ਇਸ ਵਾਰ ਵੀ ਕਿਸਾਨਾਂ ਤੇ ਆਮ ਲੋਕਾਂ ਲਈ ਆਫ਼ਤ ਬਣ ਸਕਦੈ ਘੱਗਰ
ਪਿਛਲੇ ਸਾਲ ਨੁਕਸਾਨ ਹੋਣ ਦੇ ਬਾਵਜੂਦ ਘੱਗਰ ਦੇ ਮਾਮਲੇ ਨੂੰ ਲੈ ਕੇ ਸਰਕਾਰਾਂ ਨੇ ਇੱਕ ਧੇਲਾ ਵੀ ਜਾਰੀ ਨਹੀਂ ਕੀਤਾ
ਬੇ ਸਿੱਟਾ ਰਹੀਂ ਸਰਕਾਰ ਅਤੇ ਸਕੂਲ ਪ੍ਰਬੰਧਕਾਂ ਦੀ ਮੀਟਿੰਗ, ਨਹੀਂ ਹੋਇਆ ਸਕੂਲ ਫ਼ੀਸਾਂ ਸਬੰਧੀ ਫੈਸਲਾ
40 ਫੀਸਦੀ ਬੇਸਿਕ ਟਿਊਸ਼ਨ ਫੀਸ ਹੀ ਲੈਣ ਬਾਰੇ ਸਰਕਾਰੀ ਪਾਉਂਦੀ ਆ ਰਹੀ ਐ ਜੋਰ, ਸਕੂਲ ਪ੍ਰਬੰਧਕਾਂ ਨੇ ਨਕਾਰਿਆ
ਪੰਜਾਬ ਅੰਦਰ ਝੋਨੇ ਦੀ ਲਵਾਈ ਲਈ ਅੱਜ ਤੋਂ, ਮਿਲੇਗੀ 8 ਘੰਟੇ ਬਿਜਲੀ ਸਪਲਾਈ
14 ਲੱਖ ਟਿਊਵੈੱਲ ਕੱਢਣਗੇ ਧਰਤੀ ਦਾ ਪਾਣੀ, ਪਾਵਰਕੌਮ ਦੇ ਸਿਰ ਵੱਧੇਗਾ ਅੱਜ ਤੋਂ ਭਾਰ
ਚੇਤਿਆਂ ‘ਚੋਂ ਕਿਰਦੇ ਜਾ ਰਹੇ ਸ਼ਬਦਾਂ ਦੀ ਸੰਭਾਲ ਕਰ ਰਿਹੈ ‘ਅੱਜ ਦਾ ਸ਼ਬਦ’
ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਦੀ ਜਾਣਕਾਰੀ 'ਚ ਮਿਲ ਰਹੀ ਹੈ ਮੱਦਦ
ਮਾਨਸਾ , (ਸੁਖਜੀਤ ਮਾਨ) ਪੰਜਾਬ ਸਕੂਲ ਸਿੱਖਿਆ ਵਿਭਾਗ ਨਵੇਂ ਦਿਸਹੱਦਿਆਂ ਵੱਲ ਵਧ ਰਿਹਾ ਹੈ ਪਿਛਲੇ ਕੁਝ ਸਮੇਂ ਦੌਰਾਨ ਜਿੱਥੇ ਸਕੂਲਾਂ ਦੀ ਨੁਹਾਰ ਬਦਲੀ ਹੈ ਉੱਥੇ ਪੜ੍ਹਾਈ ਦੇ ਪੱਧਰ ਵਿੱਚ ਜ਼ਿਕਰਯੋਗ ਵਿਕਾਸ ਹੋਇਆ ਹੈ ਇਸੇ ਕੜੀ ਤਹਿਤ ਵਿਭਾਗ ...
ਮੌਸਮ ਹੋਇਆ ਝੋਨਾ ਲਾਉਣ ਦੇ ਅਨੂਕੁਲ : ਕਿਸਾਨਾਂ ਨੇ ਝੋਨੇ ਲਾਉਣ ਦੀਆਂ ਤਿਆਰੀਆਂ ਵੱਡੇ ਪੱਧਰ ‘ਤੇ ਖਿੱਚੀਆਂ
ਕਿਸਾਨਾਂ ਨੂੰ ਮੁਢਲੇ ਪੜਾਅ 'ਤੇ ਮਜ਼ਦੂਰਾਂ ਦੀ ਪੈ ਸਕਦੀ ਹੈ ਤੋਟ
ਸੰਗਰੂਰ, (ਗੁਰਪ੍ਰੀਤ ਸਿੰਘ) ਕੁਦਰਤ ਇਸ ਵਾਰ ਕਿਸਾਨਾਂ ਤੇ ਪੂਰਨ ਮਿਹਰਬਾਨ ਲੱਗ ਰਹੀ ਹੈ ਕਿ ਕਿਉਂਕਿ ਝੋਨੇ ਦਾ ਸੀਜ਼ਨ ਐਨ ਸਿਰ ਤੇ ਹੋਣ ਕਾਰਨ ਪੰਜਾਬ ਵਿੱਚ ਵੱਡੇ ਪੱਧਰ 'ਤੇ ਭਾਰੀ ਬਰਸਾਤਾਂ ਪੈ ਰਹੀਆਂ ਹਨ ਬੀਤੇ ਕੱਲ੍ਹ ਬਰਨਾਲਾ, ਮੋਗਾ ਸਮੇਤ ਕਈ ...
ਅਣਗਹਿਲੀ : ਡੀਸੀ ਦਫ਼ਤਰ ਦੀਆਂ ਗੱਡੀਆਂ ਬਿਨਾ ਬੀਮਾ ਦੌੜਦੀਆਂ ਨੇ ਸੜਕਾਂ ‘ਤੇ
ਆਰ.ਟੀ.ਆਈ. ਦੀ ਰਿਪੋਰਟ ਨੇ ਸੱਚ ਤੋਂ ਚੁੱਕਿਆ ਪਰਦਾ
ਸਿਟੀ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਵੱਲੋਂ ਪਾਈ ਆਰਟੀਆਈ 'ਤੇ ਆਈ ਰਿਪੋਰਟ
ਤਪਾ ਮੰਡੀ (ਸੁਰਿੰਦਰ ਮਿੱਤਲ) ਕਾਨੂੰਨ ਅਨੁਸਾਰ ਕਿਸੇ ਵੀ ਵਾਹਨ ਚਾਲਕ ਵੱਲੋਂ ਟਰੈਫਿਕ ਨਿਯਮਾਂ ਸਬੰਧੀ ਸ਼ਰਤਾਂ ਪੂਰੀਆਂ ਨਾ ਕਰਨ 'ਤੇ ਉਸ ਦਾ ਚਲਾਨ ਕੱਟ ਦਿੱਤਾ ਜਾਂਦਾ ਹੈ ਤੇ ਵਾ...
ਕਾਰਪੋਰੇਟ ਘਰਾਣਿਆਂ ਲਈ ਕੇਂਦਰ ਸਰਕਾਰ ਨੇ ਖੇਤੀ ਅਰਥਚਾਰੇ ਨੂੰ ਝਪਟਣ ਲਈ ਕੀਤਾ ਰਾਹ ਪੱਧਰਾ
ਕਿਸਾਨ 5 ਜੂਨ ਨੂੰ ਕੇਂਦਰ ਸਰਕਾਰ ਦੇ ਇਸ ਮਾਰੂ ਫੈਸਲੇ ਖਿਲਾਫ਼ ਸਾੜਨ ਕੇ ਅਰਥੀਆਂ-ਬੁਰਜ਼ਗਿੱਲ, ਜਗਮੋਹਨ
ਸਰਕਾਰੀ ਡੰਡੇ ਅੱਗੇ ਬੇਵਸ ਅਧਿਆਪਕ, ਸ਼ੁਰੂ ਹੋਇਆ ਦਾਖ਼ਲੇ ਦਾ ‘ਫਰਜ਼ੀਵਾੜਾ’
ਡੀ.ਈ.ਓ. ਰੋਜ਼ਾਨਾ ਪ੍ਰਿੰਸੀਪਲ ਤੋਂ ਮੰਗਦਾ ਐ ਰਿਪੋਰਟ ਤਾਂ ਪ੍ਰਿੰਸੀਪਲ ਅਧਿਆਪਕਾਂ ਨੂੰ ਪਾ ਰਿਹਾ ਐ ਜੋਰ
ਆਧਾਰ ਕਾਰਡ ਲੈ ਕੇ ਕੀਤੇ ਜਾ ਰਹੇ ਹਨ ਦਾਖ਼ਲੇ ਤਾਂ ਇੱਕ ਵਿਦਿਆਰਥੀ ਨੂੰ ਕਈ ਅਧਿਆਪਕ ਕਰ ਰਹੇ ਹਨ 'ਫੈਚ'
ਸਲਾਹਕਾਰਾਂ ਨੂੰ ਮੁੱਖ ਮੰਤਰੀ ਦਾ ਵਿਰੋਧ ਪਿਆ ਮਹਿੰਗਾ , ਖੂੰਜੇ ‘ਚ ਰੱਖੀ ਸਲਾਹਕਾਰਾਂ ਦੇ ਐਕਟ ਦੀ ਫਾਈਲ
ਸਲਾਹਕਾਰਾਂ ਨੂੰ ਲਾਉਣ ਸਬੰਧੀ ਪੰਜਾਬ ਵਿਧਾਨ ਸਭਾ ਵਿੱਚ ਪਾਸ ਕੀਤਾ ਗਿਆ ਸੀ ਬਿਲ
ਸਲਾਹਕਾਰ ਲਗਾਤਾਰ ਕਰ ਰਹੇ ਹਨ ਆਪਣੇ ਹੀ ਮੁੱਖ ਮੰਤਰੀ ਦੇ ਕੰਮਾਂ ਦਾ ਵਿਰੋਧ ਤਾਂ ਨਰਾਜ਼ ਹੋਈ ਅਮਰਿੰਦਰ ਸਿੰਘ