ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਹੋਈ ਬਲਾਕ ਪੱਧਰੀ ਨਾਮ ਚਰਚਾ
ਨਾਮ-ਚਰਚਾ ਪੰਡਾਲ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਸਜਾਇਆ ਗਿਆ | Incarnation Month
ਮਲੋਟ (ਮਨੋਜ)। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਨੂੰ ਸਮਰਪਿਤ ਬਲਾਕ ਮਲੋਟ ਦੀ ਬਲਾਕ ਪੱਧਰੀ ਨਾਮ ਚਰਚਾ ਸਥਾਨਕ ਐਡਵਰਡ ਗੰਜ ਗੈਸਟ ਹਾਊਸ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਸੰਪੰਨ ...
ਪਿੰਡ ਹਠੂਰ ਦੇ ਮੇਜ਼ਰ ਸਿੰਘ ਇੰਸਾਂ ਨੇ ਵੀ ਖੱਟਿਆ ਸਰੀਰਦਾਨੀ ਹੋਣ ਦਾ ਮਾਣ
ਬਲਾਕ ਮਾਣੂਕੇ ਦੇ 36ਵੇਂ ਤੇ ਪਿੰਡ ਦੇ ਛੇਵੇਂ ਸਰੀਰਦਾਨੀ ਬਣੇ ਮੇਜ਼ਰ ਇੰਸਾਂ | Welfare Work
(ਜਸਵੰਤ ਰਾਏ) ਮਾਣੂੰਕੇ। Welfare Work ਮਾਨਵਤਾ ਭਲਾਈ ਨੂੰ ਸਮਰਪਿਤ ਡੇਰਾ ਸੱਚਾ ਸੌਦਾ ਜਿੱਥੇ ਸਮਾਜ ਵਿੱਚ ਫੈਲ ਚੁੱਕੀਆਂ ਭਿਆਨਕ ਬਿਮਾਰੀਆਂ ਅਤੇ ਬੁਰਾਈਆਂ ਦਾ ਖਾਤਮਾ ਕਰਕੇ ਸਮਾਜ ਨੂੰ ਨਵੀਂ ਸੇਧ ਦੇ ਰਿਹਾ ਹੈ, ਇ...
ਸ਼ਲਾਘਾਯੋਗ : ਡੇਰਾ ਸ਼ਰਧਾਲੂ ਪਰਿਵਾਰ ਨੇ ਮਾਨਵਤਾ ਭਲਾਈ ਦਾ ਕੰਮ ਕਰਕੇ ਪੁੱਤਰ ਦੇ ਵਿਆਹ ਦੀਆਂ ਖੁਸ਼ੀਆਂ ਮਨਾਈਆਂ
25 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ
ਸੱਚ ਕਹੂੰ / ਸੁਧੀਰ ਅਰੋੜਾ ਅਬੋਹਰ। ਬਲਾਕ ਅਬੋਹਰ ਦੇ ਜ਼ੋਨ ਨੰਬਰ 9 ਦੇ ਵਸਨੀਕ ਇੱਕ ਡੇਰਾ ਸ਼ਰਧਾਲੂ ਪਰਿਵਾਰ ਨੇ 25 ਲੋੜਵੰਦ ਪਰਿਵਾਰਾਂ ਨੂੰ ਇੱਕ ਮਹੀਨੇ ਦਾ ਰਾਸ਼ਨ ਵੰਡ ਕੇ ਆਪਣੇ ਪੁੱਤਰ ਦੇ ਵਿਆਹ ਦੀ ਖੁਸ਼ੀ ਮਨਾਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਭੰਗੀ...
ਲੋੜਵੰਦ ਨੂੰ ਖੂਨਦਾਨ ਕਰਕੇ ਇਨਸਾਨੀਅਤ ਦਾ ਫਰਜ਼ ਨਿਭਾਇਆ
ਲੋੜਵੰਦ ਨੂੰ ਖੂਨਦਾਨ ਕਰਕੇ ਇਨਸਾਨੀਅਤ ਦਾ ਫਰਜ਼ ਨਿਭਾਇਆ
(ਜੀਵਨ ਗੋਇਲ) ਧਰਮਗੜ੍ਹ/ਚੀਮਾ ਮੰਡੀ। ਬਲਾਕ ਅਧੀਨ ਪੈਂਦੇ ਪਿੰਡ ਜਖੇਪਲ ਦੇ ਡੇਰਾ ਪ੍ਰੇਮੀਆਂ ਨੇ ਲੋੜਵੰਦ ਮਰੀਜ਼ ਲਈ ਜ਼ਰੂਰਤ ਪੈਣ ’ਤੇ ਰਾਜਪੁਰਾ ਜਾ ਕੇ ਇੱਕ-ਇੱਕ ਯੂਨਿਟ ਖੂਨਦਾਨ ਕੀਤਾ। ਜਾਣਕਾਰੀ ਅਨੁਸਾਰ ਸਿਓਪਾਲ ਇੰਸਾਂ ਚੀਮਾ ਮੰਡੀ ਕਿਸੇ ਸਰੀਰਕ ਸਮੱਸਿਆ...
ਪ੍ਰੇਮੀ ਇੰਦਰ ਸਿੰਘ ਇੰਸਾਂ ਨੇ ਵੀ ਸਰੀਰਦਾਨੀ ਹੋਣ ਦਾ ਮਾਣ ਖੱਟਿਆ
ਫੁੱਲਾਂ ਨਾਲ ਸਜ਼ੀ ਐਂਬੂਲੈਂਸ 'ਚ ਸਾਧ-ਸੰਗਤ ਨੇ ਕੀਤਾ ਰਵਾਨਾ
ਰਾਜਪੁਰਾ, (ਜਤਿੰਦਰ ਲੱਕੀ) ਰਾਜਪੁਰਾ ਦੇ ਨਾਲ ਲੱਗਦੇ ਬਲਾਕ ਬਨੂੜ ਦੇ ਪ੍ਰੇਮੀ ਕੁਲਦੀਪ ਇੰਸਾਂ (15 ਮੈਂਬਰ) ਦੇ ਪਿਤਾ ਸੱਚਖੰਡ ਵਾਸੀ ਸ਼ਰੀਰਦਾਨੀ ਪ੍ਰੇਮੀ ਇੰਦਰ ਸਿੰਘ ਇੰਸਾਂ (78 ਸਾਲ) ਦਾ ਕੱਲ੍ਹ ਅਚਾਨਕ ਦਿਹਾਂਤ ਹੋ ਗਿਆ ਤੇ ਉਨ੍ਹਾਂ ਦਾ ਮ੍ਰਿਤਕ ਸ...
ਪੂਜਨੀਕ ਹਜ਼ੂਰ ਪਿਤਾ ਜੀ ਦੇ ਸਤਿਸੰਗ ਫ਼ਰਮਾਉਣ ਦੀ ਖੁਸ਼ੀ ’ਚ ਬਲਾਕ ਕੋਟਕਪੁਰਾ ਦੀ ਨਾਮ ਚਰਚਾ ਹੋਈ
ਨਾਮ ਚਰਚਾ ਮੌਕੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਤੇ ਪੰਛੀਆਂ ਲਈ ਪਾਣੀ ਦੇ ਕਟੋਰੇ ਵੰਡੇ
ਕੋਟਕਪੂਰਾ ( ਅਜੈ ਮਨਚੰਦਾ)। ਬਲਾਕ ਕੋਟਕਪੂਰਾ ਦੇ ਨਾਮ ਚਰਚਾ ਘਰ ਵਿਖੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ 18 ਮਈ 2006 ਨੂੰ ਬਲਾਕ ਕੋਟਕਪੂਰਾ ਵਿਖੇ ਸਤਿਸੰਗ ਫਰਮਾਉਣ ਦੀ ਖੁਸ਼ੀ ਵਿੱਚ ਬਲਾਕ ...
ਡੇਰਾ ਸ਼ਰਧਾਲੂਆਂ ਨੇ ਕੀਤਾ 12 ਯੂਨਿਟ ਖੂਨਦਾਨ
ਡੇਰਾ ਸ਼ਰਧਾਲੂਆਂ ਨੇ ਕੀਤਾ 12 ਯੂਨਿਟ ਖੂਨਦਾਨ
ਲੁਧਿਆਣਾ (ਸੱਚ ਕਹੂੰ ਨਿਊਜ਼/ਬੁੱਟਾ ਸਿੰਘ)। ਅੱਜ ਦੇ ਸੁਆਰਥੀ ਯੁੱਗ ਵਿੱਚ ਜਿੱਥੇ ਉਹ ਆਪਣੇ ਆਪਣਿਆਂ ਲਈ ਖੂਨਦਾਨ ਕਰਨ ਤੋਂ ਝਿਜਕਦੇ ਹਨ, ਉੱਥੇ ਹੀ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਬਿਨਾਂ ਕਿਸੇ ਸਵਾਰਥ ਦੇ ਅਣਜਾਣ ਲੋੜਵੰਦਾਂ ਤੱਕ ਪਹੁੰਚ ਕੇ ਆਪਣੇ ਖਰਚੇ ’ਤੇ ਖੂਨਦਾਨ...
ਦੋਸਤੀ ਹੋਵੇ ਤਾਂ ਐਸੀ : ਜਨਮ ਦਿਨ ਦੀ ਖੁਸ਼ੀ ’ਚ ਕੀਤਾ 2 ਦੋਸਤਾਂ ਨੇ ਖ਼ੂਨਦਾਨ
ਚੰਡੀਗੜ੍ਹ (ਐੱਮ ਕੇ ਸ਼ਾਇਨਾ)। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਮਾਨਵਤਾ ਭਲਾਈ ਦੇ ਕੰਮ ਲਗਾਤਾਰ ਕਰਦੇ ਆ ਰਹੇ ਹਨ। ਉਹ ਆਪਣਾ ਹਰ ਦਿਨ ਮਾਨਵਤਾ ਭਲਾਈ ਦੇ ਕੰਮ ਕਰ ਕੇ ਮਨਾਉਂਦੇ ਹਨ। ਇਸੇ ਤਹਿਤ ਬਲਾਕ ਚੰਡੀਗੜ੍ਹ ਦੇ ਸੇਵਾਦਾਰ ਰਾਜੇਸ਼ ਇੰਸਾਂ ਨੇ ਆਪਣੇ ਜਨਮ ਦਿਨ ਦੀ ਖੁਸ਼ੀ ਵਿਚ ਖੂਨਦਾਨ ਕੀਤਾ। ਉਹਨਾਂ ਦੱਸਿਆ ਕਿ ਆ...
ਬਲਾਕ ਢਿਲਵਾਂ ਦੀ ਸਰੀਰਦਾਨੀ ਬਣੀ ਬਲਵੀਰ ਕੌਰ ਇੰਸਾਂ
ਕੋਟਕਪੂਰਾ, (ਅਜੈ ਮਨਚੰਦਾ)। ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ 157 ਕਾਰਜ ਪੂਰੀ ਦੁਨੀਆ ਅੰਦਰ ਮਿਸਾਲ ਬਣ ਚੁੱਕੇ ਹਨ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਬਲਾਕ ਢਿਲਵਾਂ ਦੀ ਬਲਵੀਰ ਕੌਰ ਇੰਸਾਂ ਪਤਨੀ ਬੰਤ ਸਿੰਘ, ਸਰੀ...
Diwali: ਡੇਰਾ ਸ਼ਰਧਾਲੂਆਂ ਨੇ ਆਸ਼ਰਮ ’ਚ ਮੰਦਬੁੱਧੀ ਤੇ ਬਜ਼ੁਰਗਾਂ ਨਾਲ ਮਨਾਈ ਦੀਵਾਲੀ
(ਵਿੱਕੀ ਕੁਮਾਰ) ਮੋਗਾ। ਮੋਗਾ ਬਲਾਕ ਦੀ ਸਾਧ-ਸੰਗਤ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ’ਤੇ ਚੱਲਦਿਆਂ ਦੀਵਾਲੀ ਦੇ ਪਵਿੱਤਰ ਤਿਉਹਾਰ ਮੌਕੇ ਮੋਗਾ ਦੇ ਇਕ ਆਸ ਸੇਵਾ ਸੁਸਾਇਟੀ ਆਸ਼ਰਮ ਵਿੱਚ ਜਾ ਕੇ ਫਰੂਟ, ਮਠਿਆਈ ਤੇ ਹੋਰ ਸਮੱਗਰੀ ਵੰਡੀ ਤੇ ਉਨ੍ਹਾਂ ਦਾ ਹਾਲ ...