ਪੂਜਨੀਕ ਬਾਪੂ ਜੀ ਦੀ ਪਵਿੱਤਰ ਯਾਦ ‘ਚ ਲਗਾਏ ‘ਬਲੱਡ ਕੈਂਪ’ ‘ਚ 127 ਯੂਨਿਟ ਖੂਨਦਾਨ
ਡੇਰਾ ਸੱਚਾ ਸੌਦਾ, ਮਲੋਟ ਅੱਗੇ ਤੋਂ ਵੀ ਬਲੱਡ ਕੈਂਪ ਲਗਾਉਂਦਾ ਰਹੇ : ਪੁਲਿਸ ਅਧਿਕਾਰੀ
‘ਸਹਾਰਾ ਏ ਇੰਸਾਂ’ ਤਹਿਤ ਮਲੋਟ ਬਲਾਕ ਦੀ ਸਾਧ-ਸੰਗਤ ਨੇ ਕੀਤੀ ਪਰਿਵਾਰਾਂ ਦੀ ਸੰਭਾਲ
ਜੋਨ ਨੰਬਰ 4 ਨੇ 2 ਲੋੜਵੰਦ ਪਰਿਵਾਰਾਂ ਨੂੰ ਵੰਡੀਆਂ ਰਾਸ਼ਨ ਦੀਆਂ ਕਿੱਟਾਂ | Sahara-E-Insan
ਮਲੋਟ (ਮਨੋਜ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਬੀਤੇ ਦਿਨੀਂ ਭੇਜੀ ਸ਼ਾਹੀ ਚਿੱਠੀ ਵਿੱਚ ਮਾਨਵਤਾ ਭਲਾਈ ਕਾਰਜਾਂ ਵਿੱਚ ਇੱਕ ਹੋਰ ਨਵਾਂ ਕਾਰਜ ਜੋੜਦਿਆਂ 161ਵੇਂ ਭਲਾਈ ਕਾਰਜ ‘ਸਹਾਰਾ-...
ਬਲਾਕ ਬਠਿੰਡਾ ਦੇ 105ਵੇਂ ਸਰੀਰਦਾਨੀ ਬਣੇ ਗੋਬਿੰਦ ਰਾਮ ਇੰਸਾਂ
ਪਰਿਵਾਰ ਵੱਲੋਂ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ
(ਸੁਖਨਾਮ) ਬਠਿੰਡਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ਹੇਠ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ 161 ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ ਇਸੇ ਲੜੀ ਤਹਿਤ ਅਮਰ ਸੇਵਾ ਮੁਹਿੰਮ ਤਹਿਤ ਅੱਜ ਬਲਾਕ ...
25 ਮੈਂਬਰ ਸੁਖਵਿੰਦਰ ਸਿੰਘ ਸੁੱਖਾ ਅੱਖਾਂਦਾਨ ਕਰਕੇ ਕਿਸੇ ਦੀ ਹਨ੍ਹੇਰੀ ਜ਼ਿੰਦਗੀ ਵਿਚ ਰੌਸ਼ਨੀ ਕਰ ਗਏ
25 ਮੈਂਬਰ ਸੁਖਵਿੰਦਰ ਸਿੰਘ ਸੁੱਖਾ ( Sukhwinder Singh Sukha) ਅੱਖਾਂਦਾਨ ਕਰਕੇ ਕਿਸੇ ਦੀ ਹਨ੍ਹੇਰੀ ਜ਼ਿੰਦਗੀ ਵਿਚ ਰੌਸ਼ਨੀ ਕਰ ਗਏ
ਅਜੀਤਵਾਲ (ਕਿਰਨ ਰੱਤੀ)। ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 138 ਮਾਨਵਤਾ ਭਲਾਈ ਦੇ ਕਾਰਜਾਂ ਵਿੱਚੋਂ ਇੱਕ ਕਾਰਜ ਹੈ ਦੇਹਾਂਤ ਉਪਰੰਤ ਸਰੀਰ ਦਾਨ ਕਰਨਾ,ਅੱਖਾਂ ਦਾਨ ਕਰਨਾ ...
ਦਿੜ੍ਹਬਾ ਦੀ ਸਾਧ-ਸੰਗਤ ਵੱਲੋਂ ਵਿਧਵਾ ਮਾਤਾ ਨੂੰ ਮਕਾਨ ਬਣਾ ਕੇ ਦਿੱਤਾ
ਦਿੜ੍ਹਬਾ ਦੀ ਸਾਧ-ਸੰਗਤ ਵੱਲੋਂ ਵਿਧਵਾ ਮਾਤਾ ਨੂੰ ਮਕਾਨ ਬਣਾ ਕੇ ਦਿੱਤਾ
(ਪ੍ਰਵੀਨ ਗਰਗ) ਦਿੜ੍ਹਬਾ ਮੰਡੀ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਾਵਨ ਸਿੱਖਿਆਵਾਂ ’ਤੇ ਚੱਲਦਿਆਂ ਬਲਾਕ ਦਿੜ੍ਹਬਾ ਦੀ ਸਾਧ-ਸੰਗਤ ਨੇ ਵਿਧਵਾ ਮਾਤਾ ਦਾ ਬਹੁਤ ਹੀ ਖਸਤਾ ਹਾਲਤ ਮਕਾਨ ਜਿਹੜਾ ਕਿ ਬਰਸਾਤ ਆ...
ਮਾਨਵਤਾ ਭਲਾਈ ਕਾਰਜਾਂ ਨੂੰ ਨਵੀਂ ਦਿਸ਼ਾ ਦੇ ਰਹੇ ਨੇ ਸ਼ਾਹ ਸਤਨਾਮ ਜੀ ਸਿੱਖਿਆ ਸੰਸਥਾਨ
Shah Satnam Ji ਬੁਆਇਜ਼ ਕਾਲਜ ’ਚ 55 ਯੂਨਿਟ ਖੂਨਦਾਨ ਕੀਤਾ
ਸਰਸਾ (ਸੱਚ ਕਹੂੰ ਨਿਊਜ਼)। ਸ਼ਾਹ ਸਤਿਨਾਮ ਜੀ (Shah Satnam Ji) ਬੁਆਇਜ਼ ਕਾਲਜ ਸਰਸਾ ਵਿਖੇ ਬੀਤੇ ਦਿਨ ਖੂਨਦਾਨ ਕੈਂਪ ਲਾਇਆ ਗਿਆ, ਜਿਸ ਵਿੱਚ ਕਾਲਜ ਦੇ ਪਿ੍ਰੰਸੀਪਲ ਸਮੇਤ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਖੂਨਦਾਨ ਕੀਤਾ। ਖੂਨਦਾਨ ਕੈਂਪ ਵਿੱਚ ਖੂ...
Welfare Work: ਡੇਰਾ ਸ਼ਰਧਾਲੂਆਂ ਨੇ ਭੱਠਾ ’ਤੇ ਕੰਮ ਕਰਦੇ ਲੋਡ਼ਵੰਦਾਂ ਨੂੰ ਵੰਡੇ ਗਰਮ ਕੱਪਡ਼ੇ
Welfare Work: (ਨੈਨਸੀ/ਰਾਜ ਸਿੰਗਲਾ) ਲਹਿਰਾਗਾਗਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਤੇ ਚੱਲਦਿਆਂ ਲਹਿਰਾ ਗਾਗਾ ਦੇ ਸ਼ਹਿਰ ਜੋਨ ਬੀ ਵੱਲੋਂ ਸਰਦੀ ਦੀ ਰੁੱਤ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਪਿੰਡ ਰਾਮਗੜ੍ਹ ਸੰਧੂਆਂ ਵਿਖੇ ਪੈਂਦੇ ਇੱਟਾਂ ਦੇ ਭੱਠਾ ਉੱ...
ਮੱਧਪ੍ਰਦੇਸ਼ ਦੇ ਸੁਲਤਾਨਪੁਰ ’ਚ Saint Dr. MSG ਦੀ ਧੂਮ
ਮੱਧਪ੍ਰਦੇਸ਼ ਦੇ ਸੁਲਤਾਨਪੁਰ ’ਚ Saint Dr. MSG ਦੀ ਧੂਮ
ਬੁਧਨੀ (ਮੱਧ ਪ੍ਰਦੇਸ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਮੱਧ ਪ੍ਰਦੇਸ਼ ਦੇ ਸੁਲਤਾਨਪੁਰ, ਬੁਧਨੀ ਅਤੇ ਓਬੈਦੁੱਲਾਗੰਜ ਬਲਾਕਾਂ ਵਿੱਚ ਨਾਮ ਚਰਚਾਵਾਂ ਦਾ ਆਯੋਜਨ ਕੀਤਾ ਗਿਆ। ਮੁਹਿੰਮ ਦ...
ਬਲਜੀਤ ਕੌਰ ਇੰਸਾਂ ਦੀ ਮ੍ਰਿਤਕ ਦੇਹ ’ਤੇ ਹੋਣਗੀਆਂ ਮੈਡੀਕਲ ਖੋਜਾਂ
ਬਲਜੀਤ ਕੌਰ ਇੰਸਾਂ ਨੇ ਦੇਹਾਂਤ ਤੋਂ ਪਹਿਲਾਂ ਸਰੀਰਦਾਨ ਕਰਨ ਲਿਆ ਸੀ ਪ੍ਰਣ
(ਅਮਿਤ ਗਰਗ) ਰਾਮਪੁਰਾ ਫੂਲ। ਡੇਰਾ ਸੱਚਾ ਸੌਦਾ ਦੇ ਸੇਵਾਦਾਰ ਜਿਊਂਦੇ ਜੀਅ ਮਾਨਵਤਾ ਭਲਾਈ ਦੇ ਕੰਮਾਂ ਵਿੱਚ ਜਿੱਥੇ ਹਮੇਸ਼ਾ ਅੱਗੇ ਰਹਿੰਦੇ ਹਨ ਉੱਥੇ ਹੀ ਦੇਹਾਂਤ ਉਪਰੰਤ ਸਰੀਰਦਾਨ (Body Donation) ਕਰਕੇ ਸਮਾਜ ਲਈ ਚਾਨਣ ਮੁਨਾਰਾ ਬਣ ਜ...
ਸੁਦਾਗਰ ਸਿੰਘ ਇੰਸਾਂ ਦੇ ਸਰੀਰ ’ਤੇ ਹੋਣਗੀਆਂ ਮੈਡੀਕਲ ਖੋਜਾਂ
ਬਲਾਕ ਬੱਲੂਆਣਾ ਦੇ ਬਣੇ 11ਵੇਂ ਸਰੀਰਦਾਨੀ
ਬੱਲੂਆਣਾ (ਰਜਨੀਸ਼ ਰਵੀ)। ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਬਲਾਕ ਬੱਲੂਆਣਾ ਦੇ ਪਿੰਡ ਚੰਨਣਖੇੜਾ ਵਾਸੀ ਡੇਰਾ ਸ਼ਰਧਾਲੂ ਸੁਦਾਗਰ ਸਿੰਘ ਇੰਸਾਂ ਪੁੱਤਰ ਜੀਤ ਸਿੰਘ ਨੇ ਦੇਹਾਂਤ ਉਪਰੰਤ ਬਲਾਕ ਬੱਲੂਆਣਾ ਦੇ 11ਵੇਂ ਸਰੀਰਦਾਨੀ ਬਣਨ ਦਾ ਮਾਣ ਹਾਸਲ ਕੀਤਾ। ...