ਸੇਵਾਦਾਰਾਂ ਵੱਲੋਂ ਤਿੰਨ ਯੂਨਿਟ ਖੂਨਦਾਨ
ਸੇਵਾਦਾਰਾਂ ਵੱਲੋਂ ਤਿੰਨ ਯੂਨਿਟ ਖੂਨਦਾਨ
ਸਮਾਣਾ, (ਸੁਨੀਲ ਚਾਵਲਾ)। ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆਂ ’ਤੇ ਚਲਦਿਆਂ ਬਲਾਕ ਸਮਾਣਾ ਦੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਵੱਲੋਂ ਇੱਕ ਮਰੀਜ਼ ਨੂੰ ਖੂਨਦਾਨ ਕਰਕੇ ਜਾਨ ਬਚਾਈ ਗਈ। ਇਸ ਮੌਕੇ ...
ਦੋਵਾਂ ਜਹਾਨਾਂ ਦਾ ਸੱਚਾ ਸਾਥੀ ਹੈ ਸਤਿਗੁਰੂ : ਪੂਜਨੀਕ ਗੁਰੂ ਜੀ
ਦੋਵਾਂ ਜਹਾਨਾਂ ਦਾ ਸੱਚਾ ਸਾਥੀ ਹੈ ਸਤਿਗੁਰੂ : ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫਰਮਾਉਂਦੇ ਹਨ ਕਿ ਉਹ ਇਨਸਾਨ ਭਾਗਾਂ ਵਾਲੇ ਹੁੰਦੇ ਹਨ, ਜਿਸ ਨੂੰ ਪੂਰਨ ਮੁਰਸ਼ਿਦ-ਏ-ਕਾਮਿਲ ਮਿਲ ਜਾਂਦਾ ਹੈ ਹਰ ਇਨਸਾਨ ਸਹਾਰਾ ਚਾਹੁੰਦਾ ਹੈ, ਪਸ਼ੂ ਪਰਿੰਦੇ ...
ਧੁੰਦ ਦੇ ਕਹਿਰ ’ਤੇ ਠੰਢ ਦੇ ਪਰਕੋਪ ਵਿੱਚ ਪੇਸ਼ ਕੀਤੀ ਇਨਸਾਨੀਅਤ ਦੀ ਮਿਸਾਲ
ਧੁੰਦ ਦੇ ਕਹਿਰ ’ਤੇ ਠੰਢ ਦੇ ਪਰਕੋਪ ਵਿੱਚ ਪੇਸ਼ ਕੀਤੀ ਇਨਸਾਨੀਅਤ ਦੀ ਮਿਸਾਲ
ਲੁਧਿਆਣਾ, (ਵਨਰਿੰਦਰ ਸਿੰਘ ਮਣਕੂ)। ਜਲੰਧਰ ਬਾਈਪਾਸ ਬਹਾਦਰ ਕੇ ਰੋਡ ਨੇੜੇ ਸਬਜ਼ੀ ਮੰਡੀ ਵਿੱਖੇ ਕੱਲ ਰਾਤ ਇਕ ਮੋਟਰਸਾਈਕਲ ਸਵਾਰ ਧੁੰਦ ਦਾ ਸ਼ਿਕਾਰ ਹੋ ਕੇ ਸੜਕ ਕਿਨਾਰੇ ਲੱਗੇ ਇਕ ਬਿਜਲੀ ਦੇ ਖੰਬੇ ’ਚ ਜਾ ਵੱਜਿਆ। ਇਸ ਸਬੰਧੀ ਜਾਣਕਾਰੀ ਦ...
ਮਨ-ਮਾਇਆ ਦੇ ਚੱਕਰ ’ਚ ਸਭ ਕੁਝ ਗਵਾ ਬੈਠਦਾ ਹੈ ਇਨਸਾਨ: ਪੂਜਨੀਕ ਗੁਰੂ ਜੀ
ਮਨ-ਮਾਇਆ ਦੇ ਚੱਕਰ ’ਚ ਸਭ ਕੁਝ ਗਵਾ ਬੈਠਦਾ ਹੈ ਇਨਸਾਨ: ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਜਿਸ ਕੰਮ ਲਈ ਇਸ ਦੁਨੀਆਂ ’ਚ ਆਇਆ, ਉਸ ਕੰਮ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਉਸ ਕੰਮ ਨੂੰ ਤੁਸੀਂ ਕਿਸੇ ਹੋਰ ਜਨਮ ...
ਪਰਮਾਤਮਾ ਦੇ ਦਰਸ਼ਨਾਂ ਲਈ ਅੱਖਾਂ ’ਚ ਪਾਓ ਨਾਮ ਦੀ ਦਵਾਈ : ਪੂਜਨੀਕ ਗੁਰੂ ਜੀ
ਪਰਮਾਤਮਾ ਦੇ ਦਰਸ਼ਨਾਂ ਲਈ ਅੱਖਾਂ ’ਚ ਪਾਓ ਨਾਮ ਦੀ ਦਵਾਈ : ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪਰਮਾਤਮਾ ਕਣ-ਕਣ ’ਚ ਹੈ, ਹਰ ਇਨਸਾਨ ਦੇ ਅੰਦਰ ਮੌਜ਼ੂਦ ਹੈ ਕੋਈ ਅਜਿਹੀ ਜਗ੍ਹਾ ਨਹੀਂ ਜਿੱਥੇ ਉਹ ਨਾ ਹੋਵੇ ਬਸ ਆਦਮੀ ਦੀ ਅਜਿਹ...
ਸਿਮਰਨ ਨਾਲ ਕੁਲਾਂ ਦਾ ਵੀ ਹੁੰਦਾ ਹੈ ਉੱਧਾਰ : ਪੂਜਨੀਕ ਗੁਰੂ ਜੀ
ਸਿਮਰਨ ਨਾਲ ਕੁਲਾਂ ਦਾ ਵੀ ਹੁੰਦਾ ਹੈ ਉੱਧਾਰ : ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਰਾਮ ਦਾ ਨਾਮ ਕੁਲਾਂ ਦਾ ਉੱਧਾਰ ਕਰਨ ਵਾਲਾ ਹੈ ਦੁਨੀਆ ’ਚ ਜਿੰਨੀ ਮਰਜ਼ੀ ਮਿਹਨਤ, ਕਮਾਈ ਤੁਸੀਂ ਕਰਦੇ ਰਹੋ, ਉਸ ਕਮਾਈ ਨਾਲ ਤੁਸੀਂ ਬੱਚਿਆ...
ਹਰੀ ਰਸ ਨਾਲ ਹੁੰਦੀ ਐ ਆਤਮਾ ਬਲਵਾਨ : ਪੂਜਨੀਕ ਗੁਰੂ ਜੀ
ਹਰੀ ਰਸ ਨਾਲ ਹੁੰਦੀ ਐ ਆਤਮਾ ਬਲਵਾਨ : ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਕਈ ਵਾਰ ਆਪਣੇ ਪਿਛਲੇ ਬੁਰੇ ਕਰਮਾਂ ਕਾਰਨ ਦੁਖੀ ਰਹਿੰਦਾ ਹੈ ਇਹਨਾਂ ਸਾਰੀਆਂ ਪਰੇਸ਼ਾਨੀਆਂ ਦਾ ਹੱਲ ਸਤਿਸੰਗ ’ਚ ਆ ਕੇ ਮਿਲਦਾ ਹੈ ਸਤਿਸੰਗ ...
ਮਾਨਵਤਾ ਲਈ ਵਰਦਾਨ ਸਤਿਗੁਰੂ ਜੀ ਦੇ ਪਵਿੱਤਰ ਬਚਨ
ਸਤਿਸੰਗ ਦੀ ਮਹਿਮਾ
ਭਗਤੀ ਮਾਰਗ ਦੇ ਬਾਰੇ ਸ੍ਰੀ ਰਾਮ ਚੰਦਰ ਜੀ ਫਰਮਾਉਂਦੇ ਹਨ ਕਿ ਭਗਤੀ ਅਜ਼ਾਦ ਹੈ ਇਸ ਨੂੰ ਕਿਸੇ ਹੋਰ ਸਾਧਨ ਜਾਂ ਸਹਾਰੇ ਦੀ ਲੋੜ ਨਹÄ ਹੈ ਭਗਤੀ ਸਾਰੇ ਸੁੱਖਾਂ ਦਾ ਖਜ਼ਾਨਾ ਹੈ, ਪਰੰਤੂ ਇਸ ਪਵਿੱਤਰ ਭਗਤੀ-ਭਾਵਨਾ ਅਤੇ ਭਗਤੀ-ਸਾਧਨਾ ਨੂੰ ਜੀਵ ਬਿਨਾ ਸਤਿਸੰਗ (ਬਿਨਾ ਸੰਤ-ਮਹਾਤਮਾ ਦੀ ਸੰਗਤ) ਦੇ ਹਾਸਲ...
ਆਤਮਿਕ ਚਿੰਤਨ ਸਿਰਫ਼ ਸਿਮਰਨ ਰਾਹੀਂ ਸੰਭਵ : ਪੂਜਨੀਕ ਗੁਰੂ ਜੀ
ਆਤਮਿਕ ਚਿੰਤਨ ਸਿਰਫ਼ ਸਿਮਰਨ ਰਾਹੀਂ ਸੰਭਵ : ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਜੇਕਰ ਇਸ ਕਲਿਯੁਗੀ ਸੰਸਾਰ ’ਚ ਜੀਵ ਸੁਖ-ਸ਼ਾਂਤੀ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਉਸ ਲਈ ਇਨਸਾਨ ਦੇ ਅੰਦਰ ਆਤਮ ਵਿਸ਼ਵਾਸ ਹੋਣਾ ਜ਼ਰੂਰੀ ਹੈ ਜ...
ਦੀਨਤਾ-ਨਿਮਰਤਾ ਧਾਰਨ ਕਰੋ, ਮਾਲਕ ਤੋਂ ਮਾਲਕ ਨੂੰ ਮੰਗੋ : ਪੂਜਨੀਕ ਗੁਰੂ ਜੀ
ਦੀਨਤਾ-ਨਿਮਰਤਾ ਧਾਰਨ ਕਰੋ, ਮਾਲਕ ਤੋਂ ਮਾਲਕ ਨੂੰ ਮੰਗੋ : ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਜਦੋਂ ਪਰਮ ਪਿਤਾ ਪਰਮਾਤਮਾ ਨਜ਼ਰ ਦੇ ਦਿੰਦਾ ਹੈ, ਤਾਂ ਉਸ ਨੂੰ ਉਹ ਨਜ਼ਾਰੇ ਮਿਲਦੇ ਹਨ, ਉਹ ਲੱਜ਼ਤ ਮਿਲਦੀ ਹੈ, ਜਿਸ...