ਸਾਡੇ ਨਾਲ ਸ਼ਾਮਲ

Follow us

15.4 C
Chandigarh
Thursday, February 12, 2026
More
    Home ਇੱਕ ਨਜ਼ਰ ਲਗਾਤਾਰ ਦੂਜੇ ਦ...

    ਲਗਾਤਾਰ ਦੂਜੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਕਟੌਤੀ

    ਪੈਟਰੋਲ ਦੀਆਂ ਕੀਮਤਾਂ 24-26 ਪੈਸੇ ਘਟੀਆਂ

    ਨਵੀਂ ਦਿੱਲੀ। ਕੌਮਾਂਤਰੀ ਬਜ਼ਾਰ ‘ਚ ਕੀਮਤਾਂ ‘ਚ ਨਰਮੀ ਨੂੰ ਵੇਖਦਿਆਂ ਸਰਕਾਰੀ ਤੇਲ ਕੰਪਲੀਆਂ ਨੇ ਸ਼ੁੱਕਰਵਾਰ ਨੂੰ ਲਗਾਤਾਰ ਦੂਜੇ ਦਿਨ ਪੈਟਰੋਲ-ਡੀਜਲ ਦੀਆਂ ਕੀਮਤਾਂ ਘੱਟ ਕੀਤੀਆਂ ਹਨ।

    Petrol

    ਤੇਲ ਸਪਲਾਈ ਖੇਤਰ ਦੀ ਮੋਹਰੀ ਕੰਪਨੀ ਇੰਡੀਅਨ ਆਇਲ ਦੇ ਅਨੁਸਾਰ ਅੱਜ ਦੇਸ਼ ਦੇ ਚਾਰ ਵੱਡੇ ਮਹਾਂਨਗਰਾਂ ‘ਚ ਪੈਟਰੋਲ ਦੇ ਭਾਅ ‘ਚ 24 ਪੈਸੇ ਤੋਂ 26 ਪੈਸੇ ਤੱਕ ਤੇ ਡੀਜ਼ਲ ਦੇ ਭਾਅ ‘ਚ 35 ਪੈਸੇ ਤੋਂ 37 ਪੈਸੇ ਪ੍ਰਤੀ ਲੀਟਰ ਤੱਕ ਘੱਟ ਕੀਤੇ ਗਏ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.