ਨਵੀਂ ਦਿੱਲੀ। ਸੁਪਰੀਮ ਕੋਰਟ ਰਾਫੇਲ ਲੜਾਕੂ ਵਿਮਾਨ ਕਰਾਰ ਮਾਮਲੇ ‘ਚ ਆਪਣੇ ਫੈਸਲੇ ਲਈ ਵੀਰਵਾਰ ਨੂੰ ਸਹਿਮਤ ਹੋ ਗਈ ਹੈ। ਵਕੀਲ ਪ੍ਰਸ਼ਾਂਤ ਭੂਸ਼ਣ ਨੇ ਮੁੱਖ ਜਸਟਿਸ ਰੰਜਨ ਗੋਗੋਈ ਦੀ ਪ੍ਰਧਾਨਤਾ ਵਾਲੀ ਬੈਂਚ ਦੇ ਸਾਹਮਣੇ ਮਾਮਲੇ ਦਾ ਵਿਸੇਸ਼ ਉੇਲੇਖ ਕੀਤਾ।
ਜਸਟਿਸ ਗੋਗੋਈ ਨੇ ਕਿਹਾ,” ਅਸੀਂ ਮਾਮਲੇ ਦੀ ਸੂਚੀ ਬੱਧ ਕਰਨ ਲਈ ਕੁਝ ਕਰਾਂਗੇ, ਇਸ ਲਈ ਬੈਂਚ ਗਠਿਤ ਹੋਣੀ ਚਾਹੀਦੀ ਹੈ।” ਸ੍ਰੀ ਭੂਸ਼ਣ ਨੇ ਸਰਕਾਰ ਵੱਲੋਂ ਹਲਫਨਾਮਾ ‘ਚ ਗਲਤ ਜਾਣਕਾਰੀ ਦੇਣ ਦੇ ਆਧਾਰ ਤੇ ਫੈਸਲੇ ਦੀ ਸਮੀਖਿੱਆ ਦੀ ਮੰਗ ਕੀਤੀ ਹੈ। ਜਿਕਰਯੋਗ ਹੈ ਕਿ ਸਾਬਕਾ ਕੇਂਦਰੀ ਮੰਤਰੀਆਂ ਯਸ਼ਵੰਤ ਸਿਨ੍ਹਾ ਅਤੇ ਆਾਰੂਣ ਸ਼ੌਰੀ ਅਤੇ ਸ੍ਰੀ ਭੂਸ਼ਣ ਨੇ ਰਾਫੇਲ ਮਾਮਲੇ ‘ਚ ਕੋਰਟ ਦੇ ਦਿਸੰਬਰ ਦੇ ਫੈਸਲੇ ਤੇ ਮੁੜਵਿਚਾਰ ਕਰਨ ਦੀ ਅਪੀਲ ਕੀਤੀ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।