ਨਿੰਦਿਆ-ਚੁਗਲੀ ਤੋਂ ਜਿਨਾ ਹੋ ਸਕੇ ਦੂਰ ਰਹੋ : ਪੂਜਨੀਕ ਗੁਰੂ ਜੀ
ਨਿੰਦਿਆ-ਚੁਗਲੀ ਤੋਂ ਜਿਨਾ ਹੋ ਸਕੇ ਦੂਰ ਰਹੋ : ਪੂਜਨੀਕ ਗੁਰੂ ਜੀ (Revered Guru Ji)
(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਇਸ ਘੋਰ ਕਲਿਯੁਗ ’ਚ ਮਾਲਕ ਦੇ ਪਿਆਰ-ਮੁਹੱਬਤ ’ਚ ਚੱਲਣਾ ਬੜਾ ਮੁਸ਼ਕਲ ਹੈ, ਪਰ ਅਸੰਭਵ ਨਹੀਂ ਹੈ ਮੁਸ਼ਕਲ ਇਸ ਲਈ ਹੈ...
ਡੇਰਾ ਸੱਚਾ ਸੌਦਾ ਸ਼ਰਧਾਲੂਆਂ ਨੇ ਅੱਠ ਯੂਨਿਟ ਖੂਨਦਾਨ ਕਰਕੇ ਬਚਾਈਆਂ ਕਈ ਕੀਮਤੀ ਜਾਨਾਂ
(ਜਸਵੰਤ ਰਾਏ) ਜਗਰਾਓਂ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂਡੇਰਾ ਸ਼ਰਧਾਲੂਆਂ ਨੇ ਲੋੜਵੰਦ ਮਰੀਜ਼ਾਂ ਲਈ ਹਸਪਤਾਲਾਂ ’ਚ ਜਾ ਕੇ 8 ਯੂਨਿਟ ਖੂਨਦਾਨ (Blood Donating) ਕਰਕੇ ਕਈ ਕੀਮਤੀ ਜਾਨਾਂ ਬਚਾਈਆਂ। ਜਾਣਕਾਰੀ ਦਿੰਦਿਆਂ ਬਲਾਕ ਜਗਰਾਓਂ ਦੇ ਖੂਨਦ...
Naamcharcha: ਮਾਨਵਤਾ ਭਲਾਈ ਕਾਰਜ ਕਰਕੇ ਮਨਾਇਆ ਪਵਿੱਤਰ ਅਵਤਾਰ ਮਹੀਨਾ
ਸਾਧ-ਸੰਗਤ ਕੋਈ ਵੀ ਖੁਸ਼ੀ ਜਰੂਰਤਮੰਦ ਲੋਕਾਂ ਨਾਲ ਸਾਂਝੀ ਕਰਦੀ ਹੈ :ਜ਼ਿੰਮੇਵਾਰ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। Naamcharcha: ਅੱਜ ਸੁਨਾਮ ਬਲਾਕ ਵੱਲੋਂ ਸਥਾਨਕ ਐੱਮ.ਐੱਸ.ਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਸੁਨਾਮ ਵਿਖੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਬਲਾਕ ਪੱਧਰੀ ਨਾਮਚਰਚਾ ...
Blood Donation: ਐਮਰਜੈਂਸੀ ਦੌਰਾਨ ਮਰੀਜ਼ ਲਈ ਡੇਰਾ ਸ਼ਰਧਾਲੂ ਨੇ ਕੀਤਾ ਖੂਨਦਾਨ
(ਮਨੋਜ) ਮਲੋਟ। ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਮਾਨਵਤਾ ਭਲਾਈ ਸਿੱਖਿਆਵਾਂ ’ਤੇ ਅਮਲ ਕਰਦੇ ਹੋਏ ਮਲੋਟ ਦੇ ਇੱਕ ਡੇਰਾ ਸ਼ਰਧਾਲੂ ਨੇ ਐਮਰਜੈਂਸੀ ਦੌਰਾਨ ਇੱਕ ਮਰੀਜ਼ ਨੂੰ ਖੂਨ ਦੀ ਲੋੜ ਪੈਣ ’ਤੇ ਆਪਣਾ ਇੱਕ ਯੂਨਿਟ ਖੂਨਦਾਨ ਕਰਕੇ ਅਸਲੀ ਮਾਨਵਤਾ ਦਾ ਫਰਜ਼ ਨਿਭਾਇਆ।
ਇਹ ਵੀ ਪੜ੍ਹੋ: ...
Bathinda News: ਸਾਧ-ਸੰਗਤ ਨੇ ਬੱਚਿਆਂ ਨਾਲ ਬਿਰਧ ਆਸ਼ਰਮ ਜਾ ਕੇ ਪੁੱਛਿਆ ਬਜ਼ੁਰਗਾਂ ਦਾ ਹਾਲ-ਚਾਲ
Bathinda News: ਬਠਿੰਡਾ (ਸੁਖਨਾਮ)। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਰਹਿਨਮੁਾਈ ਹੇਠ 167 ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ 165 ਨੰਬਰ ’ਤੇ ਦਰਜ ਮਾਨਵਤਾ ਭਲਾਈ ਕਾਰਜ ‘ਅਨਾਥ ਬਜ਼ੁਰਗ ਨਾਗਰਿਕਾਂ ਨਾਲ ਸਮਾਂ ਬਿ...
ਪਵਿੱਤਰ ਭੰਡਾਰੇ ’ਤੇ ਦਿਸਿਆ ਭਾਰੀ ਉਤਸ਼ਾਹ, ਢੋਲ ਦੇ ਡੱਗੇ ’ਤੇ ਨੱਚਦੀ ਪਹੁੰਚੀ ਸਾਧ-ਸੰਗਤ
ਆਵਾਜਾਈ ਦੇ ਸਾਧਨ ਖੜ੍ਹੇ ਕਰਨ ਲਈ 20 ਟਰੈਫਿਕ ਗਰਾਊਂਡ ਬਣਾਏ ਗਏ | MSG Bhandara
ਸਰਸਾ (ਸੱਚ ਕਹੂੰ ਟੀਮ)। ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਸਾਈਂ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦਾ 132ਵਾਂ ਪਵਿੱਤਰ ਅਵਤਾਰ ਦਿਹਾੜਾ ਸੋਮਵਾਰ ਨੂੰ ਸ਼ਾਹ ਸਤਿਨਾਮ, ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇ...
ਸ਼ੇਰਪੁਰ ਦੇ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਦਾ ਖੂਨਦਾਨ ਦੇ ਖ਼ੇਤਰ ’ਚ ਵੱਡਾ ਮਾਅਰਕਾ
ਨਿਰੰਤਰ ਖੂਨਦਾਨ ਕਰਕੇ ‘ਇੰਡੀਆ ਬੁੱਕ ਆਫ਼ ਰਿਕਾਰਡ’ ’ਚ ਕਰਵਾਇਆ ਨਾਂਅ ਦਰਜ਼
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਸਦਕਾ ਹੋਇਆ ਇਹ ਸੰਭਵ : ਫਨੀ ਇੰਸਾਂ
(ਰਵੀ ਗੁਰਮਾ) ਸ਼ੇਰਪੁਰ। ਜ਼ਿਲ੍ਹਾ ਸੰਗਰੂਰ ਦੇ ਪਛੜੇ ਸਮਝੇ ਜਾਂਦੇ ਕਸਬਾ ਸ਼ੇਰਪੁਰ ਦੇ ਡੇਰਾ ਪ੍ਰੇਮੀ ਨੇ ਖ...
ਜ਼ਰੇ-ਜ਼ਰੇ ਵਿੱਚ ਹੈ ਮਾਲਕ : ਪੂਜਨੀਕ ਗੁਰੂ ਜੀ
ਜ਼ਰੇ-ਜ਼ਰੇ ਵਿੱਚ ਹੈ ਮਾਲਕ : ਪੂਜਨੀਕ ਗੁਰੂ ਜੀ
ਸਰਸਾ । ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇੱਕ ਜੀਵ ਆਤਮਾ ਤੜਫ਼ ਕੇ ਕਹਿੰਦੀ ਹੈ ਕਿ ਹੇ ਮਾਲਕ, ਅੱਲ੍ਹਾ, ਕਣ-ਕਣ, ਜ਼ਰੇ-ਜ਼ਰੇ ਵਿਚ ਤੂੰ ਹੈਂ ਕੋਈ ਵੀ ਜਗ੍ਹਾ ਅਜਿਹੀ ਨਹੀਂ ਹੈ ਜਿੱਥੇ ਤੂੰ ਨਾ ਹੋਵੇਂ ਜਿੱਥੋਂ ਤੱਕ ਨਿਗ੍ਹ...
Walfare Work: ਡੇਰਾ ਸੱਚਾ ਸੌਦਾ ਦੀ ‘ਇਨਸਾਨੀਅਤ’ ਮੁਹਿੰਮ ਬਣੀ ਸੜਕਾਂ ’ਤੇ ਬੇਸਹਾਰਾ ਘੁੰਮਣ ਵਾਲੇ ਮੰਦਬੁੱਧੀਆਂ ਲਈ ਵਰਦਾਨ
ਸੇਵਾਦਾਰਾਂ ਨੇ ਅਲਵਰ ਤੋਂ ਆਏ ਮੰਦਬੁੱਧੀ ਦੀ ਸੰਭਾਲ ਕਰਕੇ ਪਰਿਵਾਰਕ ਮੈਂਬਰਾਂ ਤੱਕ ਪਹੁੰਚਾਇਆ | Walfare Work
ਲੋਹਾਰੁ (ਸੱਚ ਕਹੂੰ ਨਿਊਜ਼/ਸੰਵਰਮਲ)। Walfare Work: ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦੇ ਹੋਏ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈ...
ਡੇਰਾ ਸ਼ਰਧਾਲੂਆਂ ਨੇ ਜ਼ਖ਼ਮੀ ਗਾਂ ਨੂੰ ਗਊਸ਼ਾਲਾ ਪਹੁੰਚਾਇਆ
(ਦਵਿੰਦਰ ਸਿੰਘ) ਖੰਨਾ। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਸਾਧ-ਸੰਗਤ ਵੱਲੋਂ ਇਨਸਾਨਾਂ ਨਾਲ ਹੀ ਨਹੀਂ ਪਸ਼ੂਆਂ- ਪੰਛੀਆਂ ਪ੍ਰਤੀ ਵੀ ਬਣਦਾ ਫ਼ਰਜ ਨਿਭਾਇਆ ਜਾ ਰਿਹਾ ਹੈ। (Welfare Works) ਬੇਸ਼ੱਕ ਇਸ ਦੌਰਾਨ ਸਾਧ-ਸੰਗਤ ਨੂੰ ਆਪਣੇ ਪੱਲਿਓਂ ਖਰਚ ਹੀ ਕਿਉਂ ਨਾ ਕਰਨਾ ਪਵੇ। ਅਜਿਹਾ ਹੀ ਇੱਕ ਫ਼ਰ...