ਸਾਡੇ ਨਾਲ ਸ਼ਾਮਲ

Follow us

13.1 C
Chandigarh
Wednesday, February 11, 2026
More
    Home Breaking News ਰਾਜਸਥਾਨ ਨੇ ਟਾ...

    ਰਾਜਸਥਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਚੁਣੀ

    ਰਾਜਸਥਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਚੁਣੀ

    ਦੁਬਈ। ਰਾਜਸਥਾਨ ਰਾਇਲਜ਼ ਦੇ ਕਪਤਾਨ ਸਟੀਵਨ ਸਮਿਥ ਨੇ ਸ਼ਨਿੱਚਰਵਾਰ ਨੂੰ ਰਾਇਲ ਚੈਲੇਂਜਰਜ਼ ਬੰਗਲੌਰ ਖਿਲਾਫ ਆਈਪੀਐਲ ਮੈਚ ਵਿਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਬੰਗਲੁਰੂ ਅਤੇ ਰਾਜਸਥਾਨ ਆਪਣੇ ਪਿਛਲੇ ਮੈਚਾਂ ਵਿੱਚ ਹਾਰ ਗਏ ਸਨ ਅਤੇ ਦੋਵੇਂ ਟੀਮਾਂ ਇੱਕ ਜਿੱਤ ਨਾਲ ਵਾਪਸੀ ਕਰਨਾ ਚਾਹੁਣਗੀਆਂ।

    ਰਾਜਸਥਾਨ ਨੇ ਇਸ ਮੈਚ ਲਈ ਟੀਮ ਵਿਚ ਕੋਈ ਬਦਲਾਅ ਨਹੀਂ ਕੀਤਾ ਹੈ। ਇਸ ਮੈਚ ਵਿੱਚ, ਬੰਗਲੁਰੂ ਨੇ ਮੁਹੰਮਦ ਸਿਰਾਜ ਅਤੇ ਸ਼ਿਵਮ ਦੂਬੇ ਦੀ ਥਾਂ ਗੁਰਕੀਰਤ ਸਿੰਘ ਮਾਨ ਅਤੇ ਸ਼ਾਹਬਾਜ਼ ਅਹਿਮਦ ਨੂੰ ਟੀਮ ਵਿੱਚ ਸ਼ਾਮਲ ਕੀਤਾ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.