ਸਰਕਾਰੀ ਹੁਕਮ ਦਾ ਵਿਰੋਧ : ਸਿਗਨਲ ਨਾ ਹੋਣ ਦੀ ਸਜ਼ਾ ਮਿਲੀ ਸਰਕਾਰੀ ਮੁੱਖ ਅਧਿਆਪਕ ਨੂੰ
ਬੀਤੇ ਦਿਨੀਂ ਸਰਕਾਰੀ ਹਾਈ ਸਕੂਲ ਗੜਾਂਗਾ ਦੇ ਮੁੱਖ ਅਧਿਆਪਕ ਨੂੰ ਟ੍ਰੇਨਿੰਗ ਸਮੇਂ ਆਨ ਲਾਈਨ ਨਾ ਹੋਣ ਕਰਕੇ ਸਿਖਿਆ ਵਿਭਾਗ ਵੱਲੋਂ ਮੁਅੱਤਲ ਕੀਤੇ ਜਾਣ ਉਤੇ ਪੰਜਾਬ ਅਗੈਂਸਟ ਕੁਰੱਪਸ਼ਨ ਸੰਸਥਾ ਨੇ ਨਿਖੇਧੀ ਕੀਤੀ।
ਟੈਲੀ ਮੈਡੀਸਨ ਵਿੱਚ ਪੰਜਾਬ ਦਾ ਹਲਕੀ ਕਾਰਗੁਜਾਰੀ, 65 ਦਿਨਾਂ ਸਿਰਫ਼ 817 ਨੂੰ ਹੀ ਮਿਲਿਆ ਇਲਾਜ
24 ਅਪ੍ਰੈਲ ਨੂੰ ਪੰਜਾਬ ਵਿੱਚ ਸ਼ੁਰੂ ਕੀਤੀ ਗਈ ਸੀ ਟੈਲੀਮੈਡੀਸਨ, ਹੁਣ ਤੱਕ ਨਹੀਂ ਪੁੱਜ ਸਕੀ ਐ ਜਿਆਦਾ ਲੋਕਾਂ ਕੋਲ ਜਾਣਕਾਰੀ
ਪੰਜਾਬੀ ਯੂਨੀਵਰਸਿਟੀ ਨੇ ਗੋਲਡਨ ਚਾਂਸ ਨਾਂਅ ‘ਤੇ 47 ਲੱਖ ਤੋਂ ਵੱਧ ਕਮਾਏ
ਗੋਲਡਨ ਚਾਂਸ ਵਾਲੇ ਇਕੱਲੇ 62 ਵਿਦਿਆਰਥੀਆਂ ਤੋਂ ਹੀ 22,99, 287 ਰੁਪਏ ਨਾਲ ਭਰਿਆ ਖਜ਼ਾਨਾ
ਪ੍ਰਧਾਨ ਮੰਤਰੀ ਨੂੰ ਪੈਸਾ ਵਾਪਸ ਦੇਣ ਦੀ ਸਲਾਹ ਦੇਣ ਵਾਲੇ ਅਮਰਿੰਦਰ ਸਿੰਘ ਖ਼ੁਦ ਲਈ ਬੈਠੇ ਹਨ ਚੀਨੀ ਕੰਪਨੀਆਂ ਤੋਂ ਲੱਖ ਰੁਪਏ
ਮੋਦੀ ਕੇਅਰਜ਼ 'ਚ ਹੀ ਨਹੀਂ ਪੰਜਾਬ ਕੋਰੋਨਾ ਰਲੀਫ਼ ਫੰਡ 'ਚ ਵੀ ਚੀਨੀ ਕੰਪਨੀਆਂ ਨੇ ਦਿੱਤੇ ਐ ਲੱਖਾਂ ਰੁਪਏ
ਚੀਨ ਦੀ ਵੱਡੀ ਮੋਬਾਇਲ ਕੰਪਨੀ ਮੋਬਾਇਲ ਕੰਪਨੀ ਸ਼ੀਓਮੀ ਨੇ ਦਿੱਤਾ ਸੀ 25 ਲੱਖ ਦਾ ਦਾਨ
ਦਰਦ ਬੇਰੁਜ਼ਗਾਰੀ ਦਾ : ਘਰ-ਘਰ ਰੁਜ਼ਗਾਰ ਦੇਣ ਦੀ ਪੋਲ ਖੋਲ੍ਹ ਰਿਹੈ ‘ਬੀਐੱਡ ਬਰਗਰ ਪੁਆਇੰਟ’
ਬੁਢਲਾਡਾ ਵਾਸੀ ਬੇਰੁਜ਼ਗਾਰ ਰਕੇ...
ਜਦੋਂ ਡਿਪਟੀ ਕਮਿਸ਼ਨਰ ਦੇ ਦਫ਼ਤਰ ‘ਚ ਹੀ ਸਮਾਜਿਕ ਦੂਰੀ ਦੇ ਨਿਯਮ ਖੰਭ ਲਾ ਕੇ ਉੱਡੇ
ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵੱਲੋਂ ਕਾਂਗਰਸ ਦੀਆਂ ਮਾਰੂ ਨੀਤੀਆਂ ਖਿਲਾਫ਼ ਇੱਥੇ ਡੀਸੀ ਦਫ਼ਤਰ ਅੱਗੇ ਦਿੱਤੇ ਗਏ ਧਰਨੇ ਦੌਰਾਨ ਕੋਰੋਨਾ ਵਾਇਰਸ ਦੇ ਨਿਯਮਾਂ ਦੀਆਂ ਜਮ ਕੇ ਧੱਜੀਆਂ ਉਡੀਆਂ ।