ਮਾਤਾ ਉਰਮਿਲਾ ਦੇਵੀ ਨੇ ਸਰੀਰਦਾਨ ਨਾਲ ਸਮਾਜ ਨੂੰ ਵੱਡਾ ਸੁਨੇਹਾ ਦਿੱਤਾ : ਹਰਪਾਲ ਚੀਮਾ
ਵੱਖ-ਵੱਖ ਰਾਜਸੀ, ਧਾਰਮਿਕ, ਸਮਾਜਿਕ ਸਖਸ਼ੀਅਤਾਂ ਨੇ ਦਿੱਤੀਆਂ ਮਾਤਾ ਜੀ ਨੂੰ ਸ਼ਰਧਾਂਜਲੀਆਂ
ਮਾਤਾ ਉਰਮਿਲਾ ਦੇਵੀ ਦਿੜ੍ਹਬਾ ਨੇ ਖੱਟਿਆ ਸਰੀਰਦਾਨੀ ਹੋਣ ਦਾ ਜੱਸ
ਦੇਹਰਾਦੂਨ ਦੇ ਮੈਡੀਕਲ ਕਾਲਜ ਨੂੰ ਕੀਤਾ ਗਿਆ ਮਾਤਾ ਜੀ ਦਾ ਸਰੀਰਦਾਨ