ਸਲਾਬਤਪੁਰਾ ਵਿਖੇ ਡੇਰਾ ਸ਼ਰਧਾਲੂਆਂ ਦਾ ਹੜ੍ਹ ; ਇਕੱਠ ਵੇਖ ਕੇ ਤੁਸੀਂ ਵੀ ਕਹੋਗੇ, ਵਾਹ! ਵਾਹ!
ਸਲਾਬਤਪੁਰਾ/ਬਠਿੰਡਾ (ਸੱਚ ਕਹੂੰ ਨਿਊਜ਼)। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਪੰਜਾਬ ਦੀ ਸਾਧ-ਸੰਗਤ ਵੱਲੋਂ ਅੱਜ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ੍ਹ ਸਲਾਬਤਪੁਰਾ (Dera Salabtpura) ਵਿਖੇ ਪਵਿੱਤਰ ਐੱਮਐੱਸਜੀ ਭੰਡਾਰਾ ਮਨਾਇਆ ਜਾ ਰਿਹਾ ਹੈ।...
ਰਾਮ-ਨਾਮ ਨਾਲ ਆਉਂਦੀਆਂ ਨੇ ਜੀਵਨ ‘ਚ ਬਹਾਰਾਂ : ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼): ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਫ਼ਰਮਾਉਂਦੇ ਹਨ ਕਿ ਇਨਸਾਨ ਦਿਨ-ਰਾਤ ਭੌਤਿਕਤਾਵਾਦ 'ਚ ਅਜਿਹਾ ਉਲਝਿਆ ਹੈ ਕਿ ਉਸ ਨੂੰ ਮਾਲਕ ਜਾਂ ਆਪਣੀ ਆਤਮਾ ਦਾ ਕੋਈ ਖਿਆਲ, ਹੋਸ਼, ਸਮਝ ਨਹੀਂ ਹੈ। ਜਿਸ ਕਾਰਨ ਉਹ ਦੁਖੀ, ਪਰੇਸ਼ਾਨ ਹੁੰਦਾ ਹੈ, ਚਿੰਤਾਵਾਂ '...
ਸਲਾਬਤਪੁਰਾ ਭੰਡਾਰੇ ਦੀਆਂ ਤਿਆਰੀਆਂ ਮੁਕੰਮਲ, ਭਾਰੀ ਗਿਣਤੀ ’ਚ ਪਹੁੰਚ ਰਹੀ ਐ ਸਾਧ-ਸੰਗਤ
ਸਲਾਬਤਪੁਰਾ ਵਿਖੇ ਭੰਡਾਰੇ ਲਈ ਭਾਰੀ ਗਿਣਤੀ ਵਿੱਚ ਪਹੁੰਚ ਰਹੀ ਐ ਸਾਧ-ਸੰਗਤ
(ਸੱਚ ਕਹੂੰ ਨਿਊਜ਼) ਬਠਿੰਡਾ/ਸਲਾਬਤਪੁਰਾ। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ਼ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਪੰਜਾਬ ਦੀ ਸਾਧ ਸੰਗਤ ਵੱਲੋਂ ਭਲਕੇ 29 ਜਨਵਰੀ, ਦਿਨ ਐਤਵਾਰ ਨੂੰ ਸਵੇਰੇ 11 ਵਜੇ ਤੋਂ ਸ਼ਾਹ ਸਤਿਨ...
ਸਾਧ-ਸੰਗਤ ਜੀ ਪੂਜਨੀਕ ਗੁਰੂ ਜੀ ਯੂਟਿਊਬ ’ਤੇ ਹੋਏ ਲਾਈਵ, ਕਰਲੋ ਦਰਸ਼ਨ
ਸਾਧ-ਸੰਗਤ ਜੀ ਪੂਜਨੀਕ ਗੁਰੂ ਜੀ ਯੂਟਿਊਬ ’ਤੇ ਹੋਏ ਲਾਈਵ, ਕਰਲੋ ਦਰਸ਼ਨ
ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਯੂਟਿਊਬ ਚੈਨਲ ’ਤੇ ਲਾਈਵ ਆ ਗਏ ਹਨ। ਪੂਜਨੀਕ ਗੁਰੂ ਜੀ ਦਰਸ਼ਨ ਕਰੋ ਸਾਧ-ਸੰਗਤ ਜੀ। ਆਓ ਦੇਖਦੇ ਹਾਂ ਬਰਨਾਵਾ ਤੋਂ ਲਾਈਵ...
https://www.youtube.com/watch?v=...
ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸਥਾਪਨਾ ਦਿਵਸ ’ਤੇ ਹੋਏ ਰਾਸ਼ਟਰੀ ਖੇਡ ਮੁਕਾਬਲਿਆਂ ’ਚ ਹਰਿਆਣਾ ਬਣਿਆ ਓਵਰਆਲ ਜੇਤੂ
ਦੂਜੇ ਸਥਾਨ ’ਤੇ ਰਿਹਾ ਪੰਜਾਬ
ਪੂਜਨੀਕ ਗੁਰੂ ਜੀ ਨੇ ਖਿਡਾਰੀਆਂ ਨੂੰ ਦਿੱਤੇ ਬੇਸ਼ਕੀਮਤੀ ਟਿਪਸ
(ਸੱਚ ਕਹੂੰ ਨਿਊਜ਼) ਬਰਨਾਵਾ/ਸਰਸਾ। ਮੁਸੀਬਤ ਦੀ ਘੜੀ ’ਚ ਜ਼ਰੂਰਤਮੰਦਾਂ ਦੀ ਮੱਦਦ ਕਰਨ ਲਈ ਪੂੁਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਬਣਾਈ ਗਈ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ...
ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਮੋਹਿਆ ਸਭ ਦਾ ਮਨ
ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਸੱਭਿਆਚਾਰਕ ਪ੍ਰੋਗਰਾਮ ਕੀਤਾ
(ਸੱਚ ਕਹੂੰ ਨਿਊਜ਼) ਸਰਸਾ। ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸਥਾਪਨਾ ਦਿਵਸ ਮੌਕੇ ਕੌਮੀ ਖੇਡ ਮੁਕਾਬਲਿਆਂ ਦੀ ਸਮਾਪਤੀ ਤੋਂ ਬਾਅਦ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵ...
ਡੇਰਾ ਸ਼ਰਧਾਲੂਆਂ ਦੇ ਭਾਰੀ ਇਕੱਠ ਨੇ ਤੋਡ਼ੇ ਪਿਛਲੇ ਸਾਰੇ ਰਿਕਾਰਡ, ਰਚ ਦਿੱਤਾ ਨਵਾਂ ਇਤਿਹਾਸ
(ਸੱਚ ਕਹੂੰ ਨਿਊਜ਼) ਸਰਸਾ। ਸ਼ਾਹ ਸਤਿਨਾਮ ਜੀ ਧਾਮ ’ਚ ਰੂਹਾਨੀਅਤ ਦੇ ਮਹਾਂਕੁੰਭ ਦਾ ਨਜ਼ਾਰਾ ਬਣ ਗਿਆ। ਪੰਜ ਵਰ੍ਹਿਆ ਬਾਅਦ ਆਪਣੇ ਸੱਚੇ ਮੁਰਸ਼ਿਦੇ-ਕਾਮਲ ਦੀ ਹਜ਼ੂਰੀ ’ਚ ਪਵਿੱਤਰ ਭੰਡਾਰਾ ਮਨਾਉਣ ਦੀ ਖੁਸ਼ੀ ’ਚ ਨਤਮਸਤਕ ਹੋਏ ਡੇਢ ਕਰੋੜ ਤੋਂ ਵੱਧ ਡੇਰਾ ਸ਼ਰਧਾਲੂਆਂ ਅੱਗੇ ਸਾਰੇ ਪ੍ਰਬੰਧ ਛੋਟੇ ਪੈ ਗਏ। ਹਰ ਪਾਸੇ ਖੁਸ਼ੀ, ਨੱ...
ਵੈੱਬਸਾਈਟ ‘saintdrmsginsan.me’ ਰਿਲਾਂਚ
ਡੇਰਾ ਸੱਚਾ ਸੌਦਾ ਦੇ ਮਾਨਵਤਾ ਭਲਾਈ ਕਾਰਜਾਂ ਦਾ ਕਾਰਵਾਂ ਵੱਧ ਕੇ ਹੋਇਆ 151
ਸਰਸਾ/ਬਰਨਾਵਾ। ਸੱਚੇ ਦਾਤੇ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr. MSG) ਦੀ ਪਵਿੱਤਰ ਹਜ਼ੂਰੀ ਵਿੱਚ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ 104ਵੇਂ ਪਾਵਨ ਅਵਤਾਰ ਦਿਹਾੜ...
ਸ਼ਰਧਾ ਦਾ ਸੈਲਾਬ, ਸਾਰੇ ਇੰਤਜਾਮ ਪਏ ਛੋਟੇ
ਸ਼ਰਧਾ ਦਾ ਸੈਲਾਬ, ਸਾਰੇ ਇੰਤਜਾਮ ਪਏ ਛੋਟੇ
(ਸੱਚ ਕਹੂੰ ਨਿਊਜ਼) ਸਰਸਾ। 25 ਜਨਵਰੀ ਦੀ ਸ਼ਾਮ ਨੂੰ ਡੇਰਾ ਸੱਚਾ ਸੌਦਾ ’ਚ ਪਵਿੱਤਰ ਅਵਤਾਰ ਦਿਵਸ ਦਾ ਭੰਡਾਰਾ ਧੂਮ-ਧਾਮ ਨਾਲ ਮਨਾਇਆ ਗਿਆ। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਜਾ ਦੇ 104ਵੇਂ ਪਵਿੱਤਰ ਅਵਤਾਰ ਦਿਵਸ ’ਤੇ ਹੋਏ ‘ਐਮਐਸਜੀ ਭੰਡਾਰੇ’ ’ਚ ਸ਼ਰਧਾ ...
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ 104ਵੇਂ ਅਵਤਾਰ ਦਿਵਸ ‘ਤੇ ਵਿਸ਼ੇਸ਼
ਰੂਹਾਨੀਅਤ ਦੇ ਸੱਚੇ ਰਹਿਬਰ
ਯੁਗਾਂ ਦੇ ਯੁਗ ਗੁਜ਼ਰ ਜਾਣ ਤਾਂ ਵੀ ਉਹ ਅੱਲ੍ਹਾ, ਗੌਡ, ਵਾਹਿਗੁਰੂ, ਖੁਦਾ, ਰੱਬ, ਇੱਕ ਸੀ, ਇੱਕ ਹੈ ਅਤੇ ਇੱਕ ਹੀ ਰਹੇਗਾ ਅਤੇ ਸੱਚਾਈ ਇਹ ਵੀ ਹੈ ਕਿ
ਬਦਲ ਦੀ ਮੈਅ ਹਕੀਕੀ ਨਹੀਂ,
ਪੈਮਾਨਾ ਬਦਲਦਾ ਰਹਿੰਦਾ,
ਸੁਰਾਹੀ ਬਦਲਦੀ ਰਹਿੰਦੀ ,
ਮੈਖਾਨਾ ਬਦਲਦਾ ਰਹਿੰਦਾ
ਦਿਨ, ਮਹੀਨਾ, ...