ਸਾਡੇ ਨਾਲ ਸ਼ਾਮਲ

Follow us

20 C
Chandigarh
Friday, February 20, 2026
More
    Home ਖੇਡ ਮੈਦਾਨ ਰੂਸ ਦਾ ਖਿਤਾਬੀ...

    ਰੂਸ ਦਾ ਖਿਤਾਬੀ ਮੁਕਾਬਲਾ ਇਟਲੀ ਨਾਲ

    ਰੂਸ ਦਾ ਖਿਤਾਬੀ ਮੁਕਾਬਲਾ ਇਟਲੀ ਨਾਲ

    ਮੈਲਬੌਰਨ। ਡੈਨੀਅਲ ਮੇਦਵੇਦੇਵ (Daniil Medvedev) ਨੇ ਸ਼ਨਿੱਚਰਵਾਰ ਨੂੰ ਤਿੰਨ ਸੈੱਟਾਂ ਦੀ ਟੱਕਰ ਵਿਚ ਜਰਮਨੀ ਦੇ ਐਲਗਜ਼ੈਡਰ ਜ਼ਵੇਰੇਵ ਨੂੰ 3-6, 6-3, 7-5 ਨਾਲ ਹਰਾ ਕੇ ਰੂਸ ਨੂੰ ਏਟੀਪੀ ਕੱਪ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿਚ ਪਹੁੰਚਾ ਦਿੱਤਾ। ਰੂਸ ਨੇ ਜਰਮਨੀ ਨੂੰ 2-0 ਨਾਲ ਹਰਾਇਆ। ਰੂਸ ਦੇ ਆਂਡਰੇ ਰੁਬਲਵ ਨੇ ਇਸ ਤੋਂ ਪਹਿਲਾਂ ਜਰਮਨੀ ਦੇ ਜਾਨ ਲੇਨਾਰਡ ਸਟਰਫ ਨੂੰ 3-6 6-1 6-2 ਨਾਲ ਹਰਾ ਕੇ ਰੂਸ ਨੂੰ 1-0 ਦੀ ਬੜ੍ਹਤ ਦਿਵਾ ਦਿੱਤੀ ਸੀ। ਰੂਸ ਐਤਵਾਰ ਨੂੰ ਫਾਈਨਲ ਵਿੱਚ ਇਟਲੀ ਨਾਲ ਭਿੜੇਗਾ। ਇਟਲੀ ਨੇ ਸਪੇਨ ਨੂੰ 2-0 ਨਾਲ ਹਰਾਇਆ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.