ਕੈਂਪ ਦੇ ਤੀਜੇ ਦਿਨ ਤੱਕ 6292 ਮਰੀਜ਼ਾਂ ਦੀਆਂ ਅੱਖਾਂ ਜਾਂਚੀਆਂ, 199 ਆਪ੍ਰੇਸ਼ਨ ਲਈ ਚੁਣੇ ਗਏ
32ਵਾਂ ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਫਰੀ ਆਈ ਕੈਂਪ
69 ਮਰੀਜ਼ ਹੋਏ ਡਿਸਚਾਰਜ, ਰੋਸ਼ਨੀ ਪਾ ਕੇ ਕਿਹਾ, ਥੈਂਕਯੂ ਡੇਰਾ ਸੱਚਾ ਸੌਦਾ
105 ਦੇ ਹੋਏ ਆਪ੍ਰੇਸ਼ਨ
(ਸੱਚ ਕਹੂੰ ਨਿਊਜ਼) ਸਰਸਾ। ਰੂਹਾਨੀਅਤ ਤੇ ਇਨਸਾਨੀਅਤ ਦੇ ਕੇਂਦਰ ਡੇਰਾ ਸੱਚਾ ਸੌਦਾ ’ਚ ਪਿਛਲੇ ਦੋ ਦਿਨਾਂ ਤੋਂ ਹਨ੍ਹੇਰੀ ...
London News: ਵਿਦੇਸ਼ਾਂ ਦੀ ਧਰਤੀ ’ਤੇ ਮਨੁੱਖਤਾ ਦੀ ਸੇਵਾ ਦੀ ਅਲਖ ਜਗਾ ਰਹੇ ਨੇ ਇਹ ‘ਇੰਸਾਂ’, ਸੋਸ਼ਲ ਮੀਡੀਆ ’ਤੇ ਹੋ ਰਹੀ ਚਰਚਾ
London News: ਲੰਦਨ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾ ਰਹੇ ਮਾਨਵਤਾ ਭਲਾਈ ਦੇ ਕਾਰਜਾਂ ਦੀ ਲੜੀ ਤਹਿਤ ਵਿਦੇਸ਼ਾਂ ਦੀ ਧਰਤੀ ’ਤੇ ਡੇਰਾ ਸੱਚਾ ਸ਼ਰਧਾਲੂ ਲਗਾਤਾਰ ਲੱਗੇ ਹੋਏ ਹਨ। ਇਸ ਤਹਿਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚਲਦਿਆਂ ਇੰਗਲੈ...
ਪੰਕਜ ਸਰਦਾਨਾ ਨੇ ਜਨਮਦਿਨ ’ਤੇ ਕੀਤੇ 13 ਮਾਨਵਤਾ ਭਲਾਈ ਦੇ ਕੰਮ
ਪੰਕਜ ਸਰਦਾਨਾ ਨੇ ਜਨਮਦਿਨ ’ਤੇ ਕੀਤੇ 13 ਮਾਨਵਤਾ ਭਲਾਈ ਦੇ ਕੰਮ
ਚੰਡੀਗੜ੍ਹ (ਐੱਮ. ਕੇ. ਸ਼ਾਇਨਾ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਚੰਡੀਗੜ੍ਹ ਨਿਵਾਸੀ ਪੰਕਜ ਸਰਦਾਨਾ ਨੇ ਮਾਨਵਤਾ ਦੀ ਭਲਾਈ ਲਈ 13 ਕਾਰਜ ਕਰਕੇ ਆਪਣਾ ਜਨਮ ਦਿਨ ਮਨਾਇਆ। ਸਵੇ...
ਬਲਵੀਰ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਵੀ ਮੈਡੀਕਲ ਖੋਜ ਕਾਰਜਾਂ ਲਈ ਦਾਨ
ਸ੍ਰੀ ਮੁਕਤਸਰ ਸਾਹਿਬ (ਰਾਜ ਕੁਮਾਰ)। 11 ਦਸੰਬਰ ਡੇਰਾ ਸੱਚਾ ਸੌਦਾ ਸਰਸਾ ਦੇ ਸੇਵਾਦਾਰ ਜਿੱਥੇ ਜਿਉਂਦੇ ਜੀ ਮਾਨਵਤਾ ਭਲਾਈ ਦੇ ਕੰਮਾਂ ’ਚ ਮੋਹਰੀ ਰਹਿੰਦੇ ਹਨ ਉਥੇ ਹੀ ਮਰਨ ਉਪਰੰਤ ਨੇਤਰਦਾਨ ਸਰੀਰ ਦਾਨ ਕਰਕੇ ਸਮਾਜ ਲਈ ਪ੍ਰੇਰਨਾ ਸਰੋਤ ਬਣ ਜਾਂਦੇ ਹਨ। ਮਰਨ ਉਪਰੰਤ ਨੇਤਰਦਾਨ ਅਤੇ ਸਰੀਰ ਦਾਨ ਦੀ ਲੜੀ ’ਚ ਬਲਾਕ ਮਾਂਗ...
ਉਦੈਪੁਰ ਰਾਜਸਥਾਨ ਦੇ ਰੋਡਵੇਜ ਮਹਿਕਮੇ ਦੇ ਮੈਨੇਜਿੰਗ ਡਾਇਰੈਕਟਰ ਨੇ ਸਾਧ-ਸੰਗਤ ਨੂੰ ਕੀਤਾ ਸਨਮਾਨਿਤ
(ਮਨੋਜ ਗੋਇਲ) ਘੱਗਾ। ਉਦੈਪੁਰ ਰਾਜਸਥਾਨ ਵਿਖੇ ਸਫਾਈ ਅਭਿਆਨ ਵਿੱਚ ਪਹੁੰਚੀ ਸਾਧ-ਸੰਗਤ ਅਤੇ ਜਿੰਮੇਵਾਰਾਂ ਨੂੰ ਰਾਜਸਥਾਨ ਦੇ ਰੋਡਵੇਜ ਮਹਿਕਮੇ ਦੇ ਮੈਨੇਜਿੰਗ ਡਾਇਰੈਕਟਰ ਅਤੇ ਹੋਰ ਕਾਰਜਕਾਰੀ ਅਫਸਰਾਂ ਨੇ ਸਾਧ-ਸੰਗਤ ਦੀ ਇਸ ਸਫਾਈ ਅਭਿਆਨ ਨੂੰ ਲੈ ਕੇ ਖੂਬ ਪ੍ਰਸੰਸਾ ਕੀਤੀ।
ਇਸ ਮੌਕੇ ਉਹਨਾਂ ਪੂਜਨੀਕ ਗੁਰੂ ਜ...
ਬੇਟੇ ਵੱਲੋਂ ਘਰੋਂ ਕੱਢੇ ਪਤੀ ਪਤਨੀ ਨੂੰ ਸਾਧ-ਸੰਗਤ ਨੇ ਦਿੱਤਾ ਘਰ
ਆਸ਼ਿਆਨਾ ਮੁਹਿੰਮ ਤਹਿਤ ਲੋੜਵੰਦ ਪਰਿਵਾਰ ਨੂੰ ਮਕਾਨ ਬਣਾ ਕੇ ਦਿੱਤਾ
ਮਾਨਸਾ (ਜਗਵਿੰਦਰ ਸਿੱਧੂੂ) । ਬਲਾਕ ਮਾਨਸਾ ਦੀ ਸਾਧ-ਸੰਗਤ ਵੱਲੋਂ ਵਾਰਡ ਨੰਬਰ 1 ਵਿੱਚ ਬੇਟੇ ਵੱਲੋਂ ਘਰੋਂ ਕੱਢੇ ਜਾਣ ਕਾਰਨ ਘਰੋਂ ਬੇਘਰ ਹੋਏ ਪਤੀ ਪਤਨੀ ਨੂੰ ਮਕਾਨ ਬਣਾ ਕੇ ਦਿੰਦਿਆਂ ਉਹਨਾਂ ਨੂੰ ਦਰ-ਦਰ ਦੀਆਂ ਠੋਕਰਾਂ ਖਾਣ ਦੇ ਡਰ ਤੋਂ ਨਿਜਾ...
ਮਹਾਂ ਰਹਿਮੋ ਕਰਮ ਦਿਵਸ ‘ਤੇ ਖ਼ੂਨਦਾਨ ਕਰਨ ਵਾਲਿਆਂ ਦਾ ਆਇਆ ਹੜ੍ਹ
ਜਨ ਕਲਿਆਣ ਪ੍ਰਮਾਰਥੀ ਕੈਂਪ 'ਚ ਮਰੀਜਾਂ ਦੀ ਜਾਂਚ ਜਾਰੀ
ਖ਼ੂਨਦਾਨ ਕਰਨ ਲਈ ਵੱਡੀ ਗਿਣਤੀ 'ਚ ਆਏ ਡੇਰਾ ਸ਼ਰਧਾਲੂ
ਸਰਸਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ Dera sacha sauda ਦੀ ਦੂਜੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੇ 60ਵੇਂ ਪਵਿੱਤਰ ਮਹਾਂ-ਰਹਿਮੋ-ਕਰਮ ਦਿਵਸ ਮੌਕੇ ਸ਼ਾਹ ਸਤਿਨਾਮ ...
ਡੇਰਾ ਸ਼ਰਧਾਲੂਆਂ ਨੇ ਲੋੜਵੰਦ ਪਰਿਵਾਰਾਂ ਨੂੰ ਵੰਡੇ ਗਰਮ ਕੱਪੜੇ
(ਮਨੋਜ ਗੋਇਲ) ਘੱਗਾ। ਠੰਢ ਦੀ ਸ਼ੁਰੂਆਤ ਹੁੰਦਿਆਂ ਹੀ ਬੇਸਹਾਰਾ ਅਤੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਠੰਢ ਤੋਂ ਬਚਾਉਣ ਲਈ ਬਲਾਕ ਘੱਗਾ ਦੇ ਜਿੰਮੇਵਾਰ ਅਤੇ ਸਾਧ-ਸੰਗਤ ਇਸ ਅਹਿਮ ਕਾਰਜ ਵਿੱਚ ਜੁੱਟ ਗਈ ਹੈl 15 ਮੈਂਬਰ ਬੰਟੀ ਇੰਸਾਂ ਨੇ ਦੱਸਿਆ ਕਿ ਬਲਾਕ ਜਿੰਮੇਵਾਰਾਂ ਦੇ ਸਹਿਯੋਗ ਨਾਲ 40 ਲੋੜਵੰਦ ਪਰਿਵਾਰਾਂ ਨੂੰ...
ਹੁਣ ਨਹੀਂ ਸਤਾਏਗਾ ਭੁਪਿੰਦਰ ਸਿੰਘ ਨੂੰ ਡਿੱਗੂੰ-ਡਿੱਗੂੰ ਕਰਦੇ ਮਕਾਨ ਦਾ ਫਿਕਰ
ਬਲਾਕ ਬਠੋਈ-ਡਕਾਲਾ ਦੀ ਸਾਧ-ਸੰਗਤ ਨੇ ਮਹਿਜ ਦੋ ਦਿਨਾਂ ’ਚ ਬਣਾਇਆ ਮਕਾਨ
ਸਾਧ-ਸੰਗਤ ਦੁਆਰਾ ਕੀਤੇ ਗਏ ਕਾਰਜ ਦੀ ਪਿੰਡ ਨੇ ਕੀਤੀ ਭਰਭੂਰ ਸ਼ਲਾਘਾ
(ਨਰਿੰਦਰ ਸਿੰਘ ਬਠੋਈ) ਪਟਿਆਲਾ। ਜਦੋਂ ਅਸਮਾਨ ’ਚ ਕਾਲੇ ਬੱਦਲ ਮੰਡਰਾਉਣ ਲੱਗਦੇ ਤਾਂ ਭੁਪਿੰਦਰ ਸਿੰਘ ਦਾ ਦਿਲ ਡਿੱਗੂੰ-ਡਿੱਗੂੰ ਕਰਦੀ ਮਕਾਨ ਦੀ ਛੱਤ ਅਤੇ ਕੰਧਾਂ ਨ...
Mental Health Awareness: ਉੜੀਸਾ ਤੋਂ 3 ਸਾਲ ਪਹਿਲਾਂ ਮਾਤਾ-ਪਿਤਾ ਤੋਂ ਵਿੱਛੜਿਆ ਪੁੱਤ ਡੇਰਾ ਸ਼ਰਧਾਲੂਆਂ ਨੇ ਮੁੜ ਮਿਲਾਇਆ
2 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਪਰਿਵਾਰ ਨੂੰ ਨਾਲ ਮਿਲਾਇਆ
ਵਰ੍ਹਿਆਂ ਪਿਛੋਂ ਪੁੱਤਰ ਨੂੰ ਕੇ ਮਾਪੇ ਹੋਏ ਭਾਵੁਕ, ਪਿੰਡ 'ਚ ਖੁਸ਼ੀ ਦਾ ਮਾਹੌਲ
(ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਸੰਗਰੂਰ। Mental Health Awareness: ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਸਮਾਜ ਵਿੱਚ ਮਾਨਵਤਾ ਭਲਾਈ ਦੀਆਂ ਅਜਿਹੀਆਂ ਪੈੜਾਂ ਪ...