ਪਿੰਡ ਖਾਈ ਫੇਮੇ ਕੀ ਦੀ ਪਹਿਲੀ ਸਰੀਰਦਾਨੀ ਬਣੀ ਸਵੀਤਾ ਰਾਣੀ
ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ ਭੈਣ ਸਵੀਤਾ ਰਾਣੀ ਦਾ ਮ੍ਰਿਤਕ ਸਰੀਰ
ਘਰਾਚੋਂ ਦੇ ਬਜ਼ੁਰਗ ਜਗਪਾਲ ਸਿੰਘ ਦਾ ਨਾਂਅ ਵੀ ਹੋਇਆ ਸਰੀਰਦਾਨੀਆਂ ‘ਚ ਸ਼ਾਮਿਲ
ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਯੂ.ਪੀ. ਦੇ ਹਸਪਤਾਲ ਨੂੰ ਕੀਤੀ ਦਾਨ