ਸਾਡੇ ਨਾਲ ਸ਼ਾਮਲ

Follow us

15.6 C
Chandigarh
Friday, February 27, 2026
More
    Home Breaking News ਕਸਬਾ ਲੌਂਗੋਵਾਲ...

    ਕਸਬਾ ਲੌਂਗੋਵਾਲ ਨਗਰ ਕੌਂਸਲ ਦੀ ਪ੍ਰਧਾਨ ਰੀਤੂ ਗੋਇਲ ਨੇ ਦਿੱਤਾ ਪ੍ਰਧਾਨਗੀ ਤੋ ਅਸਤੀਫਾ

    ਕਸਬਾ ਲੌਂਗੋਵਾਲ ਨਗਰ ਕੌਂਸਲ ਦੀ ਪ੍ਰਧਾਨ ਰੀਤੂ ਗੋਇਲ ਨੇ ਦਿੱਤਾ ਪ੍ਰਧਾਨਗੀ ਤੋ ਅਸਤੀਫਾ

    ਲੌੰਗੋਵਾਲ (ਕ੍ਰਿਸ਼ਨ ਲੌਂਗੋਵਾਲ) ਨਗਰ ਕੌਂਸਲ ਪ੍ਰਧਾਨ ਰੀਤੂ ਗੋਇਲ ਨੇ ਪ੍ਰਧਾਨਗੀ ਪਦ ਤੋੰ ਅਸਤੀਫਾ ਦੇ ਦਿੱਤਾ ਹੈ।ਜਿਸ ਦੀ ਪੁਸ਼ਟੀ ਕਰਦਿਆਂ ਸ਼੍ਰੀਮਤੀ ਰੀਤੂ ਗੋਇਲ ਨੇ ਕਿਹਾ ਕਿ ਇਹ ਅਸਤੀਫ਼ਾ ਉਨ੍ਹਾਂ ਆਪਣੀਆਂ ਘਰੇਲੂ ਮਜਬੂਰੀਆਂ ਕਾਰਨ ਦਿੱਤਾ ਹੈ,ਤਾਂ ਜੋ ਸ਼ਹਿਰ ਦੇ ਕਾਰਜ ਪ੍ਰਭਾਵਿਤ ਨਾ ਹੋ ਸਕਣ।ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣਾ ਅਸਤੀਫ਼ਾ ਡਿਪਟੀ ਕਮਿਸ਼ਨਰ ਸੰਗਰੂਰ, ਡਾਇਰੈਕਟਰ ਸਥਾਨਕ ਸਰਕਾਰਾਂ ਅਤੇ ਏ.ਡੀ.ਸੀ ਸੰਗਰੂਰ ਸੰਗਰੂਰ ਨੂੰ ਈ ਮੇਲ ਦੇ ਜ਼ਰੀਏ ਅਤੇ ਨਗਰ ਕੌਂਸਲ ਲੌਂਗੋਵਾਲ ਦੇ ਕਾਰਜ ਸਾਧਕ ਅਫਸਰ ਨੂੰ ਹੱਥੀਂ ਦੇ ਦਿੱਤਾ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here