ਰਣਜੀਤ ਕਤਲ ਕਾਂਡ ਦੀ ਸੁਣਵਾਈ 28 ਨੂੰ
ਪੰਚਕੂਲਾ, ਸੱਚ ਕਹੂੰ ਨਿਊਜ਼ ਰਣਜੀਤ ਕਤਲ ਕਾਂਡ ਮਾਮਲੇ ਦੀ ਸੁਣਵਾਈ ਅੱਜ ਪੰਚਕੂਲਾ ‘ਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ‘ਚ ਹੋਣੀ ਸੀ ਪਰ ਕੋਵਿਡ-19 ਕਰਕੇ ਇਹ ਸੁਣਵਾਈ ਟਾਲ ਦਿੱਤੀ ਗਈ ਹੈ। ਮਾਮਲੇ ਦੀ ਅਗਲੇ ਸੁਣਵਾਈ 28 ਅਗਸਤ 2020 ਨੂੰ ਹੋਵੇਗੀ। ਇਹ ਜਾਣਕਾਰੀ ਬਚਾਅ ਪੱਖ ਦੇ ਵਕੀਲ ਗੁਰਦਾਸ ਸਿੰਘ ਸਲਵਾਰਾ ਨੇ ਦਿੱਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ