ਦਿੜ੍ਹਬਾ ਬਲਾਕ ਦੇ ਪਿੰਡ ਨਿਹਾਲਗੜ੍ਹ ਦੀ ਗੁਰਦੇਵ ਕੌਰ ਦਾ ਨਾਂਅ ਵੀ ਸਰੀਰਦਾਨੀਆਂ ‘ਚ ਸ਼ਾਮਲ
ਪਰਿਵਾਰ ਨੇ ਮਾਤਾ ਦੀ ਮ੍ਰਿਤਕ ਦੇਹ ਮੈਡੀਕਲ ਖੋਜ ਕਾਰਜਾਂ ਲਈ ਕੀਤੀ ਦਾਨ
ਦਿੜ੍ਹਬਾ ਮੰਡੀ, (ਰਾਮਪਾਲ ਸ਼ਾਦੀਹਰੀ) ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਸਿੱਖਿਆਵਾਂ 'ਤੇ ਅਮਲ ਕਰਦਿਆਂ ਬਲਾਕ ਦਿੜ੍ਹਬਾ ਮੰਡੀ ਦੇ ਪਿੰਡ ਨਿਹਾਲਗੜ੍ਹ ਦੀ ਮਾਤਾ ਗੁਰਦੇਵ ਕੌਰ ਧਰਮ ਪਤਨੀ ਸਵ: ਜਗੀਰ ਸਿੰਘ ਨੇ ਦੇ...
ਪ੍ਰੇਮੀ ਜਗਜੀਤ ਸਿੰਘ ਇੰਸਾਂ ਦੀ ਦੇਹ ‘ਤੇ ਹੋਣਗੀਆਂ ਮੈਡੀਕਲ ਖੋਜਾਂ
ਦੇਹਾਂਤ ਉਪਰੰਤ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ
'ਜਗਜੀਤ ਸਿੰਘ ਇੰਸਾਂ ਅਮਰ ਰਹੇ' ਦੇ ਲੱਗੇ ਰਹੇ ਅਕਾਸ਼ ਗੁੰਜਾਊ ਨਾਅਰੇ
ਗਿੱਦੜਬਾਹਾ/ਕੋਟਭਾਈ (ਰਾਜਵਿੰਦਰ ਬਰਾੜ) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰ੍ਰੇਰਨਾ ਤੇ ਚੱਲਦੇ ਹੋਏ ਬਲਾਕ ਕੋਟਭਾਈ ਦੇ ਪਿੰਡ ਲੁੰਡੇਵਾਲਾ ਦ...
ਮਲਕੀਤ ਸਿੰਘ ਇੰਸਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜ਼ਾਂ ਲਈ ਦਾਨ
ਪਿੰਡ ਬੱਜੋਆਣਾ 'ਚ ਇੱਕੋ ਪਰਿਵਾਰ 'ਚੋਂ ਹੋਇਆ ਦੂਜਾ ਸਰੀਰਦਾਨ
ਨਥਾਣਾ, (ਗੁਰਜੀਵਨ ਸਿੱਧੂ) ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਕਾਰਜਾਂ (Body Donate) ਤਹਿਤ ਭੁੱਚੋ ਮੰਡੀ ਬਲਾਕ ਦੇ ਇੱਕ ਡੇਰਾ ਸ਼ਰਧਾਲੂ ਦੀ ਮੌਤ ਤੋਂ ਬਾਅਦ ਉਸ ਵੱਲੋਂ ਕੀਤੇ ਗਏ ਪ੍ਰਣ ਨੂੰ ਪੂਰਾ ਕਰਦਿਆਂ ਉਸਦੇ ਪਰਿਵਾਰਕ ਮੈ...
ਸੰਗਰੂਰ ਸ਼ਹਿਰ ਦੇ 12ਵੇਂ ਸਰੀਰਦਾਨੀ ਬਣੇ ਪ੍ਰੇਮੀ ਚੁੰਨੀ ਲਾਲ ਇੰਸਾਂ
ਫੁੱਲਾਂ ਲੱਦੀ ਗੱਡੀ ਵਿੱਚ ਮੈਡੀਕਲ ਕਾਲਜ ਲਈ ਰਵਾਨਾ ਕੀਤੀ ਮ੍ਰਿਤਕ ਦੇਹ
ਸੰਗਰੂਰ, (ਨਰੇਸ਼ ਕੁਮਾਰ) ਸੰਗਰੂਰ ਸ਼ਹਿਰ (Body donate) ਵਿੱਚ ਇੱਕ ਡੇਰਾ ਸ਼ਰਧਾਲੂ ਦੇ ਦਿਹਾਂਤ ਪਿੱਛੋਂ ਉਨ੍ਹਾਂ ਦਾ ਮ੍ਰਿਤਕ ਸਰੀਰ ਪਰਿਵਾਰ ਵੱਲੋਂ ਮੈਡੀਕਲ ਖੋਜ ਕਾਰਜਾਂ ਲਈ ਦਾਨ ਕਰ ਦਿੱਤਾ ਗਿਆ ਇਹ ਸੰਗਰੂਰ ਸ਼ਹਿਰ 'ਚ 12ਵਾਂ ਸਰੀਰਦਾਨ ...
ਪਿੰਡ ਅਮਲਾ ਸਿੰਘ ਵਾਲਾ ਦੇ ਭਾਨ ਸਿੰਘ ਇੰਸਾਂ ਵੀ ਲੱਗੇ ਮਾਨਵਤਾ ਦੇ ਲੇਖੇ
ਪਿੰਡ ਦੇ 7ਵੇਂ ਤੇ ਬਲਾਕ ਦੇ 46ਵੇਂ ਸਰੀਰਦਾਨੀ ਬਣੇ ਭਾਨ ਸਿੰਘ ਇੰਸਾਂ
ਬਰਨਾਲਾ, (ਜਸਵੀਰ ਸਿੰਘ) ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ (Body donate) 'ਤੇ ਚਲਦਿਆਂ ਪਿੰਡ ਅਮਲਾ ਸਿੰਘ ਵਾਲਾ ਦੇ ਇੱਕ ਡੇਰਾ ਸ਼ਰਧਾਲੂ ਪਰਿਵਾਰ ਨੇ ਆਪਣੇ ਬਜ਼ੁਰਗਾਂ ਦੇ ਦੇਹਾਂਤ ਤੋਂ ਬਾਅਦ ਮ੍ਰਿਤਕ ਦੇਹ ਮੈਡੀਕਲ ਖੋਜ਼ ਕਾਰਜ਼ਾ...
ਮੈਡੀਕਲ ਖੋਜ਼ ਕਾਰਜ਼ਾਂ ਦਾ ਹਿੱਸਾ ਬਣੇ ਬਰਨਾਲਾ ਦੇ ਅੰਗਰੇਜ ਸਿੰਘ ਇੰਸਾਂ
ਬਲਾਕ ਦੇ 45ਵੇਂ ਤੇ ਪਰਿਵਾਰ 'ਚੋਂ ਦੂਜੇ ਸਰੀਰਦਾਨੀ ਹੋਣ ਦਾ ਖੱਟਿਆ ਮਾਣ
ਬਰਨਾਲਾ, (ਜਸਵੀਰ ਸਿੰਘ) ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਮਹਾਨ ਸਿੱਖਿਆਵਾਂ 'ਤੇ ਚਲਦਿਆਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਮ੍ਰਿਤਕ ਸਰੀਰਾਂ ਨੂੰ ਮੈਡੀਕਲ ਖੋਜ (Body Donate) ਕਾਰਜ਼ਾਂ ਲਈ ਦਾਨ ਕਰਨ ਦ...
ਛੇ ਮਹੀਨੇ ਪਹਿਲਾਂ ਵਿੱਛੜੇ ਬੇਟੇ ਨੂੰ ਦੇਖ ਭਰ ਆਈਆਂ ਪਿਤਾ ਦੀਆਂ ਅੱਖਾਂ
ਬੰਗਲਾਦੇਸ਼ ਦੀ ਹੱਦ ਨੇੜਿਓਂ ਗੁੰਮ ਹੋਇਆ ਮੰਦਬੁੱਧੀ ਨੌਜਵਾਨ ਸੰਗਰੂਰ ਤੋਂ ਮਿਲਿਆ
ਡੇਰਾ ਸ਼ਰਧਾਲੂਆਂ ਕਈ ਮਹੀਨਿਆਂ ਬਾਅਦ ਪਿਊਸ਼ ਨੂੰ ਉਸਦੇ ਘਰ ਵਾਲਿਆਂ ਨੂੰ ਸੌਂਪਿਆ
ਸੰਗਰੂਰ, (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਬੰਗਲਾਦੇਸ਼ ਦੀ ਹੱਦ ਨੇੜਿਓਂ 5-6 ਮਹੀਨੇ ਪਹਿਲਾਂ ਗੁੰਮ ਹੋਏ 24 ਵਰ੍ਹਿਆਂ ਦੇ ਮੰਦਬੁੱਧੀ ਨੌਜਵਾਨ ਪਿਊ...
ਸੰਗਰੂਰ ਸ਼ਹਿਰ ਦੇ 11ਵੇਂ ਸਰੀਰਦਾਨੀ ਬਣੇ ਗੌਰੀ ਸ਼ੰਕਰ ਇੰਸਾਂ
ਫੁੱਲਾਂ ਲੱਦੀ ਗੱਡੀ ਵਿੱਚ ਮੈਡੀਕਲ ਕਾਲਜ ਲਈ ਰਵਾਨਾ ਕੀਤੀ ਮ੍ਰਿਤਕ ਦੇਹ
ਸੰਗਰੂਰ, (ਨਰੇਸ਼ ਕੁਮਾਰ) ਸੰਗਰੂਰ ਸ਼ਹਿਰ ਵਿੱਚ ਅੱਜ ਇੱਕ ਡੇਰਾ ਸ਼ਰਧਾਲੂ ਦੇ ਦਿਹਾਂਤ ਪਿੱਛੋਂ ਉਨ੍ਹਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜ ਕਾਰਜਾਂ ਲਈ ਦਾਨ ਕੀਤਾ ਗਿਆ ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਸ਼ਹਿਰ ਦੇ ਸੋਹੀਆਂ ਰੋਡ ਸਥਿਤ ਮੁਹੱਲੇ ...
ਸੱਤ ਸਾਲ ਤੋਂ ਗੁੰਮ ਹੋਏ ਵਿਅਕਤੀ ਨੂੰ ਪਰਿਵਾਰ ਨਾਲ ਮਿਲਾਇਆ
ਡੇਰਾ ਸੱਚਾ ਸੌਦਾ ਦਾ ਕਰਦੀ ਹਾਂ ਦਿਲੋ ਧੰਨਵਾਦ ਜਿਨ੍ਹਾਂ ਮੇਰੇ ਪਤੀ ਨੂੰ ਮਿਲਾਇਆ: ਲਲਿਤਾ ਦੇਵੀ
ਸਮਾਣਾ, (ਸੁਨੀਲ ਚਾਵਲਾ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆਂ 'ਤੇ ਚਲਦਿਆਂ ਬਲਾਕ ਮੂਨਕ ਤੇ ਸਮਾਣਾ ਦੇ ਸੇਵਾਦਾਰਾਂ ਨੇ ਮਿਲ ਕੇ 7 ਸਾਲ ਤੋਂ ਗੁੰਮ ਹੋਏ ਵਿਅਕਤੀ ਨ...
ਮਨੀਲਾ ਵਿਖੇ ਡੇਰਾ ਸ਼ਰਧਾਲੂਆਂ ਲਗਾਇਆ ਖੂਨਦਾਨ ਕੈਂਪ
ਕੈਂਪ ਦੌਰਾਨ ਪ੍ਰੇਮੀਆਂ ਵੱਲੋਂ ਮਨੁੱਖਤਾ ਦੀ ਭਲਾਈ ਹਿਤ 35 ਯੂਨਿਟ ਖੂਨ ਦਾਨ
ਮਨੀਲਾ/ ਬਰਨਾਲਾ, (ਜਸਵੀਰ ਸਿੰਘ) ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਵਿਦੇਸ਼ਾਂ 'ਚ ਰਹਿਣ ਚਾਹੇ ਭਾਰਤ 'ਚ, ਪੂਜਨੀਕ ਗੁਰੂ ਸੰਤ ਡਾ. ਐਮ ਐੱਸ ਜੀ ਦੁਆਰਾ ਦਿਖਾਏ ਰਸਤੇ 'ਤੇ ਚਲਦਿਆਂ ਮਾਨਵਤਾ ਦੇ ਹਿੱਤ 'ਚ ਭਲਾਈ ਕਾਰਜ਼ (Blood Camp) ਕਰਨ ...