ਸੱਚਖੰਡ ਜਾ ਬਿਰਾਜੇ ਸ਼ਾਹੀ ਕੰਟੀਨ ਦੇ ਜਿੰਮੇਵਾਰ ਸੇਵਾਦਾਰ ਰਾਮਜੀਤ ਸਿੰਘ ਇੰਸਾਂ
ਉਨ੍ਹਾਂ ਆਪਣੇ ਸ਼ਹਿਰ ਤੋਂ ਇਲਾਵਾ ਹੋਰ ਨੇੜਲੇ ਪਿੰਡਾਂ ਅਤੇ ਸ਼ਹਿਰਾਂ ’ਚੋਂ ਵੀ ਵੱਡੀ ਗਿਣਤੀ ਲੋਕਾਂ ਨੂੰ ਡੇਰਾ ਸੱਚਾ ਸੌਦਾ ਨਾਲ ਜੋੜਿਆ
ਮਾਨਸਾ, (ਸੁਖਜੀਤ ਮਾਨ) ਮਾਨਸਾ ਵਾਸੀ ਅਤੇ ਡੇਰਾ ਸੱਚਾ ਸੌਦਾ ਦੀ ਸ਼ਾਹੀ ਕੰਟੀਨ ਦੇ ਜ਼ਿੰਮੇਵਾਰ ਸੇਵਾਦਾਰ ਰਾਮਜੀਤ ਸਿੰਘ ਇੰਸਾਂ (86) ਆਪਣੀ ਸੁਆਸਾਂ ਰੂਪੀ ਪੂੰਜੀ ਪੂਰੀ ਕਰਕੇ ...
ਕਰਮਜੀਤ ਕੌਰ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ
ਪਿੰਡ 'ਚ ਪੰਜਵਾਂ ਸਰੀਰਦਾਨ ਕੀਤਾ ਗਿਆ
ਜੀਵਨ ਗੋਇਲ/ਧਰਮਗੜ੍ਹ। ਬਲਾਕ ਅਧੀਨ ਪੈਂਦੇ ਪਿੰਡ ਹੀਰੋਂ ਖੁਰਦ ਵਿਖੇ ਡੇਰਾ ਸ਼ਰਧਾਲੂ ਔਰਤ ਦੇ ਮਰਨ ਉਪਰੰਤ ਪਰਿਵਾਰ ਵੱਲੋਂ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਇਸ ਪਿੰਡ 'ਚੋਂ ਚਾਰ ਡੇਰਾ ਸ਼ਰਧਾਲੂਆਂ ਦੇ ਸਰੀਰ ਦਾਨ ਕੀਤੇ ਜਾ ਚੁੱਕੇ...
ਭਾਵਨਾ ਸ਼ੁੱਧ ਬਣਾਉਣ ਲਈ ਰਾਮ-ਨਾਮ ਜਪੋ : ਪੂਜਨੀਕ ਗੁਰੂ ਜੀ
ਭਾਵਨਾ ਸ਼ੁੱਧ ਬਣਾਉਣ ਲਈ ਰਾਮ-ਨਾਮ ਜਪੋ : ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ ਦਾ ਨਾਮ ਸੁੱਖਾਂ ਦੀ ਖਾਨ ਹੈ ਤੇ ਜਿਨ੍ਹਾਂ ਦੇ ਚੰਗੇ ਭਾਗ ਹਨ,ਉਹ ਓਮ, ਹਰੀ, ਅੱਲ੍ਹਾ, ਪਰਮਾਤਮਾ ਦਾ ਨਾਮ ਲੈਂਦੇ ਹਨ ਓਂਕਾਰ, ਅੱਲ੍ਹਾ-ਤ...
ਰੂਹਾਨੀਅਤ: ਪਰਮਾਤਮਾ ਦੇ ਨਾਮ ਨਾਲ ਚੜ੍ਹੋਗੇ ਸਫ਼ਲਤਾ ਦੀਆਂ ਪੌੜੀਆਂ
ਰੂਹਾਨੀਅਤ: ਪਰਮਾਤਮਾ ਦੇ ਨਾਮ ਨਾਲ ਚੜ੍ਹੋਗੇ ਸਫ਼ਲਤਾ ਦੀਆਂ ਪੌੜੀਆਂ
(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਫ਼ਰਮਾਉਦੇ ਹਨ ਕਿ ਪਰਮ ਪਿਤਾ ਪਰਮਾਤਮਾ ਕਣ-ਕਣ, ਜ਼ਰੇ-ਜ਼ਰੇ ’ਚ ਮੌਜ਼ੂਦ ਹੈ ਸੱਚੇ ਦਿਲ ਨਾਲ, ਸੱਚੀ ਭਾਵਨਾ ਨਾਲ ਜੋ ਉਸ ਨੂੰ ਯਾਦ ਕਰਦੇ ਹ...
ਨਵੇਂ ਸਾਲ ’ਤੇ ਆਈ ਪੂਜਨੀਕ ਗੁਰੂ ਜੀ ਦੀ 13ਵੀਂ ਰੂਹਾਨੀ ਚਿੱਠੀ
ਨਵੇਂ ਸਾਲ ’ਤੇ ਆਈ ਪੂਜਨੀਕ ਗੁਰੂ ਜੀ ਦੀ 13ਵੀਂ ਰੂਹਾਨੀ ਚਿੱਠੀ
ਹਿਸਾਰ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਅਤੇ ਨਵੇਂ ਸਾਲ ’ਤੇ 13ਵੀਂ ਰੂਹਾਨੀ ਚਿੱਠੀ ਭੇਜੀ ਹੈ। ਪੜ੍ਹੋ ਰੂਹਾਨ...
ਬੋਰਵੈੱਲ ‘ਚ ਡਿੱਗੇ ਬੱਚੇ ਨੂੰ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਸੁਰੱਖਿਅਤ ਬਾਹਰ ਕੱਢਿਆ
(ਰਜਨੀਸ ਰਵੀ) ਫਾਜ਼ਿਲਕਾ। ਫਾਜ਼ਿਲਕਾ ਦੀ ਅਨਾਜ ਮੰਡੀ ਨੇੜੇ ਇੱਕ ਬੱਚਾ ਖੇਡਦੇ ਖੇਡਦੇ ਬੋਰਵੈਲ ’ਚ ਜਾ ਡਿੱਗਿਆ। ਜਿਸ ਨੂੰ ਪ੍ਰਸ਼ਾਸਨ ਤੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦੀ ਮੱਦਦ ਨਾਲ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। Borewell
ਜਾਣਕਾਰੀ ਅਨੁਸਾਰ ਬੱਚਾ ਖੇਡਦੇ ਖੇਡਦੇ 10 ਤੋਂ 12 ਡੂੰਘੇ...
ਸੇਵਾ ਸਿਮਰਨ ਦੇ ਨਾਲ ਰੱਖੋ ਦ੍ਰਿੜ ਯਕੀਨ : ਪੂਜਨੀਕ ਗੁਰੂ ਜੀ
ਸੇਵਾ ਸਿਮਰਨ ਦੇ ਨਾਲ ਰੱਖੋ ਦ੍ਰਿੜ ਯਕੀਨ : ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸੱਚੇ ਮੁਰਸ਼ਿਦ-ਏ-ਕਾਮਿਲ ਸ਼ਾਹ ਸਤਿਨਾਮ ਜੀ ਦਾਤਾ ਰਹਿਬਰ, ਸੱਚੇ ਮੁਰਸ਼ਿਦ-ਏ-ਕਾਮਿਲ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਦਇਆ-ਮਿਹਰ,...
ਪਰਮਾਤਮਾ ਦੇ ਨਾਮ ਨਾਲ ਕਰੋ ਦਿਨ ਦੀ ਸ਼ੁਰੂਆਤ : ਪੂਜਨੀਕ ਗੁਰੂ ਜੀ
ਸਰਸਾ | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr. MSG) ਫਰਮਾਉਂਦੇ ਹਨ ਕਿ ਇਨਸਾਨ ਜੇਕਰ ਮਾਲਕ ਦਾ ਨਾਂਅ ਲਵੇ ਤਾਂ ਸਾਰਾ ਦਿਨ ਖੁਸ਼ੀ 'ਚ ਲੰਘਦਾ ਹੈ। ਕੋਈ ਗਮ, ਦੁੱਖ-ਦਰਦ ਆਉਂਦਾ ਹੈ ਤਾਂ ਵੀ ਉਹ ਉਸ ਦੀ ਪਰਵਾਹ ਨਹੀਂ ਕਰਦਾ। ਮਾਲਕ ਦੇ ਭਗਤ ਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੋਵੇ ਇਸ ...
ਘੁੱਕਰ ਸਿੰਘ ਦੀ ਦੇਹ ਮੈਡੀਕਲ ਖੋਜਾਂ ਦੇ ਲੇਖੇ
ਰਾਮਪਾਲ ਸ਼ਾਦੀਹਰੀ, ਦਿੜਬਾ ਮੰਡੀ:ਨੇੜਲੇ ਪਿੰਡ ਸਿਹਾਲ ਵਿਖੇ ਡੇਰਾ ਸੱਚਾ ਸੌਦਾ ਸਰਸਾ ਦੀਆਂ ਸਿੱਖਿਆਵਾਂ ਤੇ ਚੱਲਦਿਆਂ ਪ੍ਰੇਮੀ ਘੁੱਕਰ ਸਿੰਘ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ ਜਾਣਕਾਰੀ ਅਨੁਸਾਰ ਪਿੰਡ ਸਿਹਾਲ ਦੇ ਡੇਰਾ ਸ਼ਰਧਾਲੂ ਘੁੱਕਰ ਸਿੰਘ ਪੁੱਤਰ ਹੰਸਾ ਸਿੰਘ ਦਾ ਦਿਹਾਂਤ ਹੋ ਗਿਆ ਸੀ
ਉਨ੍ਹਾਂ ਦੇ...
ਪਵਿੱਤਰ ‘ਮਹਾਂ ਰਹਿਮੋ-ਕਰਮ ਦਿਵਸ’ ਅੱਜ
ਧੂਮ-ਧਾਮ ਨਾਲ ਮਨਾਇਆ ਜਾਵੇਗਾ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਪਵਿੱਤਰ ਗੁਰਗੱਦੀ ਦਿਵਸ
ਸਾਧ-ਸੰਗਤ ਦੇ ਆਉਣ ਦਾ ਸਿਲਸਿਲਾ ਜਾਰੀ
(ਸੱਚ ਕਹੂੰ ਨਿਊਜ਼) ਸਰਸਾ। ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ 'ਚ ਅੱਜ ਪਵਿੱਤਰ 'ਮਹਾਂ ਰਹਿਮੋ ਕਰਮ ਦਿਵਸ' (Maha Rahmo Karma Day) ਧੂਮ-ਧਾਮ ਤੇ ...