ਪੂਜਨੀਕ ਗੁਰੂ ਜੀ ਦੇ ਆਗਮਨ ਦੀ ਖੁਸ਼ੀ ਵਿਚ ਮਲੋਟ ਵਿਚ ਵੰਡੀਆਂ ਸਿਲਾਈ ਮਸ਼ੀਨਾਂ
ਪੂਜਨੀਕ ਗੁਰੂ ਜੀ ਦੇ ਆਗਮਨ ਦੀ ਖੁਸ਼ੀ ਵਿਚ ਮਲੋਟ ਵਿਚ ਵੰਡੀਆਂ ਸਿਲਾਈ ਮਸ਼ੀਨਾਂ
ਮਲੋਟ, (ਮਨੋਜ)। ਪੂਜਨੀਕ ਗੁਰੂ ਜੀ ਦੇ ਆਗਮਨ ਦੀ ਖੁਸ਼ੀ ਵਿਚ ਤੇ ਫਾਦਰ ਡੇ ਦੇ ਸ਼ੁੱਭ ਮੌਕੇ ’ਤੇ ਬਲਾਕ ਮਲੋਟ ਦੀ ਸਾਧ ਸੰਗਤ ਵਲੋਂ ਲੋੜਵੰਦ ਔਰਤਾਂ ਨੂੰ ਰੋਜ਼ਗਾਰ ਮੁਹਈਆ ਕਰਵਾਉਣ ਲਈ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ। ਜਿੰਮੇਵਾਰ ਰਮੇਸ਼ ਠ...
Australia News: ਪਰਥ ‘ਚ ਡੇਰਾ ਸ਼ਰਧਾਲੂਆਂ ਨੇ ਮਨਾਇਆ ਮਹਾਂਪਰਉਪਕਾਰ ਮਹੀਨਾ
Blood Donation: ਪਰਥ (ਸੱਚ ਕਹੂੰ ਨਿਊਜ਼)। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਮਹਾਂ ਪਰਉਪਕਾਰ ਮਹੀਨਾ (ਗੁਰਗੱਦੀਨਸ਼ੀਨੀ ਦਿਵਸ) ਦੀ ਖੁਸ਼ੀ ’ਚ ਪਰਥ (ਅਸਟਰਲੀਆ) ਦੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਸੰਗਠਨ ਦੇ ਮੈਂਬ...
ਸਸਕਾਰ ਕਰਨ ਦੀ ਥਾਂ ਮ੍ਰਿਤਕ ਦੇਹ ਲਈ ਪਰਿਵਾਰ ਨੇ ਲਿਆ ਸ਼ਲਾਘਾਯੋਗ ਫ਼ੈਸਲਾ, ਇਲਾਕੇ ’ਚ ਚਰਚਾ
ਪਿੰਡ ਬੁਰਜ ਮਾਨਸ਼ਾਹੀਆ ਦੇ ਪਹਿਲੇ ਸਰੀਰਦਾਨੀ ਬਣੇ ਗੁਰਜੰਟ ਸਿੰਘ ਇੰਸਾਂ | Welfare Work
ਬਾਲਿਆਂਵਾਲੀ (ਚਰਨਜੀਤ ਸਿੰਘ)। ਆਪਣੀ ਸੁਆਸਾਂ ਰੂਪੀ ਪੂੰਜੀ ਪੂਰੀ ਕਰਕੇ ਮਾਲਕ ਦੇ ਚਰਨਾਂ ਵਿੱਚ ਜਾ ਬਿਰਾਜੇ ਬਲਾਕ ਬਾਲਿਆਂਵਾਲੀ ਦੇ ਪਿੰਡ ਬੁਰਜ ਮਾਨਸ਼ਾਹੀਆ ਦੇ ਗੁਰਜੰਟ ਸਿੰਘ ਇੰਸਾਂ ਨੇ ਪਿੰਡ ਦੇ ਪਹਿਲੇ ਸਰੀਰਦਾਨੀ ਹੋ...
World Environment Day ’ਤੇ ਵਿਸ਼ੇਸ਼ : ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਲਿਆਈ ਹਰਿਆਲੀ
ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਹੁਣ ਤੱਕ ਲਾ ਚੁੱਕੇ ਹਨ 6.18 ਕਰੋੜ ਬੂਟੇ/ World Environment Day
World Environment Day/ ਵਾਰਤਮਾਨ ’ਚ ਵਾਤਾਵਰਨ ਪ੍ਰਦੂਸ਼ਣ ਪੂਰੇੇ ਵਿਸ਼ਵ ਦੇ ਸਾਹਮਣੇ ਵੱਡੀ ਸਮੱਸਿਆ ਬਣ ਰਿਹਾ ਹੈ ਧਰਤੀ ਦਾ ਤਾਪਮਾਨ ਲਗਾਤਾਰ ਵਧ ਰਿਹਾ ਹੈ ਦਰੱਖਤਾਂ ਦੀ ਅੰਨੇ੍ਹਵਾਹ ਕਟਾਈ ਕਾਰਨ ਅੱਜ ਹਰਿਆ...
ਬਲਾਕ ਪੱਧਰੀ ਨਾਮ ਚਰਚਾ ’ਚ ਗਾਇਆ ਗੁਰੂ ਜੱਸ, ਮਾਨਵਤਾ ਭਲਾਈ ਦੇ ਕਾਰਜ ਵੀ ਕੀਤੇ
ਪੰਛੀਆਂ ਲਈ ਵੰਡੇ ਮਿੱਟੀ ਦੇ ਕਟੋਰੇ ਤੇ ਬੱਚਿਆਂ ਨੂੰ ਵੰਡੇ ਖਿਡੌਣੇ ਤੇ ਸਟੇਸ਼ਨਰੀ ਦਾ ਸਮਾਨ
ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਲਾਏ ਪੌਦੇ
(ਅਨਿਲ ਲੁਟਾਵਾ) ਅਮਲੋਹ। ਬਲਾਕ ਅਮਲੋਹ ਦੀ ਬਲਾਕ ਪੱਧਰੀ ਨਾਮ-ਚਰਚਾ ਅੱਜ ਬਲਾਕ ਅਮਲੋਹ ਦੇ ਪਿੰਡ ਸਲਾਣੀ ’ਚ ਹੋਈ । ਨਾਮ ਚਰਚਾ ਵਿਚ ਬਲਾਕ ਅਮਲੋਹ ਦੇ ਸ਼ਹਿਰ ਅਤੇ ਪਿੰਡ...
33ਵਾਂ ਸਫਾਈ ਮਹਾਂ ਅਭਿਆਨ : ‘ਜੋ ਕੰਮ ਪ੍ਰਸ਼ਾਸਨ ਨਹੀਂ ਕਰ ਸਕਿਆ, ਉਹ ਡੇਰੇ ਦੇ ਵਲੰਟੀਅਰ ਕਰ ਰਹੇ ਨੇ’
ਹਸਪਤਾਲ ਦੇ ਕੋਲ ਪਾਰਕ ਫੈਲਾ ਰਿਹਾ ਸੀ ਬਦਬੂ, ਸੀਵਰੇਜ ’ਚ ਵੜੇ ਦੇਖ, ਲੋਕਾਂ ਨੇ ਕਿਹਾ ਬਾ-ਕਮਾਲ
ਇਨ੍ਹਾਂ ਵਲੰਟੀਅਰਾਂ ਦੇ ਸੇਵਾ ਦੇ ਜਜ਼ਬੇ ਨੂੰ ਸਲਾਮ ਹੈ : ਡਾ.ਨੀਤੂ ਯਾਦਵ
(ਕਰਮ ਥਿੰਦ) ਗੁਰੂਗ੍ਰਾਮ। ਡੇਰਾ ਸੱਚਾ ਸੌਦਾ ਵੱਲੋਂ ਗੁਰੂਗ੍ਰਾਮ ’ਚ 33ਵਾਂ ਸਫਾਈ ਮਹਾਂ ਅਭਿਆਨ ਚਲਾਇਆ ਗਿਆ, ਜਿਸ ਦੀ ਸ਼ੁਰੂਆ...
Welfare Work: ਵਿਆਹ ਦੀ ਵਰ੍ਹੇਗੰਢ ਮੌਕੇ ਕੀਤਾ ਨੇਕ ਕਾਰਜ
Welfare Work: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸੁਨਾਮ ਸ਼ਹਿਰ ਦੀ ਸਾਧ-ਸੰਗਤ ਵੱਲੋਂ ਨਾਮ ਚਰਚਾ 15 ਮੈਂਬਰ ਗੁਲਜਾਰ ਸਿੰਘ ਇੰਸਾਂ ਦੇ ਨਿਵਾਸ ਸਥਾਨ ਵਿਖੇ ਕੀਤੀ ਗਈ। ਇਸ ਮੌਕੇ ਸ਼ਹਿਰੀ ਪ੍ਰੇਮੀ ਸੇਵਕ ਅਵਤਾਰ ਇੰਸਾਂ ਨੇ ਨਾਮ ਚਰਚਾ ਦੀ ਸ਼ੁਰੂਆਤ ਬੇਨਤੀ ਦੇ ਸ਼ਬਦ ਨਾਲ ਕੀਤੀ। ਇਸ ਮੌਕੇ ਕਵੀਰਾਜਾਂ ਵੱਲੋਂ ਖੁਸ਼ੀ ...
ਬਰਨਾਵਾ ਆਸ਼ਰਮ ’ਚ ਦੇਸ਼ ਭਗਤੀ ਦੇ ਰੰਗ ’ਚ ਰੰਗੇ ਪਹੁੰਚੇ ਡੇਰਾ ਸ਼ਰਧਾਲੂ
ਬਰਨਾਵਾ ਆਸ਼ਰਮ ’ਚ ਦੇਸ਼ ਭਗਤੀ ਦੇ ਰੰਗ ’ਚ ਰੰਗੇ ਪਹੁੰਚੇ ਡੇਰਾ ਸ਼ਰਧਾਲੂ
ਬਰਨਾਵਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ 17 ਜੂਨ 2022 ਨੂੰ ਸ਼ਾਹ ਸਤਿਨਾਮ ਜੀ ਧਾਮ ਆਸ਼ਰਮ ਬਰਨਾਵਾ (ਬਾਗਪਤ) ਵਿਖੇ ਆਪਣੇ ਪਵਿੱਤਰ ਚਰਨ ਕਮਲ ਟਿਕਾਏ ਸਨ। ਪੂਜਨੀਕ ਗੁਰੂ ਜੀ ਨੇ 30 ਦਿਨ ...
ਖੂਨਦਾਨੀ ਬੋਲੇ ‘ਖੂਨਦਾਨ ਕਰਨ ਨਾਲ ਨਹੀਂ ਆਈ ‘ਕਮਜ਼ੋਰੀ’ ਬਲਕਿ ਹੋਈਆਂ ਹਨ ‘ਕਈ ਬਿਮਾਰੀਆਂ ਠੀਕ’
ਕਈ ਖੂਨਦਾਨੀ ਯੋਧਿਆਂ ਨੇ ਖੂਨਦਾਨ ਕਰਨ ਨਾਲ ਕਿਹੜੇ-ਕਿਹੜੇ ਰੋਗ ਠੀਕ ਹੋਏ ਇਸ ਬਾਰੇ ਵਿਚਾਰ ਸਾਂਝੇ ਕੀਤੇ ਹਨ
ਜਿੰਮੇਵਾਰਾਂ ਨੇ ਪੂਜਨੀਕ ਗੁਰੂ ਜੀ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਇਹਨਾਂ ਨੌਜਵਾਨ ਸੇਵਾਦਾਰਾਂ ਨੂੰ ਮਾਨਵਤਾ ਭਲਾਈ ਦਾ ਸਹੀ ਰਾਸਤਾ ਦਿਖਾਇਆ
ਮਲੋਟ, (ਮਨੋਜ)। ਡੇਰਾ ਸੱਚਾ ਸੌਦਾ ਦੇ ਗੱਦੀਨਸ਼ੀਨ ਪੂਜਨ...
ਬਲਾਕ ਬੱਲੂਆਣਾ ਦੇ ਡੇਰਾ ਸ਼ਰਧਾਲੂਆਂ ਵੱਲੋਂ ਖ਼ੂਨਦਾਨ ਕਰਨ ਦਾ ਸਿਲਸਿਲਾ ਜਾਰੀ
ਸਿਵਲ ਹਸਪਤਾਲ ਅਬੋਹਰ ਵਿਖੇ ਕੀਤਾ ਖੂਨਦਾਨ
(ਰਜਨੀਸ਼ ਰਵੀ) ਬੱਲੂਆਣਾ । ਸਿਵਲ ਹਸਪਤਾਲ ਅਬੋਹਰ ਵਿੱਚ ਖ਼ੂਨ ਦੀ ਕਮੀ ਨੂੰ ਪੂਰਾ ਕਰਨ ਲਈ ਡੇਰਾ ਸ਼ਰਧਾਲੂਆਂ ਵੱਲੋਂ ਅੱਜ ਵੀ ਖੂਨਦਾਨ ਕੀਤਾ ਗਿਆ। ਖ਼ੂਨਦਾਨ ਕਰਨ ਵਾਲਾ ਇਹ ਚੌਥਾ ਗਰੁੱਪ ਸੀ, ਇਸ ਤੋਂ ਪਹਿਲਾਂ ਤਿੰਨ ਗਰੁੱਪਾਂ ਵੱਲੋਂ ਖ਼ੂਨਦਾਨ ਕੀਤਾ ਜਾ ਚੁੱਕਿਆ ਹੈ। ਇਸ ਸ...