ਡਿਗੂੰ-ਡਿਗੂੰ ਕਰ ਰਹੀ ਛੱਤ ਤੋਂ ਮਾਤਾ ਪ੍ਰੀਤਮ ਕੌਰ ਨੂੰ ਮਿਲੇਗਾ ਛੁਟਕਾਰਾ
ਹੱਡ ਚੀਰਵੀਂ ਠੰਡ ਵਿੱਚ ਡੇਰਾ ਪ੍ਰੇਮੀਆਂ ਨੇ ਮਾਤਾ ਪ੍ਰੀਤਮ ਕੌਰ ਨੂੰ ਦਿੱਤਾ ਨਵੇਂ ਘਰ ਦਾ ਨਿੱਘ | Welfare Works
ਪਵਿੱਤਰ ਗੁਰੂ ਜੀ ਦੀ ਪ੍ਰੇਰਨਾ ਸਦਕਾ ਹੀ ਇਹ ਕਾਰਜ ਸੰਭਵ ਹੋਇਆ ਹੈ : ਪੰਦਰਾਂ ਮੈਂਬਰ | Welfare Works
ਨਾਭਾ (ਸੁਰਿੰਦਰ ਕੁਮਾਰ ਸ਼ਰਮਾ)। ਡੇਰਾ ਸੱਚਾ ਸੌਦਾ ਦੀ ਆਸ਼ਿਆਨਾ ਮੁਹਿੰਮ ...
‘ਸਹਾਰਾ-ਏ-ਇੰਸਾਂ’ ਮੁਹਿੰਮ ਤਹਿਤ 3 ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਦਿੱਤੀਆਂ
(ਸੁਖਨਾਮ) ਬਠਿੰਡਾ। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ਹੇਠ 161 ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ 161ਵੇਂ ਮਾਨਵਤਾ ਭਲਾਈ ਦੇ ਕਾਰਜ ‘ਸਹਾਰਾ-ਏ-ਇੰਸਾਂ’ ਮੁਹਿੰਮ ਤਹਿਤ ਅੱਜ ਬਲਾਕ ਬਠਿੰਡਾ ਦੇ ਏਰੀਆ ਜਨਤਾ ਨਗਰ ਦੀ ...
ਆਕਲੈਂਡ-ਨਿਊਜੀਲੈਂਡ ’ਚ ਇਸ ਤਰ੍ਹਾਂ ਮਨਾਈ MSG ਭੰਡਾਰੇ ਮਹੀਨੇ ਦੀ ਖੁਸ਼ੀ
ਆਕਲੈਂਡ (ਸੱਚ ਕਹੂੰ ਨਿਊਜ਼/ਰੰਜੀਤ ਇੰਸਾਂ)। ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ਼ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਨਿਊਜੀਲੈਂਡ ਦੀ ਸਾਧ-ਸੰਗਤ ਨੇ ਆਪਣੇ ਮੁਰਸ਼ਿਦ ਐੱਮਐੱਸਜੀ ਦਾ ਪਵਿੱਤਰ ਭੰਡਾਰਾ ਮਹੀਨਾ ਬਲਾਕ ਪੱਧਰੀ ਨਾਮਚਰਚਾ ਕਰਕੇ ਮਨਾਇਆ। ਨਾਮਚਰਚਾ ’ਚ ਕਵਿਰਾਜ਼ ਭਾਈ-ਭੈਣਾਂ ਵੱਲੋਂ ਭੰਡਾਰੇ ਦੇ ਸ਼ਬਦ ਗਾ ...
ਪ੍ਰਸ਼ਾਸਨ ਨਾਲ ਮੱਦਦਗਾਰ ਬਣ ਕੇ ਪਹੁੰਚੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਜਵਾਨ
ਪਟਾਕਾ ਫੈਕਟਰੀ ’ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ | Welfare Work
ਡੱਬਵਾਲੀ (ਗੁਰਸਾਹਿਬ ਇੰਸਾਂ/ਅਨਿਲ)। ਬੁੱਧਵਾਰ ਨੂੰ ਤ੍ਰਿਵੈਣੀ ਸ਼ਹਿਰ ਡੱਬਵਾਲੀ ਦੇ ਰੇਲਵੇ ਪੁਲ ਨੇੜੇ ਬਣੀ ਪਟਾਕਾ ਫੈਕਟਰੀ ਵਿੱਚ ਅਚਾਨਕ ਅੱਗ ਲੱਗ ਗਈ। ਇਸ ਅੱਗ ’ਚ ਫੈਕਟਰੀ ’ਚ ਕੰਮ ਕਰਦੇ ਤਿੰਨ ਲੜਕੇ ਬੁਰੀ ਤਰ੍ਹਾਂ ਨਾ...
ਠੰਢ ’ਚ ਫੁੱਟਪਾਥਾਂ ’ਤੇ ਬੈਠੇ ਲੋਕਾਂ ਲਈ ਮਸੀਹਾ ਬਣੇ ਡੇਰਾ ਪ੍ਰੇਮੀ
ਕੰਬਲ, ਰਜ਼ਾਈਆਂ, ਜੁਰਾਬਾਂ, ਜੁੱਤੇ ਆਦਿ ਸਮਾਨ ਦੇ ਕੇ ਠੰਢ ਵਿੱਚ ਬਣੇ ਸਹਾਰਾ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। Distributed Warm Clothes ਅੰਤਾਂ ਦੀ ਪੈ ਰਹੀ ਠੰਢ ਵਿੱਚ ਵੀ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਮਾਨਵਤਾ ਭਲਾਈ ਦੇ ਕਾਰਜਾਂ ਵਿੱਚ ਲੱਗੇ ਹੋਏ ਹਨ। ਬਲਾਕ ਪਟਿਆਲਾ ਦੇ ਸੇਵਾਦਾਰਾਂ ਵੱਲੋਂ ਹੱਡ ਚੀਰਵੀਂ ...
ਬਲਾਕ ਚੰਡੀਗੜ੍ਹ ਦੀ ਸਾਧ-ਸੰਗਤ ਨੇ ਅਵਤਾਰ ਮਹੀਨੇ ਦੀ ਖੁਸ਼ੀ ’ਚ ਜ਼ਰੂਰਤਮੰਦਾਂ ਨੂੰ ਵੰਡੇ ਗਰਮ ਕੱਪੜੇ
ਚੰਡੀਗੜ੍ਹ (ਐੱਮਕੇ ਸ਼ਾਇਨਾ)। ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਅਵਤਾਰ ਮਹੀਨਾ ਆਉਂਦਿਆਂ ਹੀ ਡੇਰਾ ਪ੍ਰੇਮੀਆਂ ਦੇ ਚਿਹਰਿਆਂ ’ਤੇ ਲਾਲੀਆਂ ਛਾ ਜਾਂਦੀਆਂ ਹਨ। ਡੇਰਾ ਪ੍ਰੇਮੀ ਅਕਸਰ ਅਵਤਾਰ ਮਹੀਨਿਆਂ ਨੂੰ ਮਾਨਵਤਾ ਭਲਾਈ ਦੇ ਵੱਧ ਤੋਂ ਵੱਧ ਕੰਮ ਕਰਕੇ ਮਨ...
ਜਨਮ ਦਿਨ ਦੀ ਖੁਸ਼ੀ ਵਿੱਚ ਠੰਢ ’ਚ ਤੜਫਦੇ ਲੋਕਾਂ ਨੂੰ ਵੰਡੇ ਗਰਮ ਕੱਪੜੇ
ਚੰਡੀਗੜ੍ਹ (ਐੱਮ. ਕੇ. ਸ਼ਾਇਨਾ)। ਸਰਦੀ ਦਾ ਮੌਸਮ ਆਪਣੇ ਜੋਬਨ ’ਤੇ ਹੈ। ਅਜਿਹੇ 'ਚ ਕਈ ਲੋਕ ਅਜਿਹੇ ਹਨ ਜੋ ਆਰਥਿਕ ਕਮਜ਼ੋਰੀ ਕਾਰਨ ਸਰਦੀਆਂ ਦੇ ਕੱਪੜੇ ਵੀ ਨਹੀਂ ਖਰੀਦ ਪਾ ਰਹੇ। ਪਰ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਇਨ੍ਹਾਂ ਲੋਕਾਂ ਲਈ ਮਸੀਹਾ ਬਣ ਕੇ ਅੱਗੇ ਆ ਰਹੇ ਹਨ। ਡੇਰਾ ਸ਼ਰਧਾਲੂਆਂ ਵੱਲੋਂ ਦੇਸ਼-ਵਿਦੇਸ਼ ਵਿ...
ਬਲਾਕ ਬਠਿੰਡਾ ਦੇ 106ਵੇਂ ਸਰੀਰਦਾਨੀ ਬਣੇ ਅਣਥੱਕ ਸੇਵਾਦਾਰ ਰਾਮ ਸਵਰੂਪ ਇੰਸਾਂ
ਬਠਿੰਡਾ (ਸੁਖਨਾਮ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ਹੇਠ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ 161 ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਅਮਰ ਸੇਵਾ ਮੁਹਿੰਮ ਤਹਿਤ ਅੱਜ ਬਲਾਕ ਬਠਿੰਡਾ ’ਚ 106ਵਾਂ ਸਰੀਰਦਾਨ ਹੋਇਆ। ਬਲਾਕ ਬਠਿੰਡਾ ਦ...
ਸਰੀਰ ਅਤੇ ਅੱਖਾਂ ਦਾਨ ਕਰਕੇ ਅਮਰ ਹੋ ਗਈ ਬਲਾਕ ਪੰਚਕੂਲਾ ਦੀ ਵੀਨਾ ਨਾਗਪਾਲ ਇੰਸਾਂ
ਪੰਚਕੂਲਾ (ਐੱਮ ਕੇ ਸ਼ਾਇਨਾ)। ਜਿਉਂਦੇ ਜੀਅ ਖੂਨਦਾਨ ਕਰਕੇ ਅਤੇ ਦੇਹਾਂਤ ਉਪਰੰਤ ਅੱਖਾਂ ਅਤੇ ਸਰੀਰਦਾਨ ਕਰਕੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਸਮਾਜ ਵਿੱਚ ਮਨੁੱਖਤਾ ਦੀ ਵਿਲੱਖਣ ਮਿਸਾਲ ਕਾਇਮ ਕਰ ਰਹੇ ਹਨ। ਇਸ ਲੜੀ ਵਿੱਚ ਇੱਕ ਹੋਰ ਨਾਂਅ, ਬਸੰਤ ਬਿਹਾਰ, ਢਕੋਲੀ, ਬਲਾਕ ਪੰਚਕੂਲਾ ਦੇ ਡੇਰਾ ਪ੍ਰੇਮੀ ਰਿਸ਼ਭ ਇੰਸਾਂ ਦੀ...
ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ ’ਚ ਹੋਈ ਨਾਮ ਚਰਚਾ
ਸਾਧ-ਸੰਗਤ ਨੇ ਲੋੜਵੰਦਾਂ ਨੂੰ ਵੰਡਿਆਂ ਰਾਸ਼ਨ (Naam Charcha )
(ਅਨਿਲ ਲੁਟਾਵਾ) ਅਮਲੋਹ। ਨਵੇਂ ਬਣੇ ਬਲਾਕ ਬੁੱਗਾ ਕਲਾਂ ਦੀ ਸਾਧ-ਸੰਗਤ ਨੇ ਪੂਜਨੀਕ ਪਰਮ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਅਵਤਾਰ ਮਹੀਨਾ ਨਾਮ ਚਰਚਾ ਕਰਕੇ ਮਨਾਇਆ। ਇਹ ਨਾਮ-ਚਰਚਾ ਬਲਾਕ ਦੇ ਪਿੰਡ ਪਹੇੜੀ ’ਚ ਹੋਈ । ਨਾਮ ਚਰਚਾ ਵਿੱਚ ਬਲਾਕ ਬੁੱ...