ਡੇਰਾ ਸੱਚਾ ਸੌਦਾ ਦੇ ਸੇਵਾਦਾਰ ਖੂਨਦਾਨ ਕਰਕੇ ਮਰੀਜ਼ਾਂ ਲਈ ਬਣੇ ਰਹੇ ਨੇ ‘ਲਾਈਫ ਲਾਈਨ’
ਖੂਨ ਤੋਂ ਬਿਨਾ ਕਿਸੇ ਦੀ ਜਿੰਦਗੀ ਅਜਾਈ ਨਹੀਂ ਜਾਣ ਦਿੱਤੀ ਜਾਵੇਗੀ: ਹਰਮਿੰਦਰ ਨੋਨਾ
ਰਜਿੰਦਰਾ ਬਲੱਡ ਬੈਂਕ ਵਿਖੇ ਡੇਰਾ ਸ਼ਰਧਾਲੂਆਂ ਨੇ ਲਾਇਆ ਖੂਨਦਾਨ ਕੈਂਪ
ਜ਼ਿਲ੍ਹੇ ਦੇ ਸੇਵਾਦਾਰਾਂ ਵੱਲੋਂ 1000 ਯੂਨਿਟ ਤੋਂ ਵੱਧ ਦਿੱਤਾ ਜਾ ਚੁੱਕੈ ਖੂਨਦਾਨ