ਰੂਸ ਤੁਰਕੀ ‘ਤੇ ਰੋਕ ਲਾਉਣ ਵਾਲਾ ਬਿੱਲ ਪਾਸ Russia
ਪ੍ਰਤੀਨਿਧੀ ਸਭਾ ‘ਚ ਸ਼ਾਮਲ ਹੋਣ ‘ਤੇ ਰੋਕ
ਵਾਸ਼ਿੰਗਟਨ (ਏਜੰਸੀ)। ਅਮਰੀਕਾ ਦੀ ਪ੍ਰਤੀਨਿਧੀ ਸਭਾ ਨੇ ਰੂਸ Russia ਤੇ ਤੁਰਕੀ ‘ਤੇ ਰੋਕ ਲਾਉਣ ਵਾਲੇ ਰਾਸ਼ਟਰੀ ਸੁਰੱਖਿਆ ਅਥਾਰਟੀ ਐਕਟ 2020 (ਐੱਨਡੀਏਏ) ਨੂੰ ਪਾਸ ਕਰ ਦਿੱਤਾ ਹੈ। ਪ੍ਰਤੀਨਿਧੀ ਸਭਾ ਨੇ ਬੁੱਧਵਾਰ ਨੂੰ ਰਾਸ਼ਟਰੀ ਰੱਖਿਆ ਅਥਾਰਟੀ ਐਕਟ 2020 ਨੂੰ ਪਾਸ ਕਰ ਕੇ ਉਸ ਨੂੰ ਸੀਨੇਟ ਕੋਲ ਭੇਜ ਦਿੱਤਾ ਹੈ। ਬਿੱਲ ‘ਚ ਰੂਸ ਤੇ ਤੁਰਕੀ ‘ਤੇ ਰੋਕ ਲਾਉਣ ਦਾ ਪ੍ਰਾਵਧਾਨ ਸ਼ਾਮਲ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਾਂਗਰਸ ਨੂੰ ਇਸ ਬਿੱਲ ਨੂੰ ਜਲਦ ਤੋਂ ਜਲਦ ਪੇਸ਼ ਕਰਨ ਦੀ ਅਪੀਲ ਕੀਤੀ ਸੀ ਤਾਂ ਕਿ ਉਹ ਇਸ ‘ਤੇ ਦਖ਼ਲਅੰਦਾਜ਼ੀ ਕਰ ਸਕੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।