ਬਲਾਕ ਮਲੌਦ ਦੇ ਸੇਵਾਦਾਰਾਂ ਨੇ ਲੁਧਿਆਣਾ ਦੇ ਮੈਡੀਵੇਜ਼ ਹਸਪਤਾਲ ’ਚ ਕੋਰੋਨਾ ਵਾਰੀਅਰਜ਼ ਨੂੰ ਵੰਡੇ ਫਰੂਟ ਤੇ ਕੀਤੇ ਸਲੂਟ
ਬਲਾਕ ਮਲੌਦ ਦੇ ਸੇਵਾਦਾਰਾਂ ਨੇ ਲੁਧਿਆਣਾ ਦੇ ਮੈਡੀਵੇਜ਼ ਹਸਪਤਾਲ ’ਚ ਕੋਰੋਨਾ ਵਾਰੀਅਰਜ਼ ਨੂੰ ਵੰਡੇ ਫਰੂਟ ਤੇ ਕੀਤੇ ਸਲੂਟ
ਲੁਧਿਆਣਾ ਮਲੌਦ (ਵਨਰਿੰਦਰ ਸਿੰਘ ਮਣਕੂ)। ਮਾਨਵਤਾ ਭਲਾਈ ਦੇ ਕੰਮਾਂ ’ਚ ਮੋਹਰੀ ਜਾਣੀ ਜਾਂਦੀ ਸੰਸਥਾ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਹ...
ਕੋਰੋਨਾ ਵਾਰੀਅਰਜ਼ ਨੂੰ ਸਲੂਟ ਕਰਕੇ ਨਾਗਪੁਰ ਦੇ ਡੇਰਾ ਸ਼ਰਧਾਲੂ ਬੋਲੇ, ‘ਅਸੀਂ ਤੁਹਾਡੇ ਨਾਲ’
ਐਮ. ਕੇ. ਸ਼ਾਇਨਾ, ਨਾਗਪੁਰ। ਕੋਰੋਨਾ ਦੇ ਭਿਆਨਕ ਦੌਰ ’ਚ ਹਰ ਵਿਅਕਤੀ ਦੇ ਚਿਹਰੇ ’ਤੇ ਇੱਕ ਖੌਫ਼ ਦਾ ਮੰਜ਼ਰ ਸਾਫ਼ ਵੇਖਿਆ ਜਾ ਰਿਹਾ ਹੈ। ਕਿਤੇ ਅਣਜਾਣਿਆ ਤੇ ਲਾਇਲਾਜ਼ ਦੁਸ਼ਮਣ ਸਾਨੂੰ ਆਪਣੀ ਗ੍ਰਿਫਤ ’ਚ ਨਾ ਲੈ ਲਵੇ, ਇਹ ਚਿੰਤਾ ਹਰ ਕਿਸੇ ਨੂੰ ਸਤਾ ਰਹੀ ਹੈ। ਲੋਕ ਘਰਾਂ ’ਚ ਤੜੇ ਬੈਠੇ ਹਨ। ਅਜਿਹੇ ਭਿਆਨਕ ਦੌਰ ’ਚ ਕੁਝ ਲ...
ਮਹਿਲਾਂ ਚੌਂਕ ਦੀ ਸਾਧ-ਸੰਗਤ ਨੇ ਬਣਾਇਆ ਬਿਮਾਰ ਔਰਤ ਦਾ ਮਕਾਨ
ਸਾਧ-ਸੰਗਤ ਬਿਮਾਰੀ ਦਾ ਵੀ ਕਰਵਾਏਗੀ ਇਲਾਜ
ਨਰੇਸ਼ ਕੁਮਾਰ, ਮਹਿਲਾਂ ਚੌਕ (ਸੰਗਰੂਰ)। ਲੋਕਾਂ ਦੇ ਘਰਾਂ ’ਚ ਮਜ਼ਦੂਰੀ ਕਰਕੇ ਆਪਣਾ ਅਤੇ ਆਪਣੀ ਇਕਲੌਤੀ ਬੇਟੀ ਦਾ ਪਾਲਣ-ਪੋਸ਼ਣ ਕਰ ਰਹੀ ਪਿੰਡ ਸਜੂਮਾ ਵਾਸੀ ਰਾਣੀ ਨਾਂਅ ਦੀ ਔਰਤ, ਇੱਕ ਖਸਤਾ ਹਾਲਤ ਮਕਾਨ ਵਿੱਚ ਰਹਿਣ ਲਈ ਮਜ਼ਬੂਰ ਸੀ। ਮਕਾਨ ਦੀ ਛੱਤ ਦੇ ਬਾਲੇ ਟੁੱਟੇ ਹੋਏ ...
ਕੋਰੋਨਾ ਮਰੀਜ਼ਾਂ ਦੀ ਮੱਦਦ ਲਈ ਅੱਗੇ ਆਏ ਪੂਜਨੀਕ ਗੁਰੂ ਜੀ
ਮਾਨਵਤਾ ਭਲਾਈ ਕਾਰਜਾਂ ਨੂੰ ਸਮਰਪਿਤ ਰਿਹਾ ਡੇਰਾ ਸੱਚਾ ਸੌਦਾ ਰੂਹਾਨੀ ਸਥਾਪਨਾ ਦਿਵਸ
ਪੂਜਨੀਕ ਗੁਰੂ ਜੀ ਵੱਲੋਂ 100 ਪਰਿਵਾਰਾਂ ਦੀ ਕੀਤੀ ਗਈ ਮੱਦਦ , ਸਾਧ-ਸੰਗਤ ਨੇ ਵੰਡੀਆਂ 73000 ਕੋਵਿਡ ਰੋਕਥਾਮ ਕਿੱਟਾਂ
ਕੋਵਿਡ-19 ਨਾਲ ਲੜ ਰਹੇ ‘ਕੋਰੋਨਾ ਵਾਰੀਅਰਜ਼’ ਨੂੰ ਦਿੱਤਾ ਜਾਵੇਗਾ ਹਰ ਸਹਿਯੋਗ
ਪੂਜਨੀਕ ਬਾਪੂ...
Jaam-E-Insan Guru Ka Diwas : ਮਹਿਕੀ ਇਨਸਾਨੀਅਤ
ਰੂਹਾਂ ਦੀ ਸੱਚੀ ਪੁਕਾਰ ਸੁਣ ਕੇ ਪਰਮਾਤਮਾ ਇਸ ਧਰਤੀ ’ਤੇ ਸੰਤਾਂ ਦੇ ਰੂਪ ’ਚ ਪ੍ਰਗਟ ਹੁੰਦਾ ਹੈ। ਉਹ ਇਸ ਮਾਤ ਲੋਕ ’ਚ ਫਸੀਆਂ ਰੂਹਾਂ ਦੇ ਉਧਾਰ ਲਈ ਨਾਮ-ਸ਼ਬਦ, ਗੁਰਮੰਤਰ, ਸ਼ਬਦ ਦੀ ਸੌਗਾਤ ਬਖਸ਼ਦੇ ਹਨ, ਜਿਸ ਦਾ ਜਾਪ ਕਰਕੇ ਮਨੁੱਖ ਜਨਮ ਮਰਨ ਦੇ ਚੱਕਰਾਂ ਤੋਂ ਮੁਕਤ ਹੋ ਜਾਂਦਾ ਹੈ। ਸੱਚੇ ਸਤਿਗੁਰੂ ਦੀ ਮਹਿਮਾ ਨੂੰ ਲਿ...
ਨਾਗਪੁਰ ਦੇ ਡੇਰਾ ਸ਼ਰਧਾਲੂਆਂ ਨੇ ਕੋਰੋਨਾ ਮਰੀਜਾਂ ਲਈ ਕੀਤਾ 5 ਯੂਨਿਟ ਖੂਨਦਾਨ
ਰਿਪਲੇਸਮੈਂਟ ’ਚ ਦਿਵਾਇਆ ਪਲਾਜ਼ਮਾ
ਐੱਮ.ਕੇ. ਸ਼ਾਇਨਾ, ਨਾਗਪੁਰ (ਮਹਾਰਾਸ਼ਟਰ)। ਦੇਸ਼ 'ਚ ਕੋਰੋਨਾ ਵਾਇਰਸ ਦੀ ਕਰੋਪੀ ਦਿਨੋ-ਦਿਨ ਵੱਧਦੀ ਜਾ ਰਹੀ ਹੈ। ਅਜਿਹੇ ਖੌਫਨਾਕ ਮਾਹੌਲ ’ਚ ਲੋਕ ਆਪਣੇ ਘਰੋਂ ਬਾਹਰ ਨਿਕਲਣ ਤੋਂ ਡਰ ਰਹੇ ਹਨ। ਉੱਥੇ ਹੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍...
ਕੋਰੋਨਾ ਮਹਾਂਮਾਰੀ ਅਤੇ ਲਾਕਡਾਊਨ ’ਚ ਵੀ ਖੂਨਦਾਨ ਕਰਨ ਲਈ ਬਲੱਡ ਬੈਂਕਾਂ ’ਚ ਲੱਗੀਆਂ ਲੰਮੀਆਂ ਕਤਾਰਾਂ
ਪੂਜਨੀਕ ਗੁਰੂ ਜੀ ਦੀਆਂ ਰੂਹਾਨੀ ਚਿੱਠੀਆਂ ਨੇ ਸਮਾਜ ’ਚ ਭਰੀ ਨਵੀਂ ਊਰਜਾ
ਸੱਚ ਕਹੂੰ ਨਿਊਜ਼/ਰਵਿੰਦਰ ਸ਼ਰਮਾ/ ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਚਿੱਠੀਆਂ ਦੀ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੂੰ ਬੇਸਬਰੀ ਨਾਲ ਉਡੀਕ ਰਹਿੰਦੀ ਹੈ, ਕਿਉਂਕਿ ਪੂਜਨੀਕ ਗੁਰੂ ਜੀ ਪਲ-...
ਵਰਿੰਦਰ ਇੰਸਾਂ ਨੇ 67ਵੀਂ ਤੇ ਸੰਦੀਪ ਅਨੂੰ ਇੰਸਾਂ ਨੇ 60ਵੀਂ ਵਾਰ ਕੀਤਾ ਖੂਨਦਾਨ
ਵਰਿੰਦਰ ਇੰਸਾਂ ਨੇ 67ਵੀਂ ਤੇ ਸੰਦੀਪ ਅਨੂੰ ਇੰਸਾਂ ਨੇ 60ਵੀਂ ਵਾਰ ਕੀਤਾ ਖੂਨਦਾਨ
ਸੱਚ ਕਹੂੰ ਨਿਊਜ਼, ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦੇ ਹੋਏ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਮਾਨਵਤਾ ਭਲਾਈ ਦੇ ਕਾਰਜਾਂ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ। ਇਸ ਘੜੀ...
ਸੂਬੇਦਾਰ ਬਲਦੇਵ ਸਿੰਘ ਇੰਸਾਂ ਅਮਰ ਰਹੇ ਦੇ ਨਾਅਰਿਆਂ ਨਾਲ ਗੂੰਜਿਆ ਪਿੰਡ ਸੁਲਹਾਣੀ
ਬਲਾਕ ਹਕੂਮਤ ਸਿੰਘ ਵਾਲਾ ਦੇ ਛੇਵੇਂ ਅਤੇ ਪਿੰਡ ਸੁਲਹਾਣੀ ਦੇ ਦੂਜੇ ਸਰੀਰ ਦਾਨੀ ਬਣੇ ਸੂਬੇਦਾਰ ਬਲਦੇਵ ਸਿੰਘ ਇੰਸਾਂ
ਮੁੱਦਕੀ/ਤਲਵੰਡੀ ਭਾਈ, (ਬਲਜਿੰਦਰ ਸਿੰਘ/ਬਸੰਤ ਸਿੰਘ ਬਰਾੜ) ਬਲਾਕ ਹਕੂਮਤ ਸਿੰਘ ਵਾਲਾ ਅਧੀਂਨ ਆਉਂਦੇ ਪਿੰਡ ਸੁਲਹਾਣੀ (ਫਿਰੋਜ਼ਪੁਰ) ਦੇ ਸੂਬੇਦਾਰ ਬਲਦੇਵ ਸਿੰਘ ਇੰਸਾਂ ਨੇ 28 ਸਾਲ ਫੌਜ ਵਿੱਚ ਦੇ...
ਭਰਤ ਪਾ ਕੇ ਸੇਵਾਦਾਰਾਂ ਨੇ ਸਰਕਾਰੀ ਸਕੂਲ ਨੂੰ ਬਾਰਸ਼ਾਂ ’ਚ ਡੁੱਬਣ ਤੋਂ ਬਚਾਇਆ
ਭਰਤ ਪਾ ਕੇ ਸੇਵਾਦਾਰਾਂ ਨੇ ਸਰਕਾਰੀ ਸਕੂਲ ਨੂੰ ਬਾਰਸ਼ਾਂ ’ਚ ਡੁੱਬਣ ਤੋਂ ਬਚਾਇਆ
ਦੋਦਾ, (ਰਵੀਪਾਲ) ਸਰਕਾਰੀ ਪ੍ਰਾਇਮਰੀ ਸਕੂਲ ਮੇਨ ਦੋਦਾ ਵਿਖੇ ਡੇਰਾ ਸ਼ਰਧਾਲੂ ਪਿੰਡ ਦੋਦਾ ਵੱਲੋਂ ਸਕੂਲ ’ਚ ਪਾਣੀ ਭਰ ਜਾਣ ਵਾਲੇ ਵਿਹੜੇ ’ਚ ਮਿੱਟੀ ਦੀ ਭਰਤ ਪਾ ਕੇ ਸਕੂਲ ਦੀ ਦਿੱਖ ਸਵਾਰੀ ਗਈ। ਮੈਡਮ ਸੰਤੋਸ਼ ਕੁਮਾਰੀ ਸੈਂਟਰ ਹੈੱਡ ਟ...