ਸਾਡੇ ਨਾਲ ਸ਼ਾਮਲ

Follow us

13.9 C
Chandigarh
Thursday, February 26, 2026
More
    Home Breaking News ਪੰਜਾਬ ਬਜਟ ਸੈਸ਼...

    ਪੰਜਾਬ ਬਜਟ ਸੈਸ਼ਨ : ਸਾਰੇ ਰਲੇ ਹੋਏ ਨੇ : ਸਿੱਧੂ

    Punjab budget, Mixed, Sidhu

    ਚੰਡੀਗੜ੍ਹ। ਪੰਜਾਬ ਵਿਧਾਨ ਸਭਾ ‘ਚ ਵਿੱਤ ਮੰਤਰੀ ਮਨਪ੍ਰੀਤ ਬਾਦਲ ਵਲੋਂ ਬਜਟ ਭਾਸ਼ਣ ਪੜ੍ਹਨ ਦੌਰਾਨ ਅਕਾਲੀ ਆਗੂ ਮਜੀਠੀਆ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਆਪਸ ‘ਚ ਖੜਕ ਗਈ ਅਤੇ ਦੋਵੇਂ ਇਕ-ਦੂਜੇ ‘ਤੇ ਭੜਕ ਉੱਠੇ। ਇਸ ਦੌਰਾਨ ਸਪੀਕਰ ਨੇ ਦੋਹਾਂ ਨੂੰ ਬੈਠਣ ਲਈ ਕਿਹਾ ਕਿ ਦੋਹਾਂ ਨੇ ਸਪੀਕਰ ਦੀ ਇਕ ਨਾ ਸੁਣੀ ਅਤੇ ਆਪਸ ‘ਚ ਹੀ ਲੜਦੇ ਰਹੇ।

    ਜਿਸ ਕਾਰਨ ਬਜਟ ਸੈਸ਼ਨ 18 ਮਿੰਟ ਲਈ ਮੁਲਤਵੀ ਕੀਤਾ ਗਿਆ ਹੈ। ਸਦਨ ਦੇ ਅੰਦਰ ਕਾਂਗਰਸ ਦੇ ਮੰਤਰੀ ਅਤੇ ਵਿਧਾਇਕ ਆਪਸ ‘ਚ ਹੀ ਉਅਝ ਗਏ ਹਨ। ਸਿੱਧੂ ਨੇ ਸਦਨ ‘ਚ ਕਿਹਾ ਕਿ ਸਾਰੇ ਰਲੇ ਹੋਏ ਹਨ। ਸਿੱਧੂ ਪੁਲਵਾਮਾ ਹਮਲੇ ਤੇ ਪਿਛਲੇ ਦਿਨਾਂ ਤੋਂ ਆਪਣੇ ਬਿਆਨ ਬਾਜੀ ਕਰਕੇ ਸੁਰਖੀਆਂ ‘ਚ ਆਏ ਹੋਏ ਹਨ। ਵਿਰੋਧੀਆਂ ਵੱਲੋਂ ਉਨ੍ਹਾਂ ਖਿਲਾਫ਼ ਕਈ ਤਰ੍ਹਾਂ ਦੇ ਦੋਸ਼ ਤੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here