ਸਾਡੇ ਨਾਲ ਸ਼ਾਮਲ

Follow us

14.6 C
Chandigarh
Thursday, February 12, 2026
More
    Home Breaking News ‘ਰੂਹ ਦੀ’ ਹਨੀਪ...

    ‘ਰੂਹ ਦੀ’ ਹਨੀਪ੍ਰੀਤ ਇੰਸਾਂ ਨੇ ਸ਼ੇਅਰ ਕੀਤੀਆਂ ਸ਼ਾਨਦਾਰ ਤਸਵੀਰਾਂ, ਜਲਦੀ ਦੇਖੋ ਵੀਡੀਓ

    ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਬੇਟੀ ‘ਰੂਹ ਦੀ’ ਹਨੀਪ੍ਰੀਤ ਇੰਸਾਂ (Honeypreet Insaan) ਨੇ ਆਪਣੇ ਇੰਸਟਾਗ੍ਰਾਮ ’ਤੇ ਇੱਕ ਨਵੀਂ ਰੀਲ੍ਹ ਅਪਲੋਡ ਕੀਤੀ ਹੈ। ਰੂਹ ਦੀ ਰੀਲ ’ਚ ਪੂਜਨੀਕ ਗੁਰੂ ਜੀ ਤੋਂ ਆਸ਼ੀਰਵਾਦ ਲੈਂਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਦੇਖਣ ਲਈ ਇਸ Link ’ਤੇ ਕਲਿੱਕ ਕਰੋ। (Honeypreet Insaan)

    ਹੋਲੀ ‘ਤੇ ਪੂਜਨੀਕ ਗੁਰੂ ਜੀ ਦੇ ਬਚਨ

    ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਫ਼ਰਮਾਇਆ ਕਿ ਅੱਜ ਹੋਲੀ ਹੈ ਸਭ ਨੂੰ ਬਹੁਤ-ਬਹੁਤ ਮੁਬਾਰਕ ਹੋਵੇ। ਹੋਲੀ ’ਚ ਉਹ ਰੰਗ ਜਿਸ ਨਾਲ ਤੁਹਾਡੀਆਂ ਕੁਲਾਂ ਰੰਗ ਜਾਣ, ਉਹ ਰੰਗ ਜੋ ਤਮਾਮ ਬਦਰੰਗਾਂ ਨੂੰ ਦੂਰ ਕਰ ਦੇਵੇ, ਉਹ ਰੰਗ ਜੋ ਕਾਲ-ਮਹਾਂਕਾਲ ਦੇ ਉਤਾਰਨ ’ਤੇ ਵੀ ਨਾ ਉਤਰੇ, ਉਹ ਰੰਗ ਜੋ ਖੁਸ਼ੀਆਂ ਨਾਲ ਲਬਰੇਜ ਕਰ ਦੇਵੇ, ਉਹ ਰੰਗ ਜੋ ਪਿਆਰ ਮੁਹੱਬਤ ਨਾਲ ਮਾਲਾਮਾਲ ਕਰ ਦੇਵੇ, ਉਹ ਸਤਿਗੁਰੂ, ਅੱਲ੍ਹਾ, ਵਾਹਿਗੁਰੂ ਦਾ ਰੰਗ ਤੁਹਾਡੇ ’ਤੇ ਚਡ਼ਦਾ ਜਾਵੇ, ਬਦਰੰਗ ਦੂਰ ਹੁੰਦਾ ਜਾਵੇ ਇਹ ਮਾਲਕ ਅੱਗੇ ਦੁਆਵਾਂ ਕਰਦੇ ਹਾਂ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here