ਹੁਣ ਪੰਜਾਬ ਅੰਦਰ ਪੂੰਜੀਪਤੀ ਘਰਾਣਿਆਂ ਦੇ ਕਾਰੋਬਾਰਾਂ ਖਿਲਾਫ਼ ਉੱਠਣ ਲੱਗੀ ਅਵਾਜ਼
ਸ਼ੋਸਲ ਮੀਡੀਆ 'ਤੇ ਅੰਬਾਨੀਆਂ ਦੇ ਰਿਲਾਇਸ ਪੰਪਾਂ ਅਤੇ ਜੀਓ ਸਿਮਾਂ ਦੇ ਬਾਈਕਾਟ ਦੀ ਮੁਹਿੰਮ ਨੇ ਜੋਰ ਫੜਿਆ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਮੋਦੀ ਸਰਕਾਰ ਵੱਲੋਂ ਲਿਆਂਦੇ ਖੇਤੀ ਬਿੱਲਾਂ ਦੇ ਵਿਰੋਧ ਦੇ ਚੱਲਦਿਆਂ ਹੁਣ ਪੰਜਾਬ ਅੰਦਰੋਂ ਪੂੰਜੀਪਤੀ ਘਰਾਣਿਆ ਦੇ ਕਾਰੋਬਾਰਾਂ ਖਿਲਾਫ਼ ਅਵਾਜ਼ ਉੱਠਣ ਲੱਗੀ ਹੈ। ਪੰਜਾਬ ਅੰਦ...
‘ਦਸਵੀਂ ਦੇ ਐਲਾਨੇ ਨਤੀਜਿਆਂ ਨੇ ਸਿੱਖਿਆ ਦੇ ਮਿਆਰ ਤੇ ਵਿਦਿਆਰਥੀਆਂ ਦਾ ਮਨੋਬਲ ਡੇਗਿਆ’
ਦਿਨ-ਰਾਤ ਮਿਹਨਤਾਂ ਕਰਕੇ ਪੜ੍ਹਨ ਵਾਲੇ ਬੱਚਿਆਂ ਵਿੱਚ ਨਿਰਾਸ਼ਾ ਦਾ ਆਲਮ
ਪ੍ਰਵੀਨ ਗਰਗ, ਦਿੜ੍ਹਬਾ ਮੰਡੀ। ਬੀਤੇ 17 ਮਈ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ punjab school education board ਵੱਲੋਂ ਐਲਾਨੇ ਗਏ ਦਸਵੀਂ ਕਲਾਸ ਦੇ ਤੇ ਅੱਠਵੀਂ ਕਲਾਸ ਦੇ ਨਤੀਜਿਆਂ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ । ਕੋਰੋਨਾ ਮਹਾਂ...
ਨੇਪਾਲ ਦੀ ਸਭ ਤੋਂ ਵੱਡੀ ਮੇਕਅਪ ਕਲਾਕਾਰ ਦੁਰਗਾ ਬਿਸ਼ਟ ਨਾਲ ਵਿਸ਼ੇਸ਼ ਮੁਲਾਕਾਤ
ਸੁੰਦਰਤਾ ਸਮੁੱਚੀ ਪਛਾਣ ਦਾ ਮਾਪ ਹੈ : ਦੁਰਗਾ ਬਿਸ਼ਟ
ਸਫਲ ਮੇਕਅਪ ਕਲਾਕਾਰ ਸਿਰਫ ਸਖਤ ਮਿਹਨਤ ਦੁਆਰਾ ਬਣਿਆ ਜਾ ਸਕਦਾ ਸੀ : ਬਿਸ਼ਟ
ਸੰਖੇਪ ਰੂਪ ਵਿੱਚ ਤੁਹਾਡਾ ਨਿੱਜੀ ਪਿਛੋਕੜ?
ਉੱਤਰ - ਮੇਰਾ ਜਨਮ 20 ਨਵੰਬਰ, 2048 ਨੂੰ (ਨੇਪਾਲੀ ਕੈਲੰਡਰ ਦੇ ਅਨੁਸਾਰ) ਬੀਐਸ, ਉਸ ਸਮੇਂ ਬੇਅਰਬਨ ਵੀਡੀਸੀ ਵਾਰਡ ਨੰ. ਮੇਰੇ ਪਿ...
ਪੰਜ ਟਿਫਨਾਂ ਤੋਂ ਖਾਣੇ ਦਾ ਕੰਮ ਸ਼ੁਰੂ ਕਰਕੇ ਮਾਸਟਰ ਸੈਫ ਇੰਡੀਆ ‘ਚ ਬਣਾਈ ਥਾਂ
ਹਰਮਨਪ੍ਰੀਤ ਦਾ ਸੁਪਨਾ ਸੀ ਸੈਫ ਬਣਨ ਦਾ, ਬ੍ਰੈਨ ਹੈਮਰੇਜ਼ ਕਾਰਨ ਕੌਮਾ 'ਚ ਰਹੀ, ਘਰ ਵਿਕ ਗਿਆ, ਪਤੀ ਦੀ ਨੌਕਰੀ ਗਈ
ਔਰਤ ਦਿਵਸ਼ ਤੇ ਹਰਮਨਪ੍ਰੀਤ ਕੌਰ ਦੇ ਹੌਸਲੇ ਅਤੇ ਜ਼ਜਬੇ ਨੂੰ ਸਲਾਮ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਸੈਫ ਜਾਂ ਡਾਕਟਰ ਬਣਨਾ ਉਸਦਾ ਸੁਫਨਾ ਸੀ, ਪਰ ਜਿੰਦਗੀ ਦੀਆਂ ਘੁੰਮਣਘੇਰੀਆਂ ਉਸਦੇ ਸੁਪਨੇ ਨੂੰ...
ਪੰਜਾਬ ਦਿਵਸ ਮੌਕੇ ਵੀ ਭਾਸ਼ਾ ਵਿਭਾਗ ’ਤੇ ਨਹੀਂ ਪਈ ਸਰਕਾਰ ਦੀ ਠੰਢੀ ਨਿਗ੍ਹਾ
ਭਾਸ਼ਾ ਮੰਤਰੀ ਪ੍ਰਗਟ ਸਿੰਘ ਵੱਲੋਂ ਨਹੀਂ ਕੀਤਾ ਗਿਆ ਕੋਈ ਵਿਸ਼ੇਸ਼ ਵਿੱਤੀ ਐਲਾਨ
ਭਾਸ਼ਾ ਵਿਭਾਗ ਦੇ ਬੇਸ਼ਕੀਮਤੀ ਖ਼ਜ਼ਾਨੇ ਨੂੰ ਡਿਜੀਟਲਾਈਜ਼ ਕਰਨ ਦੀ ਗੱਲ ਕਹੀ
ਜ਼ਿਲ੍ਹਾ ਭਾਸ਼ਾ ਤੇ ਖੋਜ ਅਫ਼ਸਰਾਂ ਸਮੇਤ ਖਾਲੀ ਅਸਾਮੀਆਂ ਦੀ ਭਰਤੀ ਲਈ ਅੰਤਰ ਵਿਭਾਗੀ ਪ੍ਰਿਆ ਸ਼ੁਰੂ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਦਿਵਸ ਮੌਕ...
…ਕੋਈ ਇੱਕ ਸਿਆਸੀ ਰੰਗ ਨਹੀਂ ਭਾਇਆ ਸ਼ੇਰ ਸਿੰਘ ਘੁਬਾਇਆ ਨੂੰ
ਸ੍ਰੋਮਣੀ ਅਕਾਲੀ ਦਲ ਵੱਲੋਂ ਲੜਦਿਆਂ ਦੋ ਵਾਰ ਚੜ੍ਹੇ ਹਨ ਸੰਸਦ ਦੀਆਂ ਪੌੜੀਆਂ | Sher Singh Ghubaya
ਫਿਰੋਜ਼ਪੁਰ (ਸਤਪਾਲ ਥਿੰਦ)। ਇੱਕ ਲੰਮੇ ਇੰਤਜ਼ਾਰ ਮਗਰੋਂ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਚੋਣ ਲੜਨ ਲਈ ਕਾਂਗਰਸ ਨੇ ਸ਼ੇਰ ਸਿੰਘ ਘੁਬਾਇਆ ਨੂੰ ਉਮੀਦਵਾਰ ਵਜੋਂ ਮੈਦਾਨ ’ਚ ਉਤਾਰ ਦਿੱਤਾ ਹੈ, ਜਦੋਂ ਕਿ ਬਾਕੀ ਪਾਰ...
ਅਮਰਿੰਦਰ ਸਿੰਘ ਦੇ 25 ਸਲਾਹਕਾਰਾਂ ਅਤੇ ਓ.ਐਸ.ਡੀ. ਦੀ ਫੌਜ ਦੀ ਕੀਤੀ ਛੁੱਟੀ, ਸਾਰਿਆਂ ਨੂੰ ਹਟਾਉਣ ਦੇ ਹੋਏ ਆਦੇਸ਼ ਜਾਰੀ
25 ਵਿੱਚੋਂ ਸਿਰਫ਼ 4 ਨੇ ਹੀ ਦਿੱਤਾ ਸੀ ਅਸਤੀਫ਼ਾ ਤਾਂ ਬਾਕੀਆਂ ਨੂੰ ਹਟਾਉਣ ਦੇ ਜਾਰੀ ਹੋਏ ਆਦੇਸ਼
ਅਸਤੀਫ਼ਾ ਨਹੀਂ ਮਿਲਣ ਦੇ ਚਲਦੇ ਸਾਰੀਆਂ ਨੂੰ ਦਿਖਾਇਆ ਗਿਆ ਮੁੱਖ ਮੰਤਰੀ ਦਫ਼ਤਰ ਤੋਂ ਬਾਹਰ ਦਾ ਰਸਤਾ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਅਮਰਿੰਦਰ ਸਿੰਘ ਦੇ 25 ਸਲਾਹਕਾਰਾਂ ਦੀ ਫੌਜ ਨੂੰ ਪੰਜਾਬ ਸਰਕਾਰ ਨੇ ਇੱਕ ਆਦੇਸ਼ ਜਾਰ...
ਸਿਹਤ ਦੀ ਤੰਦਰੁਸਤੀ ਲਈ ਸੇਵਾ ਮੁਕਤ ਪੁਲਿਸ ਇੰਸਪੈਕਟਰ ਵੇਚਦੈ ਸਬਜ਼ੀ
ਕਿਹਾ, ਸ਼ੌਂਕ ਵਜੋਂ ਕਰਦਾ ਹਾਂ ਇਹ ਕੰਮ, ਕੋਈ ਮਜ਼ਬੂਰੀ ਨਹੀਂ
ਸਹਾਇਕ ਧੰਦੇ ਅਪਣਾ ਕੇ ਕਮਾਈ ਕਰਨ ਬੇਰੁਜਗਾਰ
(ਸੁਖਜੀਤ ਮਾਨ) ਬਠਿੰਡਾ। ਸਹਾਇਕ ਧੰਦਿਆਂ ਤੋਂ ਪਾਸਾ ਵੱਟਣ ਵਾਲੇ ਬੇਰੁਜ਼ਗਾਰਾਂ ਲਈ ਬਠਿੰਡਾ ਦਾ ਸੇਵਾ ਮੁਕਤ ਇੰਸਪੈਕਟਰ ਮਿਸਾਲ ਬਣਿਆ ਹੈ ਇਹ ਸੇਵਾ ਮੁਕਤ ਇੰਸਪੈਕਟਰ ਬਠਿੰਡਾ ਦੇ ਮੁਲਤਾਨੀਆ ਰੋਡ ’...
ਕਾਰਪੋਰੇਟ ਘਰਾਣਿਆਂ ਲਈ ਕੇਂਦਰ ਸਰਕਾਰ ਨੇ ਖੇਤੀ ਅਰਥਚਾਰੇ ਨੂੰ ਝਪਟਣ ਲਈ ਕੀਤਾ ਰਾਹ ਪੱਧਰਾ
ਕਿਸਾਨ 5 ਜੂਨ ਨੂੰ ਕੇਂਦਰ ਸਰਕਾਰ ਦੇ ਇਸ ਮਾਰੂ ਫੈਸਲੇ ਖਿਲਾਫ਼ ਸਾੜਨ ਕੇ ਅਰਥੀਆਂ-ਬੁਰਜ਼ਗਿੱਲ, ਜਗਮੋਹਨ
ਕਾਸਟੇਬਲਾਂ ਦੀ ਭਰਤੀ ਪ੍ਰੀਖਿਆ ਲਈ ਲੜਕੇ ਲੜਕੀਆਂ ਦਾ ਹਜੂਮ ਉਮੜਿਆ
ਬੱਸ ਅੱਡਿਆਂ ਤੇ ਬੱਸਾਂ ਵਿੱਚ ਜੁੜੀ ਭੀੜ
ਪਟਿਆਲਾ ਜ਼ਿਲ੍ਹੇ ’ਚ 19 ਕੇਂਦਰਾਂ ’ਤੇ ਹੋਈ ਪ੍ਰੀਖਿਆ
ਖੁਸ਼ਵੀਰ ਸਿੰਘ ਤੂਰ, ਪਟਿਆਲਾ। ਪੰਜਾਬ ਪੁਲਿਸ ’ਚ ਕਾਸਟੇਬਲਾਂ ਦੀ ਭਰਤੀ ਲਈ ਅੱਜ ਹੋਈ ਲਿਖਤੀ ਪ੍ਰੀਖਿਆ ਵਿੱਚ ਲੱਖਾਂ ਦੀ ਗਿਣਤੀ ’ਚ ਲੜਕੇ ਲੜਕੀਆਂ ਵੱਲੋਂ ਪ੍ਰੀਖਿਆ ਦਿੱਤੀ ਗਈ। ਇਸ ਪ੍ਰੀਖਿਆ ਲਈ ਸੂਬੇ ਭਰ ਅੰਦਰ ਸ...