ਸਾਡੇ ਨਾਲ ਸ਼ਾਮਲ

Follow us

19.1 C
Chandigarh
Sunday, February 1, 2026
More
    Home Breaking News ਵਿਜੈ ਸਾਂਪਲਾ ਦ...

    ਵਿਜੈ ਸਾਂਪਲਾ ਦੇ ਕਰੀਬੀ ਰੌਬਿਨ ਸਾਂਪਲਾ ਆਪ ’ਚ ਸ਼ਾਮਲ

    Aam Aadmi Party

    (ਸੱਚ ਕਹੂੰ ਨਿਊਜ) ਜਲੰਧਰ। ਸਾਬਕਾ ਐਸ.ਸੀ. ਕਮਿਸ਼ਨਰ ਦੇ ਚੇਅਰਮੈਨ ਅਤੇ ਸਾਬਕਾ ਸੰਸਦ ਮੈਂਬਰ ਵਿਜੇ ਸਾਂਪਲਾ ਦੇ ਕਰੀਬੀ ਰੌਬਿਨ ਸਾਂਪਲਾ ਆਪ ’ਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੇ ਚੰਡੀਗੜ੍ਹ ਪਹੁੰਚ ਕੇ ਮੁੁੱਖ ਮੰਤਰੀ ਭਗਵੰਤ ਮਾਨ ਦੀ ਮੌਜ਼ੂਦਗੀ ’ਚ ਆਮ ਆਦਮੀ ਪਾਰਟੀ ਜੁਆਇਨ ਕੀਤੀ। ਆਪ ਪਾਰਟੀ ’ਚ ਸ਼ਾਮਲ ਹੋਣ ’ਤੇ ਮੁੱਖ ਮੰਤਰੀ ਮਾਨ ਨੇ ਰੌਬਿਨ ਸਾਂਪਲਾ ਦਾ ਸਵਾਗਤ ਕੀਤਾ।

    ਇਹ ਵੀ ਪੜ੍ਹੋ: Salman Khan Firing Case: ਮੁੰਬਈ ਪੁਲਿਸ ਦੇ ਹੱਥ ਲੱਗੇ ਵੱਡੇ ਸਬੂਤ!

    LEAVE A REPLY

    Please enter your comment!
    Please enter your name here