Haryana Election : ਇੱਕ ਕਲਿੱਕ ਨਾਲ ਦੇਖੋ ਭਾਜਪਾ ਤੇ ਕਾਂਗਰਸ ਦੇ ਸਾਰੇ 90 ਉਮੀਦਵਾਰਾਂ ਦੇ ਨਾਂਅ, ਕਿਸ ਨੂੰ ਕਿੱਥੋਂ ਮਿਲੀ ਟਿਕਟ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। Haryana Election Full Candidates List : ਹਰਿਆਣਾ ਵਿਧਾਨ ਸਭਾ ਚੋਣਾਂ 2024 ਲਈ ਸਾਰੀਆਂ ਪਾਰਟੀਆਂ ਨੇ ਆਪਣੇ-ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਇਸ ਵਾਰ ਭਾਜਪਾ ਤੋਂ ਲੈ ਕੇ ਕਾਂਗਰਸ ਤੇ ਹੋਰ ਪਾਰਟੀਆਂ ਨੇ ਅੰਤ ਸਮੇਂ ਤੱਕ ਲਿਸਟ ਜਾਰੀ ਕੀਤੀ ਹੈ। ਹਰਿਆਣ...
ਬਰਨਾਲਾ ਜ਼ਿਮਨੀ ਚੋਣ ’ਚ ਵਿਜੈਇੰਦਰ ਸਿੰਗਲਾ ਹੋ ਸਕਦੇ ਨੇ ਕਾਂਗਰਸ ਦੇ ਉਮੀਦਵਾਰ
ਕਾਲਾ ਢਿੱਲੋਂ ਵੀ ਦਾਅਵੇਦਾਰ ਦੇ ਤੌਰ ’ਤੇ ਹਲਕੇ ਵਿੱਚ ਵਿਚਰ ਰਹੇ | Vijayinder Singla
ਬਰਨਾਲਾ (ਗੁਰਪ੍ਰੀਤ ਸਿੰਘ)। ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਬਰਨਾਲਾ ਹਲਕੇ ਦੀ ਜ਼ਿਮਨੀ ਚੋਣ ਵਿੱਚ ਕਾਂਗਰਸ ਦੇ ਉਮੀਦਵਾਰ ਹੋ ਸਕਦੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਵਿਧਾਨ ਸਭਾ ਹਲਕਾ ਹਲਕਾ ਬਰਨਾਲ...
Punjab News : ਤਿੰਨ ਰੁਪਏ ਯੂਨਿਟ ਸਬਸਿਡੀ ਖ਼ਤਮ, ਮੱਧ ਵਰਗ ’ਤੇ ਪਵੇਗਾ ਕਰੋੜਾਂ ਦਾ ਬੋਝ
ਪਾਵਰਕੌਮ ਤੇ ਸਰਕਾਰ ਨੂੰ ਹੋਵੇਗਾ ਕਰੋੜਾਂ ਦਾ ਫਾਇਦਾ, ਸਰਕਾਰ ਦੇ ਫੈਸਲੇ ਕਾਰਨ ਆਮ ਲੋਕਾਂ ’ਚ ਰੋਸ | Punjab News
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਭਗਵੰਤ ਮਾਨ ਸਰਕਾਰ ਵੱਲੋਂ ਚੰਨੀ ਸਰਕਾਰ ਮੌਕੇ 7 ਕਿੱਲੋਵਾਟ ਤੱਕ ਦੇ ਉਪਭੋਗਤਾਵਾਂ ਨੂੰ ਦਿੱਤੀ ਗਈ ਪ੍ਰਤੀ ਯੂਨਿਟ 3 ਰੁਪਏ ਤੱਕ ਦੀ ਸਬਸਿਡੀ ਨੂੰ ਖਤਮ ਕਰਨ ਨਾਲ...
Teachers Day: ਨਰੋਏ ਸਮਾਜ ਦਾ ਨਿਰਮਾਤਾ ਹੁੰਦੈ ਇੱਕ ਸੱਚਾ ਅਧਿਆਪਕ
ਅਧਿਆਪਕ ਦਿਵਸ ’ਤੇ ਵਿਸ਼ੇਸ਼ | Teachers Day
Teachers Day: ਸਮੇਂ ਦੇ ਮੌਜੂਦਾ ਦੌਰ ਵਿਚ ਨੈਤਿਕ ਕਦਰਾਂ-ਕੀਮਤਾਂ ਸਾਡੇ ਸਮਾਜ ਵਿੱਚੋਂ ਕਿਧਰੇ ਖੰਭ ਲਾ ਕੇ ਉੱਡ ਗਈਆਂ ਹਨ। ਇਨ੍ਹਾਂ ਨੈਤਿਕ ਕਦਰਾਂ-ਕੀਮਤਾਂ ਨੂੰ ਜੇਕਰ ਕੋਈ ਸਾਡੇ ਸਮਾਜ ਵਿੱਚ ਪੈਦਾ ਕਰ ਸਕਦਾ ਹੈ ਤਾਂ ਉਹ ਇੱਕ ਅਧਿਆਪਕ ਹੀ ਹੈ। ਇਸ ਲਈ ਹੀ ਤਾਂ ਅਧ...
ਸੱਚੇ ਸਤਿਗੁਰੂ ਜੀ ਨੇ ਨਾਮ ਦੇ ਕੇ ਛੁਡਵਾਇਆ ਨਸ਼ਾ
Drug De Addiction: ਪਿੰਡ ਧੰਨ ਸਿੰਘ ਖਾਨਾ ਦਾ ਇੱਕ ਅਵਤਾਰ ਸਿੰਘ ਨਾਂਅ ਦਾ ਵਿਅਕਤੀ ਸੀ। ਉਹ ਸ਼ਰਾਬ ਅਤੇ ਮੀਟ ਦਾ ਬਹੁਤ ਜ਼ਿਆਦਾ ਸੇਵਨ ਕਰਦਾ ਸੀ ਅਤੇ ਗਲੀਆਂ ਵਿੱਚ ਡਿੱਗਦਾ ਸੀ ਕੁਝ ਸਤਿਸੰਗੀਆਂ ਨੇ ਉਸ ਨੂੰ ਨਾਮ ਸ਼ਬਦ ਲੈਣ ਲਈ ਕਿਹਾ ਕਿ ਤੁਸੀਂ ਨਾਮ ਸ਼ਬਦ ਲੈ ਲਵੋ ਅਤੇ ਤੁਸੀਂ ਸ਼ਰਾਬ ਤੇ ਮਾਸ ਆਦਿ ਤੋਂ ਬਚ ਜਾਵੋਗੇ...
New Ration Card : ਖੁਸ਼ਖਬਰੀ! ਕੀ ਤੁਸੀਂ ਵੀ ਬਨਵਾਉਣਾ ਐ ਨਵਾਂ ਰਾਸ਼ਨ ਕਾਰਡ, ਪੰਜਾਬ ਦੇ ਮੰਤਰੀ ਨੇ ਦਿੱਤਾ ਚੰਗਾ ਅਪਡੇਟ
ਚੰਡੀਗੜ੍ਹ। New Ration Card : ਪੰਜਾਬ ਵਿੱਚ ਵੱਡੀ ਗਿਣਤੀ ਲੋਕ ਨਵੇਂ ਰਾਸ਼ਨ ਕਾਰਡ ਬਨਵਾਉਣ ਲਈ ਸਰਕਾਰ ਦੀ ਸਕੀਮ ਦੀ ਉਡੀਕ ਕਰ ਰਹੇ ਹਨ। ਇਨ੍ਹਾਂ ਵਿੱਚ ਤੁਸੀਂ ਵੀ ਸ਼ਾਮਲ ਹੋ ਸਕਦੇ ਹੋ। ਜੇਕਰ ਤੁਸੀਂ ਵੀ ਨਵਾਂ ਰਾਸ਼ਨ ਕਾਰਡ ਬਨਵਾਉਣ ਲਈ ਐਲਾਨ ਦੀ ਉਡੀਕ ਕਰ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਫਾਇਦੇਮੰਦ ਹੋ ਸਕਦੀ ...
KCC : ਕਿਸਾਨਾਂ ਨੂੰ ਨਹੀਂ ਪੇਵਗੀ ਕ੍ਰੈਡਿਟ ਕਾਰਡ ਦੀ ਲੋੜ, ਇਸ ਸਕੀਮ ’ਚ ਅਪਲਾਈ ਕਰਨ ਨਾਲ ਖਾਤਿਆਂ ’ਚ ਆਉਣਗੇ ਪੈਸੇ, ਪੜ੍ਹੋ ਪੂਰੀ ਜਾਣਕਾਰੀ…
ਫ਼ਿਰੋਜ਼ਾਬਾਦ। KCC Animal Husbandry Scheme : ਉੱਤਰ ਪ੍ਰਦੇਸ਼ ਦੇ ਫ਼ਿਰੋਜ਼ਾਬਾਦ ਵਿੱਚ ਪਸ਼ੂ ਪਾਲਕਾਂ ਲਈ ਕਿਸਾਨ ਕ੍ਰੈਡਿਟ ਕਾਰਡ ਵਰਗੀ ਇੱਕ ਹੋਰ ਯੋਜਨਾ ਸ਼ੁਰੂ ਕੀਤੀ ਗਈ ਹੈ, ਜਿਸ ਰਾਹੀਂ ਉਨ੍ਹਾਂ ਪਸ਼ੂ ਪਾਲਕਾਂ ਨੂੰ ਲੱਖਾਂ ਰੁਪਏ ਦੇ ਕਰਜ਼ੇ ਮਾਮੂਲੀ ਵਿਆਜ ’ਤੇ ਦਿੱਤੇ ਜਾ ਰਹੇ ਹਨ, ਜੋ ਆਪਣੇ ਪਸ਼ੂਆਂ ਦੀ ਸਹੀ ਢੰਗ ਨ...
ਬਾਰ-ਬਾਰ ਦਿਨ ਯੇ ਆਏ…
57ਵੇਂ ਪਵਿੱਤਰ ਅਵਤਾਰ ਦਿਹਾੜੇ ’ਤੇ ਵਿਸ਼ੇਸ਼ | 15 August
ਪਵਿੱਤਰ ਅਵਤਾਰ ਦਿਹਾੜਾ ਲਿਆਇਆ ਹਰਿਆਲੀ ਤੇ ਖੁਸ਼ਹਾਲੀ
15 August: ਇੱਕ ਐਸਾ ਜਨਮ ਦਿਨ ਆਉਂਦਾ ਹੈ ਜੋ ਸਿਰਫ ਕੇਕ ਕੱਟਣ ’ਤੇ ਖਾਣ-ਪੀਣ ਤੱਕ ਸੀਮਤ ਨਹੀਂ, ਇਹ ਜਨਮ ਦਿਨ ਕਾਇਨਾਤ ’ਚ ਬਹਾਰ ਲੈ ਕੇ ਆਉਂਦਾ ਹੈ ਇੱਕ ਨਵੀਂ ਸੋਚ ਤੇ ਸੰਦੇਸ਼ ਲੈ ਕੇ ਆ...
Haryana New Highway: ਖੁਸ਼ਖਬਰੀ! ਹਰਿਆਣਾ-ਪੰਜਾਬ ਨੂੰ ਜੋੜਨਗੇ ਤਿੰਨ ਨਵੇਂ ਫੋਰਲੇਨ ਐਕਸਪ੍ਰੈਸ ਵੇਅ, ਜਾਣੋ ਕਿੱਥੋਂ ਹੋ ਕੇ ਲੰਘਣੇ ਇਹ ਹਾਈਵੇਅ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। Haryana New Highway : ਸੂਬੇ ’ਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਇੱਕ ਹੋਰ ਲੰਬੀ ਫੋਰਲੇਨ ਦੀ ਸੜਕ ਦੀ ਤਜਵੀਜ ਹੁਣ ਜ਼ਮੀਨ ’ਤੇ ਦਿਖਾਈ ਦੇ ਰਹੀ ਹੈ, ਸੂਬਾ ਸਰਕਾਰ ਦੇ ਲੋਕ ਨਿਰਮਾਣ ਵਿਭਾਗ ਨੇ ਵੀ ਡੱਬਵਾਲੀ ਤੋਂ ਲੈ ਕੇ ਪਾਣੀਪਤ ਤੱਕ ਇਸ ਚਾਰ ਲੇਨ ਦੀ ਸੜਕ ਦੀ ਤਜਵੀਜ ਨੂੰ ...
World Organ Donation Day: ਵਿਸ਼ਵ ਅੰਗਦਾਨ ਦਿਵਸ : ਡੇਰਾ ਸੱਚਾ ਸੌਦਾ ਦੇ 60 ਹਜ਼ਾਰ ਸ਼ਰਧਾਲੂ ਗੁਰਦਾਦਾਨ ਨੂੰ ਤਿਆਰ
ਵਿਸ਼ਵ ਅੰਗਦਾਨ ਦਿਵਸ : ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਦਾ ਕਮਾਲ | World Organ Donation Day
ਅੱਖਾਂ ਦਾਨ ਕਰਕੇ ਲੋਕਾਂ ਦੀ ਜ਼ਿੰਦਗੀ ’ਚ ਕੀਤੀ ਰੌਸ਼ਨੀ
ਜੀਂਦ (ਸੱਚ ਕਹੂੰ ਨਿਊਜ਼)। World Organ Donation Day: ਅੰਗਦਾਨ ਅੱਜ ਦੇ ਸਮੇਂ ਦੀ ਸ...