰ ਅਣਪਛਾਤਿਆਂ ਖਿਲਾਫ ਕੀਤੀ ਸ਼ਿਕਾਇਤ
(ਸੁਰੇਸ਼ ਗਰਗ) ਸ੍ਰੀ ਮੁਕਤਸਰ ਸਾਹਿਬ। ਸ਼ਾਤਿਰ ਠੱਗਾਂ ਵੱਲੋਂ ਮਾਸੂਮ ਲੋਕਾਂ ਨਾਲ ਠੱਗੀਆਂ ਮਾਰਨ ਦੇ ਨਵੇਂ-ਨਵੇਂ ਤਰੀਕੇ ਅਪਣਾਏ ਜਾ ਰਹੇ ਹਨ ਇਸੇ ਤਰ੍ਹਾਂ ਦਾ ਜੀਐੱਸਟੀ ਨੰਬਰਾਂ (GST Numbers ) ’ਤੇ ਫਰਜੀ ਕੰਪਨੀਆਂ ...