ਪਵਿੱਤਰ ਭੰਡਾਰਾ ਮਨਾਉਣ ਪੁੱਜੇ ਇੱਕ ਕਰੋੜ ਛੇ ਲੱਖ ਸ਼ਰਧਾਲੂ
ਸਰਵ ਧਰਮ ਮਹਾਂ ਉਤਸਵ : ਡੇਰਾ ਸੱਚਾ ਸੌਦਾ ਦੇ ਰੂਹਾਨੀ ਸਥਾਪਨਾ ਦਿਵਸ ਮੌਕੇ ਨੱਚੀ ਧਰਤੀ, ਨੱਚਿਆ ਅਸਮਾਨ, ਜ਼ਰ੍ਹੇ-ਜ਼ਰ੍ਹੇ ਨੇ ਦਿੱਤੀ ਮੁਬਾਰਕਬਾਦ
35050 ਵਿਅਕਤੀਆਂ ਨੇ ਲਿਆ ਨਾਮਸ਼ਬਦ
400 ਏਕੜ 'ਚ ਪੂਰੀ ਤਰ੍ਹਾਂ ਭਰੇ ਨਜ਼ਰ ਆਏ ਵੱਖ-ਵੱਖ ਥਾਈਂ ਬਣੇ ਪੰਡਾਲ
53 ਸਕਰੀਨਾਂ ਅਤੇ 2000 ਸਪੀਕਰ ਲਾਏ ਗਏ
...
ਸੇਵਾ ਤੇ ਚੰਗੇ ਵਿਚਾਰਾਂ ਨਾਲ ਕਰੋ ਮਨ ਦੀ ਸਫ਼ਾਈ : Saint Dr. MSG
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਸ ਕਲਿਯੁਗ 'ਚ ਜੀਵ ਦਿਨ-ਰਾਤ ਕਾਮ-ਵਾਸਨਾ, ਕ੍ਰੋਧ, ਮੋਹ, ਲੋਭ, ਮਨ-ਮਾਇਆ 'ਚ ਇਸ ਕਦਰ ਫਸ ਕੇ ਰਹਿ ਗਿਆ ਹੈ ਕਿ ਉਸ ਨੂੰ ਪਰਮਾਤਮਾ ਦਾ ਨਾਮ ਲੈਣਾ ਤਾਂ ਫਜ਼ੂਲ ਦੀ ਗੱਲ ਲੱਗਦੀ ਹੈ ਉਹ ਦਿਨ-ਰਾਤ ਮਨਮਤੇ, ਆਪ...
ਨਿੰਦਿਆ-ਚੁਗਲੀ ਛੱਡ ਕੇ ਸੇਵਾ-ਸਿਮਰਨ ਕਰੋ : Saint Dr MSG
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ ਦੇ ਪਿਆਰ-ਮੁਹੱਬਤ ਦੀ ਬੜੀ ਜ਼ਬਰਦਸਤ ਗਾਥਾ ਹੈ ਉਹ ਜੀਵ ਕਿਸਮਤ ਵਾਲੇ ਹਨ ਜੋ ਇਸ ਘੋਰ ਕਲਿਯੁਗ 'ਚ ਮਾਲਕ ਨਾਲ ਪਿਆਰ ਕਰਦੇ ਹਨ ਇਨਸਾਨ ਧਨ-ਦੌਲਤ, ਜ਼ਮੀਨ-ਜਾਇਦਾਦ, ਇੱਜਤ ਲਈ ਤਾਂ ਪਿਆਰ-ਮੁਹੱਬਤ ਕਰਦੇ ਹ...
ਪਰਮਾਤਮਾ ਨਾਲ ਮਿਲਾਉਂਦਾ ਹੈ ਸਤਿਸੰਗ : ਪੂਜਨੀਕ ਗੁਰੂ ਜੀ
ਸਰਸਾ. ਰਾਮ ਦਾ ਨਾਮ ਇਸ ਕਲਿਯੁਗ 'ਚ ਇਨਸਾਨ ਲਈ ਸੰਜੀਵਨੀ ਦਾ ਕੰਮ ਕਰਦਾ ਹੈ, ਕਿੰਨੇ ਵੀ ਗ਼ਮ ਹੋਣ, ਕਿੰਨੀ ਵੀ ਟੈਨਸ਼ਨ ਹੋਵੇ, ਚਿੰਤਾ, ਦੁੱਖ, ਦਰਦ, ਪਰੇਸ਼ਾਨੀਆਂ ਇਨਸਾਨ ਨੂੰ ਘੇਰ ਲੈਣ, ਜੇਕਰ ਇਨਸਾਨ ਕੋਲ ਰਾਮ ਦਾ ਨਾਮ ਹੈ ਤਾਂ ਤਮਾਮ ਪਰੇਸ਼ਾਨੀਆਂ ਪਲ਼ 'ਚ ਉੱਡ ਜਾਇਆ ਕਰਦੀਆਂ ਹਨ ਉਕਤ ਅਨਮੋਲ ਬਚਨ ਪੂਜਨੀਕ ਗੁਰੂ ਸੰਤ...
ਸਾਧ-ਸੰਗਤ ਨੇ ਆਰਥਿਕ ਪੱਖੋਂ ਕਮਜ਼ੋਰ ਵਿਅਕਤੀ ਦਾ ਮਕਾਨ ਬਣਾ ਕੇ ਦਿੱਤਾ
ਮਕਾਨ ਬਣਦਾ ਦੇਖ ਭਾਵੁਕ ਹੋਇਆ ਪਰਿਵਾਰ, ਕਿਹਾ ਅਸੀਂ ਵੀ ਸੇਵਾ ਕਰਿਆ ਕਰਾਂਗੇ
ਸ੍ਰੀ ਮੁਕਤਸਰ ਸਾਹਿਬ, (ਸੁਰੇਸ਼ ਗਰਗ) ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 135 ਮਾਨਵਤਾ ਭਲਾਈ ਦੇ ਕਮਾਂ ਦੇ ਤਹਿਤ ਬਲਾਕ ਸ੍ਰੀ ਮੁਕਤਸਰ ਸਾਹਿਬ ਦੀ ਸਾਧ ਸੰਗਤ ਵੱਲੋਂ ਪਿੰਡ ਗੋਨਿਆਣਾ ਦੇ ਇੱਕ ਆਰਥਿਕ ਪੱਖੋਂ ਕਮਜ਼ੋਰ ਵਿਅਕਤੀ ਦਾ ਮ...
ਸੱਸ ਨੇ ਮਾਂ ਬਣਕੇ ਦਿੱਤੀ ਜੁਆਈ ਨੂੰ ਨਵੀਂ ਜਿੰਦਗੀ
ਧੀ ਦੇ ਸੁਹਾਗ ਲਈ ਮਾਂ ਨੇ ਜੁਆਈ ਨੂੰ ਕਿਡਨੀ ਦਾਨ ਕੀਤੀ
ਅਬੋਹਰ, (ਸੁਧੀਰ ਅਰੋੜਾ (ਸੱਚ ਕਹੂੰ))। ਸੱਸ ਤੇ ਜੁਆਈ ਦਾ ਰਿਸ਼ਤਾ ਸਮਾਜ ਵਿੱਚ ਮਾਂ-ਬੇਟੇ ਦੇ ਬਰਾਬਰ ਸਮਝਿਆ ਜਾਂਦਾ ਹੈ ਪਰ ਅਸਲ ਵਿੱਚ ਇਸ ਰਿਸ਼ਤੇ ਦੀ ਅਹਿਮੀਅਤ ਓਦੋਂ ਪਤਾ ਲੱਗਦੀ ਹੈ, ਜਦੋਂ ਕਿਸੇ ’ਤੇ ਬਿਪਤਾ ਆਉਂਦੀ ਹੈ। ਅਜਿਹੇ ਹੀ ਮੁਸੀਬਤ ਦੇ ਸਮੇਂ ’...
Breaking News: ਪੂਜਨੀਕ ਗੁਰੂ ਜੀ ਬਰਨਾਵਾ ਆਸ਼ਰਮ ਪਧਾਰੇ
ਬਰਨਾਵਾ (ਸੱਚ ਕਹੂੰ ਨਿਊਜ਼/ਰਕਮ ਸਿੰਘ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ 21 ਦਿਨਾਂ ਦੀ ਫਰਲੋ ਮਿਲਣ ਤੋਂ ਬਾਅਦ ਮੰਗਲਵਾਰ ਨੂੰ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ ਜ਼ਿਲ੍ਹਾ ਬਾਗਪਤ (ਉੱਤਰ ਪ੍ਰਦੇਸ਼) ਵਿਖੇ ਪਧਾਰੇ। ਜਿਵੇਂ ਹੀ ਇਹ ਖਬ...
13 ਸਾਲ ਦੀ ਉਮਰ ’ਚ ਵਿੱਛੜੇ ਪੁੱਤ ਨੂੰ 9 ਵਰ੍ਹਿਆਂ ਪਿੱਛੋਂ ਜਵਾਨ ਹੋਇਆ ਵੇਖ ਪਿਓ ਦੇ ਵਹਿ ਤੁਰੇ ਹੰਝੂ
ਡੇਰਾ ਸ਼ਰਧਾਲੂਆਂ ਦੀਆਂ ਕੋਸ਼ਿਸ਼ਾਂ ਰੰਗ ਲਿਆਈਆਂ, ਨੌਂ ਸਾਲਾਂ ਤੋਂ ਵਿੱਛੜੇ ਮੰਦਬੁੱਧੀ ਨੂੰ ਪਰਿਵਾਰ ਨਾਲ ਮਿਲਾਇਆ | Welfare Work
ਸੰਗਰੂਰ (ਗੁਰਪ੍ਰੀਤ ਸਿੰਘ)। ਅੱਜ ਪਿੰਗਲਵਾੜਾ ਸੰਗਰੂਰ (Welfare Work) ’ਚ ਉਹ ਪਲ ਭਾਵੁਕ ਬਣ ਗਏ ਜਦੋਂ ਇੱਕ ਪਿਤਾ ਨੇ ਆਪਣੇ ਪੁੱਤ ਨੂੰ 9 ਵਰ੍ਹਿਆਂ ਬਾਅਦ ਜਵਾਨ ਹੋਏ ਨੂੰ ਵੇਖ...
ਸਿਰ ’ਤੇ ਕਰਜ਼ਾ ਹੈ ਜਾਂ ਪਰਿਵਾਰਕ ਕਲੇਸ਼ ਹੈ, ਨੌਕਰੀਪੇਸ਼ੇ ’ਚ ਕਲੇਸ਼ ਹੈ, ਖੇਤੀਬਾੜੀ ’ਚ ਬਰਬਾਦੀ ਹੋ ਗਈ ਤਾਂ ਸੁਣੋ ਪੂਜਨੀਕ ਗੁਰੂ ਜੀ ਦੇ ਬਚਨ
(ਸੱਚ ਕਹੂੰ ਨਿਊਜ਼) ਬਰਨਾਵਾ। ਸੱਚੇ ਰੂਹਾਨੀ ਰਹਿਬਰ ਤੇ ਮਹਾਨ ਸਮਾਜ ਸੁਧਾਰਕ ਪੂਜਨੀਕ ਗੁੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਮੰਗਲਵਾਰ ਸ਼ਾਮ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ ਤੋਂ ਆਨਲਾਈਨ ਗੁਰੂਕੁਲ ਰਾਹੀਂ ਰੂਹਾਨੀ ਮਜਲਿਸ ’ਚ ਸਾਧ-ਸੰਗਤ ਦੇ ਆਨਲਾਈਨ ਸਵਾਲਾਂ ਦੇ ਜਵਾਬ ਦਿੰਦੇ ਹੋਏ ਪੂਜਨੀਕ ਗੁਰ...
ਕਰਨੈਲ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਵੀ ਲੱਗੀ ਮਾਨਵਤਾ ਦੇ ਲੇਖੇ
ਦੇਹਾਂਤ ਤੋਂ ਬਾਅਦ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਕੀਤੀ ਦਾਨ
ਜਗਰਾਓਂ, (ਜਸਵੰਤ ਰਾਏ/ਸੱਚ ਕਹੂੰ ਨਿਊਜ਼)। 'ਲੇ ਕੇ ਕਹਾਂ ਕੁਝ ਵਾਪਿਸ ਜਾਣਾ, ਯੇ ਸਰੀਰ ਵੀ ਦਾਨ ਹੈ' ਮਾਨਵਤਾ ਭਲਾਈ ਨੂੰ ਸਮਰਪਿਤ ਡੇਰਾ ਸੱਚਾ ਸੌਦਾ ਜਿੱਥੇ ਸਮਾਜ ਵਿੱਚ ਫੈਲ ਚੁੱਕੀਆਂ ਭਿਆਨਕ ਬਿਮਾਰੀਆਂ ਅਤੇ ਬੁਰਾਈਆਂ ਦਾ ਖਾਤਮਾ ਕਰ ਕੇ ਸਮਾਜ ਨੂ...