ਜੈਪੁਰ (ਸੱਚ ਕਹੂੰ ਨਿਊਜ਼)। ਰਾਜਸਥਾਨ ਤੋਂ ਵੱਡੀ ਖ਼ਬਰ ਨਿੱਕਲ ਕੇ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਜੈਪੁਰ ’ਚ ਕਮੇਡੀਅਨ ਖਿਆਲੀ (Comedian Khayali) ਦੇ ਖਿਲਾਫ਼ ਜ਼ਬਰ ਜਨਾਹ ਦਾ ਮਾਮਲਾ ਦਰਜ਼ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਹਨੁਮਾਨਗੜ੍ਹ ਨਿਵਾਸੀ 28 ਸਾਲਾ ਪੀੜਤਾ ਨੇ ਕਰਾਇਆ ਮਾਨਸਰੋਵਰ ਥਾਣੇ ’ਚ ਜ਼ਬਰ ਜਨਾਹ ਦਾ ਮਾਮਲਾ ਦਰਜ਼ ਕਰਵਾਇਆ ਹੈ। ਦੋਸ਼ ਹੈ ਕਿ ਕਰਣ ਜੌਹਰ ਦੀ ਫਿਲਮ ’ਚ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਹੋਟਲ ’ਚ ਜ਼ਬਰ ਜਨਾਹ ਕੀਤਾ ਗਿਆ ਹੈ। ਪੁਲਿਸ ਨੇ ਮਾਮਲਾ ਦਰਜ਼ ਕਰ ਲਿਆ ਹੈ ਅਤੇ ਜਾਂਚ ’ਚ ਜੁਟ ਗਈ ਹੈ। ਪੁਲਿਸ ਅਨੁਸਾਰ ਇਹ ਮਾਮਲਾ 11 ਮਾਰਚ ਦਾ ਹੈ।
ਤਾਜ਼ਾ ਖ਼ਬਰਾਂ
Haryana News: ਯੂਥ ਕਾਂਗਰਸ ਮੁਖੀ ਦੀ ਗ੍ਰਿਫ਼ਤਾਰੀ ਸਿਰਫ਼ ਨਾਕਾਮੀਆਂ ਨੂੰ ਛੁਪਾਉਣ ਦੀ ਕੋਸ਼ਿਸ਼ ਹੈ: ਭੁਪਿੰਦਰ ਸਿੰਘ ਹੁੱਡਾ
Haryana News: ਚੰਡੀਗੜ੍ਹ, (...
Illegal Garbage Dump: ਖੰਨਾ ਰੋਡ ‘ਤੇ ਗੈਰ-ਕਾਨੂੰਨੀ ਕੂੜਾ ਡੰਪ ਵਿਰੁੱਧ ਭੜਕਿਆ ਜਨਤਾ ਦਾ ਗੁੱਸਾ, ਡੀਸੀ ਨੂੰ ਦਿੱਤਾ ਮੰਗ ਪੱਤਰ
ਬਿਮਾਰੀਆਂ ਵੰਡ ਰਹੇ ਕੂੜਾ ਡੰਪ...
Sakhi Shakti Craft Mela: ਹਰਭਜਨ ਮਾਨ ਨੇ ਸੱਭਿਆਚਾਰਕ ਸ਼ਾਮ ਮੌਕੇ ਮੇਲੀਆਂ ਦਾ ਕੀਤਾ ਮੰਨੋਰੰਜਨ
ਪੰਜਾਬ ਸਰਕਾਰ ਵੱਲੋਂ ਰੰਗਲਾ ਪ...
MLA Rai Meeting: ਸੜਕਾਂ ਦੇ ਕੰਮ ’ਚ ਤੇਜ਼ੀ ਲਿਆਉਣ ਲਈ ਵਿਧਾਇਕ ਰਾਏ ਨੇ ਕੀਤੀ ਪੀਡਬਲੀਊਡੀ ਅਧਿਕਾਰੀਆਂ ਨਾਲ ਮੀਟਿੰਗ
ਕਿਹਾ-ਆਉਣ ਵਾਲੇ 2 ਮਹੀਨਿਆਂ ’...
Crime News Faridkot: ਫਰੀਦਕੋਟ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਨਜਾਇਜ਼ ਅਸਲੇ ਸਮੇਤ ਕੀਤਾ ਕਾਬੂ
1 ਮਾਰੂਤੀ ਸਵਿਫਟ ਕਾਰ ਨੂੰ ਵੀ...
Security Alert: ਪਾਕਿਸਤਾਨ: ਆਤਮਘਾਤੀ ਹਮਲੇ ਦਾ ਅਸਰ, ਕੇਪੀ ਅਤੇ ਪੰਜਾਬ ਵਿਚਕਾਰ ਆਵਾਜਾਈ ਪ੍ਰਭਾਵਿਤ
ਪੇਸ਼ਾਵਰ, (ਆਈਏਐਨਐਸ)। ਪਿਛਲੇ...
High Court: ਹਾਈਕੋਰਟ ਨੂੰ ਫਿਰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
ਇਸ ਮਹੀਨੇ 5ਵੀਂ ਵਾਰ ਮਿਲੀ ਧਮ...
Odisha: ਓਡੀਸ਼ਾ ’ਚ 4 ਕਰੋੜ ਰੁਪਏ ਨਕਦ ਤੇ ਸੋਨੇ ਦੇ ਗਹਿਣੇ ਜ਼ਬਤ
Odisha: ਭੁਵਨੇਸ਼ਵਰ। ਓਡੀਸ਼ਾ ਵ...
Punjab News: ਕਿਸਾਨਾਂ ਲਈ ਖੁਸ਼ਖਬਰੀ!, ਮਿਲਿਆ ਇੱਕ ਹੋਰ ਮੌਕਾ
Punjab News: ਫਾਜ਼ਿਲਕਾ (ਰਜਨ...














