ਸਾਡੇ ਨਾਲ ਸ਼ਾਮਲ

Follow us

14 C
Chandigarh
Sunday, February 1, 2026
More
    Home Breaking News ਰੂਸ ਨੇ ਨਾਗਰਿਕ...

    ਰੂਸ ਨੇ ਨਾਗਰਿਕ ਉਡਾਣਾਂ ਲਈ ਬੰਦ ਕੀਤਾ ਹਵਾਈ ਖੇਤਰ

    Russia Sachkahoon

    ਰੂਸ ਨੇ ਨਾਗਰਿਕ ਉਡਾਣਾਂ ਲਈ ਬੰਦ ਕੀਤਾ ਹਵਾਈ ਖੇਤਰ

    ਮਾਸਕੋ। ਯੂਕਰੇਨ ਸਰਹੱਦ ਨੇੜੇ ਫੌਜੀ ਸਾਜੋ-ਸਾਮਾਨ ਦੀ ਵਰਤੋਂ ਕਾਰਨ ਪੈਦਾ ਹੋਏ ਸੁਰੱਖਿਆ ਖਤਰੇ ਵਿਚਕਾਰ ਰੂਸੀ ਹਵਾਈ ਖੇਤਰ ਨੂੰ ਨਾਗਰਿਕ ਜਹਾਜ਼ਾਂ ਲਈ ਬੰਦ ਕਰ ਦਿੱਤਾ ਗਿਆ ਹੈ। ਇੱਕ ਹਵਾਬਾਜ਼ੀ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ,‘‘ ਹਥਿਆਰਾਂ ਅਤੇ ਫੌਜੀ ਸਾਜ਼ੋ-ਸਾਮਾਨ ਦੀ ਵਰਤੋਂ ਕਾਰਨ, ਯੂਕਰੇਨ ਦੀ ਪੱਛਮੀ ਸਰਹੱਦ ਅਤੇ ਬੇਲਾਰੂਸ ਦੀ ਪੱਛਮੀ ਸਰਹੱਦ ਦੇ ਨਾਲ-ਨਾਲ ਹਵਾਈ ਖੇਤਰ ਨੂੰ ਨਾਗਰਿਕ ਜਹਾਜ਼ਾਂ ਦੀਆਂ ਉਡਾਣਾਂ ਦੀ ਸੁਰੱਖਿਆ ਲਈ ਬੰਦ ਕਰ ਦਿੱਤਾ ਗਿਆ ਹੈ।’’

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here