ਮੈਡੀਕਲ ਖੋਜਾਂ ਲਈ ਬਲਜੀਤ ਕੌਰ ਇੰਸਾਂ ਦਾ ਸਰੀਰਦਾਨ
ਪਿੰਡ ਜੰਡਵਾਲਾ ਸੰਧੂਆਂ 'ਚ ਹੋਇਆ ਪਹਿਲਾ ਸਰੀਰਦਾਨ
ਸਾਦਿਕ (ਅਰਸ਼ਦੀਪ ਸੋਨੀ) ਬਲਾਕ ਸਾਦਿਕ ਦੇ ਪਿੰਡ ਜੰਡਵਾਲਾ ਸੰਧੂਆਂ ਨੇ ਸਰੀਰਦਾਨੀਆਂ (Body Donate) ਵਿੱਚ ਆਪਣਾ ਨਾਮ ਸ਼ਾਮਲ ਕਰ ਲਿਆ। ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਬਚਨਾਂ 'ਤੇ ਅਮਲ ਕਰਦੇ ਹੋਏ ਇਸ ਪਿੰਡ ਦੇ ਪੁਰਾਣੇ ਸੇਵਾਦਾਰ ਪ...
ਡੇਰਾ ਸ਼ਰਧਾਲੂ ਨੇ ਖੂਨਦਾਨ ਕਰਕੇ ਮਨਾਇਆ ਪਵਿੱਤਰ ਭੰਡਾਰਾ
ਡੇਰਾ ਸ਼ਰਧਾਲੂ ਨੇ ਖੂਨਦਾਨ ਕਰਕੇ ਮਨਾਇਆ ਪਵਿੱਤਰ ਭੰਡਾਰਾ
ਡੱਬਵਾਲੀ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਆਪਣੇ ਮੁਰਸ਼ਿਦ ਦੇ ਪਰਉਪਕਾਰ ਦਾ ਧੰਨਵਾਦ ਬਹੁਤ ਹੀ ਖਾਸ ਤਰੀਕੇ ਨਾਲ ਕਰਦੇ ਨਜ਼ਰ ਆ ਰਹੇ ਹਨ। ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ 131ਵੇਂ ਪਵਿੱਤਰ ਅਵਤਾਰ ਦਿਹਾੜੇ ਦੇ ਵਿਸ਼ੇਸ਼ ਮੌਕੇ ...
Welfare Work: ਵਾਹ! ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰੋ, ਕਰ ਦਿੱਤੀ ਕਮਾਲ, ਇਲਾਕੇ ’ਚ ਹੋ ਰਹੀ ਐ ਚਰਚਾ
Welfare Work: ਸੰਗਰੀਆ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸ਼ੁਰੂ ਕੀਤੀ ਗਈ ‘ਇਨਸਾਨੀਅਤ’ ਮੁਹਿੰਮ ਤਹਿਤ ਪਿੰਡ ਸੰਘਰੀਆ ਦੇ ਸੇਵਾਦਾਰਾਂ ਨੇ ਲਾਪਤਾ, ਮਾਨਸਿਕ ਅਤੇ ਸਰੀਰਕ ਤੌਰ ’ਤੇ ਬਿਮਾਰ ਵਿਅਕਤੀ ਦੀ ਸਾਰ ਲੈਂਦੇ ਹੋਏ ਉਸ ਦੀ ਸੰਭਾਲ ਕੀਤੀ। ਕਿਸੇ ਕਾਰਨ ਜਖ...
ਘਰ ਤੋਂ ਲਾਪਤਾ ਹੋਈ ਔਰਤ ਲਈ ਮਸੀਹਾ ਬਣੇ ਡੇਰਾ ਸ਼ਰਧਾਲੂ
ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਡੇਰਾ ਸੱਚਾ ਸੌਦਾ ਵੱਲੋਂ ਚਲਾਏ ਗਏ 163 ਮਾਨਵਤਾ ਭਲਾਈ ਦੇ ਕਾਰਜਾਂ ਤੇ ਚਲਦਿਆਂ ਅੱਜ ਜ਼ਿਲ੍ਹਾ ਫਰੀਦਕੋਟ ਅਤੇ ਬਲਾਕ ਫਰੀਦਕੋਟ ਦੇ ਡੇਰਾ ਸ਼ਰਧਾਲੂਆਂ ਨੇ ਜੋ ਕਿ ਪਿਛਲੇ ਇੱਕ ਹਫਤੇ ਤੋਂ ਲਾਪਤਾ ਹੋਈ ਮੰਦਬੁੱਧੀ ਔਰਤ ਨੂੰ ਉਸ ਦੇ ਪਰਿਵਾਰ ਨਾਲ ਮਿਲਾਇਆ। ਪ੍ਰਾਪਤ ਜਾਣਕਾਰੀ ਅਨੁਸਾਰ ਬੀਰਮਤ...
ਮੰਡੀ ਗੋਬਿੰਦਗੜ੍ਹ ਤੋਂ ਮਾਤਾ ਲਕਸ਼ਮੀ ਦੇਵੀ ਨੇ ਸਰੀਰਦਾਨੀ ਹੋਣ ਦਾ ਮਾਣ ਖੱਟਿਆ
ਮੰਡੀ ਗੋਬਿੰਦਗੜ੍ਹ ਤੋਂ ਮਾਤਾ ਲਕਸ਼ਮੀ ਦੇਵੀ ਨੇ ਸਰੀਰਦਾਨੀ ਹੋਣ ਦਾ ਮਾਣ ਖੱਟਿਆ
(ਅਮਿਤ ਸ਼ਰਮਾ) ਫਤਹਿਗੜ੍ਹ ਸਾਹਿਬ। ਡੇਰਾ ਸੱਚਾ ਸੌਦਾ ਦੇ ਸੇਵਾਦਾਰ ਜਿਹੜੇ ਕਿ ਆਪਣੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਜੀ ਵੱਲੋਂ ਦਿੱਤੀਆਂ ਪ੍ਰੇਰਨਾ ਸਦਕਾ ਹਮੇਸ਼ਾ ਮਾਨਵਤਾ ਦੀ ਸੇਵਾ ਵਿੱਚ ਹਮੇਸ਼ਾ ਹੀ ਵ...
ਲੋੜਵੰਦ ਬੱਚਿਆਂ ਨੂੰ ਕੜਾਕੇ ਦੀ ਠੰਢ ਤੋਂ ਬਚਾਉਣ ਲਈ ਮਲੋਟ ਦੇ MSG IT WING ਦੇ ਸੇਵਾਦਾਰ ਆਏ ਅੱਗੇ
ਸੇਵਾ ਮਹੀਨੇ ਮੌਕੇ ਲੋੜਵੰਦ ਬੱਚਿਆਂ ਨੂੰ ਵੰਡੇ ਗਰਮ ਕੱਪੜੇ
ਅੱਗੇ ਤੋਂ ਵੀ ਮਾਨਵਤਾ ਭਲਾਈ ਦੇ ਕਾਰਜ ਵੱਧ-ਚੜ੍ਹ ਕੇ ਕੀਤੇ ਜਾਣਗੇ : ਸੇਵਾਦਾਰ | Walfare Work
ਮਲੋਟ (ਮਨੋਜ)। Walfare Work: ਬਲਾਕ ਮਲੋਟ ਦੀ ਸਾਧ-ਸੰਗਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਮਾਨ...
Birmingham News: ਬਰਮਿੰਘਮ ਦੀ ਸਾਧ-ਸੰਗਤ ਨੇ ਨਾਮ ਚਰਚਾ ਕਰਕੇ ਪਵਿੱਤਰ ਅਵਤਾਰ ਮਹੀਨਾ ਮਨਾਇਆ
Birmingham News: ਬਰਮਿੰਘਮ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਪਵਿੱਤਰ ਐੱਮਐਸਜੀ ਅਵਤਾਰ ਮਹੀਨਾ ਇੰਗਲੈਂਡ (ਯੂ.ਕੇ.) ਦੇ ਬਲਾਕ ਬਰਮਿੰਘਮ ਦੀ ਸਾਧ ਸੰਗਤ ਵੱਲੋਂ ਬਲਾਕ ਪੱਧਰੀ ਨਾਮ ਚਰਚਾ ਕਰਕੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਬਰਮਿੰਘ...
ਤਾਰਾ ਸਿੰਘ ਨੂੰ ਸਤਾ ਰਿਹਾ ਸੀ ਸਰਦੀ ਦਾ ਡਰ, ਸਾਧ-ਸੰਗਤ ਨੇ ਕੁਝ ਹੀ ਘੰਟਿਆਂ ’ਚ ਕੀਤਾ ਦੂਰ
ਸਾਧ-ਸੰਗਤ ਨੇ ਕੁਝ ਹੀ ਘੰਟਿਆਂ ’ਚ ਪੂਰਾ ਮਕਾਨ ਬਣਾ ਕੇ ਦਿੱਤਾ (Welfare Works)
ਲੌਂਗੋਵਾਲ, (ਹਰਪਾਲ)। ਖੁੱਲ੍ਹੇ ਅਸਮਾਨ ਥੱਲੇ ਬੈਠੇ, ਗਰਮੀ ਸਰਦੀ ਖਰਾਬ ਮੌਸਮ ਦੇ ਝੱਖੜਾਂ ਝੋਲਿਆਂ ਨੂੰ ਸਿਰ ’ਤੇ ਹੰਢਾ ਅਤੇ ਗਰਮੀ ਦੇ ਲੰਘੇ ਮੌਸਮ ਤੋਂ ਬਾਅਦ ਹੁਣ ਵੱਧਦੀ ਜਾ ਰਹੀ ਸਰਦੀ ਨੂੰ ਵੇਖਦਿਆਂ ਤਾਰਾ ਸਿੰਘ ਫਿਕਰੀ ਪਿ...
Welfare Work : ਸੋਨੇ ਦੀ ਵਾਲ਼ੀ ਵੀ ਨਾ ਡੁਲਾ ਸਕੀ ਡੇਰਾ ਸ਼ਰਧਾਲੂ ਦਾ ਇਮਾਨ
ਸਾਧ ਸੰਗਤ ਦੇ ਇਕੱਠ ’ਚ ਕਮਲਜੀਤ ਕੌਰ ਨੇ ਅਸਲੀ ਮਾਲਕ ਜਸਵਿੰਦਰ ਕੌਰ ਨੂੰ ਵਾਪਸ ਕੀਤੀ ਵਾਲੀ | Welfare Work
ਸ਼ੋਸਲ ਮੀਡੀਆ ’ਤੇ ਵੀ ਵਾਇਰਲ ਹੋਈ ਵੀਡੀਓ | Welfare Work
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ’ਚ ਇਮਾਨਦਾਰੀ ਇਸ ਕਦਰ ਭਰੀ ਹੋਈ ਹੈ ਕਿ ਸੋਨਾ ਅਤੇ ਰੁਪਏ ਦੀਆ...
ਬਲਵੀਰ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਵੀ ਮੈਡੀਕਲ ਖੋਜ ਕਾਰਜਾਂ ਲਈ ਦਾਨ
ਸ੍ਰੀ ਮੁਕਤਸਰ ਸਾਹਿਬ (ਰਾਜ ਕੁਮਾਰ)। 11 ਦਸੰਬਰ ਡੇਰਾ ਸੱਚਾ ਸੌਦਾ ਸਰਸਾ ਦੇ ਸੇਵਾਦਾਰ ਜਿੱਥੇ ਜਿਉਂਦੇ ਜੀ ਮਾਨਵਤਾ ਭਲਾਈ ਦੇ ਕੰਮਾਂ ’ਚ ਮੋਹਰੀ ਰਹਿੰਦੇ ਹਨ ਉਥੇ ਹੀ ਮਰਨ ਉਪਰੰਤ ਨੇਤਰਦਾਨ ਸਰੀਰ ਦਾਨ ਕਰਕੇ ਸਮਾਜ ਲਈ ਪ੍ਰੇਰਨਾ ਸਰੋਤ ਬਣ ਜਾਂਦੇ ਹਨ। ਮਰਨ ਉਪਰੰਤ ਨੇਤਰਦਾਨ ਅਤੇ ਸਰੀਰ ਦਾਨ ਦੀ ਲੜੀ ’ਚ ਬਲਾਕ ਮਾਂਗ...