ਆਤਮਾ ਸ਼ੁੱਧੀਕਰਨ ਲਈ ਰਾਮ ਨਾਮ ਦਾ ਜਾਪ ਜ਼ਰੂਰੀ: ਪੂਜਨੀਕ ਗੁਰੂ ਜੀ
ਆਤਮਾ ਸ਼ੁੱਧੀਕਰਨ ਲਈ ਰਾਮ ਨਾਮ ਦਾ ਜਾਪ ਜ਼ਰੂਰੀ: ਪੂਜਨੀਕ ਗੁਰੂ ਜੀ
ਸੱਚ ਕਹੂੰ ਨਿਊਜ਼, ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪਰਮ ਪਿਤਾ ਪਰਮਾਤਮਾ ਦਾ ਨਾਮ ਇੱਕ ਅਲੌਕਿਕ ਸ਼ਕਤੀ ਹੈ, ਇੱਕ ਪਰਮਾਨੰਦ ਹੈ, ਜਿਸ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ ਪਰ ਉਸ ਲਈ ਆਪਣੇ ਆਪ ...
ਜ਼ਿਲ੍ਹਾ ਪਟਿਆਲਾ ਦੀ ਸਾਧ ਸੰਗਤ ਵੱਲੋਂ 502 ਯੂਨਿਟ ਖੂਨਦਾਨ
ਰਜਿੰਦਰਾ ਹਸਪਤਾਲ ਬਲੱਡ ਬੈਂਕ ਦੀ ਮੰਗ 'ਤੇ ਕੀਤਾ ਖੂਨਦਾਨ
ਰਜਿੰਦਰਾ ਬਲੱਡ ਬੈਂਕ ਵੱਲੋਂ 421 ਯੂਨਿਟ ਜਦਕਿ ਲਾਈਫ ਲਾਈਨ ਬਲੱਡ ਬੈਂਕ ਵੱਲੋਂ 81 ਯੂਨਿਟ ਇਕੱਤਰ
ਪਟਿਆਲਾ,(ਖੁਸ਼ਵੀਰ ਸਿੰਘ ਤੂਰ) ਡੇਰਾ ਸੱਚਾ ਸੌਦਾ ਦੀ ਦੂਸਰੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਅਵਤਾਰ ਮਹੀਨੇ ਨੂੰ ਸਪ...
ਸੰਗਤ ਕਰ ਰਹੀ ਹੈ ਪਰਮਾਨੈਂਟ ਆਉਣ ਦੀ ਅਰਦਾਸ..ਸੱਚ ਕਹੂੰ ਦੀ ਖਾਸ ਪੇਸ਼ਕਸ਼
ਅਖੰਡ ਸਿਮਰਨ ਮੁਕਾਬਲਾ : ਹਰਿਆਣਾ ਦਾ ਬਲਾਕ ਨਾਂਗਲਖੇੜੀ ਰਿਹਾ ਮੋਹਰੀ
ਦੂਜੇ ਸਥਾਨ ’ਤੇ ਸਰਸਾ ਅਤੇ ਤੀਜੇ ’ਤੇ ਰਿਹਾ ਕਾਬੜੀ
ਟਾਪ ਸੂਬਿਆਂ ’ਚ ਪੰਜਾਬ ਰਿਹਾ ਦੂਜੇ ਸਥਾਨ ’ਤੇ
(ਸੱਚ ਕਹੂੰ ਨਿਊਜ਼) ਸਰਸਾ। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਰਮਿਆਨ ਲਗਾਤਾਰ ਚੱਲ ਰਹੇ ਅਖੰਡ ਸਿਮਰਨ ਮੁਕਾਬਲੇ ’ਚ ਇਸ ਵਾਰ...
ਸੁਨਾਮ ‘ਚ ਸਾਧ-ਸੰਗਤ ਦੀ ਸ਼ਰਧਾ ਅੱਗੇ ਛੋਟੇ ਪਏ ਪ੍ਰਬੰਧ
2 ਏਕੜ ਦਾ ਪੰਡਾਲ ਅਤੇ 5 ਏਕੜ ਦਾ ਟਰੈਫਿਕ ਗਰਾਊਂਡ ਭਰਿਆ ਨੱਕੋ ਨੱਕ
ਪੂਜਨੀਕ ਗੁਰੂ ਜੀ ਨੇ ਪਾਣੀ ਬਚਾਉਣ ਦਾ ਦਿੱਤਾ ਸੱਦਾ, ਪਾਣੀ ਬਚਾਉਣ ਲਈ ਡੇਰਾ ਚਲਾਏਗਾ ਅੰਦੋਲਨ
ਸਾਧ-ਸੰਗਤ 'ਚ ਵੱਡਾ ਉਤਸ਼ਾਹ, ਦੂਣੀ ਸਪੀਡ ਨਾਲ ਹੋਣਗੇ ਭਲਾਈ ਕਾਰਜ : ਸਟੇਟ ਕਮੇਟੀ
ਹਜ਼ਾਰਾਂ ਲੋਕਾਂ ਦਾ ਨਸ਼ਾ ਤੇ ਸਮਾਜਿਕ ਬ...
ਸਾਰੀ ਸਾਧ ਸੰਗਤ ਲਈ ਜਰੂਰੀ ਸੂਚਨਾ
ਸਾਰੀ ਸਾਧ ਸੰਗਤ ਲਈ ਜਰੂਰੀ ਸੂਚਨਾ
ਸਰਸਾ। ਸਾਰੀ ਸਮੂਹ ਸਾਧ ਸੰਗਤ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਹੁਣ ਹਰ ਕੋਈ ਫੇਸਬੁੱਕ ’ਤੇ ਵੀ ਪੂਜਨੀਕ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਅਨਮੋਲ ਦਰਸ਼ਨਾਂ ਅਤੇ ਬਚਨਾਂ ਦਾ ਲਾਹਾ ਲੈ ਸਕਦਾ ਹੈ। Follow & Like
ਹੋਰ ਅਪਡ...
ਮਾਲਕ ਦੇ ਪਿਆਰ ‘ਚ ਹੈ ਅਥਾਹ ਪਰਮਾਨੰਦ : Saint Dr MSG
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ ਦੇ ਪਿਆਰ 'ਚ ਉਹ ਨਸ਼ਾ, ਖੁਸ਼ੀਆਂ, ਪਰਮਾਨੰਦ ਛੁਪਿਆ ਹੈ ਜਿਸ ਦਾ ਲਿਖ-ਬੋਲ ਕੇ ਵਰਨਣ ਨਹੀਂ ਕੀਤਾ ਜਾ ਸਕਦਾ ਉਂਜ ਦੇਖਿਆ ਜਾਵੇ ਤਾਂ ਪਿਆਰ ਦੇ ਅੱਖਰ ਢਾਈ ਹਨ ਪਰ ਉਹ ਪਿਆਰ ਉਸ ਪਰਮ ਪਿਤਾ ਪਰਮਾਤਮਾ ਨਾਲ...
ਆਵਾਗਮਨ ਤੋਂ ਛੁਟਕਾਰਾ ਸਿਰਫ਼ ਮਨੁੱਖੀ ਜਨਮ ‘ਚ : Saint Dr MSG
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸਾਰੇ ਧਰਮਾਂ 'ਚ ਲਿਖਿਆ ਹੈ ਕਿ ਮਨੁੱਖੀ ਸਰੀਰ ਸਭ ਤੋਂ ਸ੍ਰੇਸ਼ਟ ਸਰੀਰ ਹੈ ਤੇ ਜੀਵ-ਆਤਮਾ ਨੂੰ ਇਹ ਸਰੀਰ 84 ਲੱਖ ਜੂਨਾਂ ਤੋਂ ਬਾਅਦ ਸਭ ਤੋਂ ਅਖੀਰ 'ਚ ਪ੍ਰਾਪਤ ਹੁੰਦਾ ਹੈ ਮਨੁੱਖੀ ਸਰੀਰ ਹੀ ਇੱਕੋ-ਇੱਕ ਅਜ...
ਰੂਹਾਨੀਅਤ: ਸਿਮਰਨ ਕਰਨ ਦਾ ਫ਼ਲ ਜ਼ਰੂਰ ਮਿਲਦਾ ਹੈ
ਸਿਮਰਨ ਕਰਨ ਦਾ ਫ਼ਲ ਜ਼ਰੂਰ ਮਿਲਦਾ ਹੈ : Saint Dr MSG
(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਫ਼ਰਮਾਉਦੇ ਹਨ ਕਿ ਇਸ ਘੋਰ ਕਲਿਯੁਗ ’ਚ ਪਰਮਾਤਮਾ ਦਾ ਨਾਮ ਸੁੱਖਾਂ ਦੀ ਖਾਨ ਹੈ ਪਰਮ ਪਿਤਾ ਪਰਮਾਤਮਾ ਦੇ ਨਾਮ ਤੋਂ ਬਿਨਾ ਦੁਨੀਆ ’ਚ ਪਰੇਸ਼ਾਨੀਆਂ ਹਨ...
ਪਿੰਡ ਦੀਵਾਨੇ ਵਿਖੇ ਹੋਈ ਬਲਾਕ ਮਹਿਲ ਕਲਾਂ ਦੀ ਬਲਾਕ ਪੱਧਰੀ ਨਾਮਚਰਚਾ
27 ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ
ਮਹਿਲ ਕਲਾਂ, (ਜਸਵੰਤ ਸਿੰਘ ਲਾਲੀ (ਸੱਚ ਕਹੂੰ)) ਬਲਾਕ ਮਹਿਲ ਕਲਾਂ ਦੀ ਬਲਾਕ ਪੱਧਰੀ ਸਪੈਸ਼ਲ ਨਾਮ ਚਰਚਾ ਪਿੰਡ ਦਿਵਾਨਾ ਵਿਖੇ ਹੋਈ। ਇਸ ਦੌਰਾਨ 27 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਮੌਕੇ 45 ਮੈਂਬਰ ਭੈਣ ਸੁਖਵਿੰਦਰ ਕੌਰ ਇੰਸਾਂ, ਨੀਲਮ ਇੰਸਾਂ ਮਹਿਲ ਕਲਾਂ...
ਸਿਮਰਨ ਮੁਕਾਬਲੇ ‘ਚ ਬਠੋਈ-ਡਕਾਲਾ ਪੰਜਾਬ ‘ਚੋਂ ਅੱਵਲ
ਦੇਸ਼ ਭਰ 'ਚੋਂ ਬਠੋਈ-ਡਕਾਲਾ ਤੀਜੇ ਸਥਾਨ 'ਤੇ ਰਿਹਾ
ਹਰਿਆਣਾ ਦਾ ਬਲਾਕ ਕੈਥਲ ਪਹਿਲੇ ਨੰਬਰ 'ਤੇ
ਸਰਸਾ (ਸੱਚ ਕਹੂੰ ਨਿਊਜ਼)। ਸਿਮਰਨ ਪ੍ਰੇਮ ਮੁਕਾਬਲੇ 'ਚ ਇਸ ਵਾਰ ਫਿਰ ਹਰਿਆਣਾ ਦੇ ਕੈਥਲ ਬਲਾਕ ਨੇ ਪੂਰੇ ਭਾਰਤ 'ਚ ਪਹਿਲਾ ਸਥਾਨ ਹਾਸਲ ਕੀਤਾ ਹੈ ਜਦੋਂਕਿ ਪੰਜਾਬ ਦੇ ਬਠੋਈ ਡਾਕਾਲਾ ਨੇ ਦੂਜਾ ਤੇ ਹਰਿਆਣਾ ਦੇ ...