ਹਿਸਾਰ (ਸ਼ਿਆਮ ਸੁੰਦਰ ਸਰਦਾਨਾ)। ਭਾਰਤ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ (Draupadi Murmu) ਹਿਸਾਰ ਪਹੁੰਚ ਗਏ ਹਨ। ਉਨ੍ਹਾਂ ਦਾ ਇੱਥੇ ਪਹੰੁਚਣ ’ਤੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਤੇ ਮੁੱਖ ਮੰਤਰੀ ਮਨੋਹਰ ਲਾਲ ਨੇ ਸਵਾਗਤ ਕੀਤਾ। ਉਹ ਅੱਜ ਚੌਧਰੀ ਚਰਨ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ 25ਵੇਂ ਦੀਕਸ਼ਾਂਤ ਸਮਾਰੋਹ ’ਚ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਾਮਲ ਹੋ ਰਹੇ ਹਨ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਹੈਲੀਕਾਪਟਰ ਕਰੀਬ ਪੌਣੇ ਇੱਕ ਵਜੇ ਐੱਚਯੂਐੱਲ ਦੇ ਖੇਡ ਗਰਾਊਂਡ ਵਿੱਚ ਲੈਂਡ ਕੀਤਾ।
ਤਾਜ਼ਾ ਖ਼ਬਰਾਂ
Prime Minister Modi’s Statement: ਪ੍ਰਧਾਨ ਮੰਤਰੀ ਮੋਦੀ ਇਜ਼ਰਾਈਲ-ਹਮਾਸ ਸ਼ਾਂਤੀ ਸਮਝੌਤੇ ਤੋਂ ਖੁਸ਼
Prime Minister Modi’s Sta...
Rajveer Jawandha: ਇੱਕ ਬੁਲੰਦ ਆਵਾਜ਼, ਪੰਜਾਬ ਦੀ ਮਿੱਟੀ ਤੋਂ ਉੱਠੀ ਤੇ ਅਮਰ ਹੋ ਗਈ..
Rajveer Jawandha: ਅਨੁਸ਼ਾਸਨ...
Electricity Revolution in Punjab: ਪੰਜਾਬ ’ਚ ਸਿਹਤ ਤੇ ਸਿੱਖਿਆ ਕ੍ਰਾਂਤੀ ਤੋਂ ਬਾਅਦ ਹੁਣ ਆਵੇਗੀ ਬਿਜਲੀ ਕ੍ਰਾਂਤੀ
Electricity Revolution in...
Punjab Farmers: ਸੰਯੁਕਤ ਕਿਸਾਨ ਮੋਰਚੇ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੂਹਰੇ ਜ਼ੋਰਦਾਰ ਰੋਸ ਧਰਨਾ
ਜੋਗਿੰਦਰ ਉਗਰਾਹਾਂ ਹੋਏ ਧਰਨੇ ...
Punjab Drug Bust: 5 ਕਿੱਲੋ ਹੈਰੋਇਨ ਤੇ 29 ਲੱਖ ਤੋਂ ਵੱਧ ਡਰੱਗ ਮਨੀ ਸਮੇਤ ਦੋ ਨੌਜਵਾਨ ਕਾਬੂ
ਪਾਕਿ ਤਸਕਰ ਸ਼ਾਹ ਪਠਾਨ ਦੇ ਸੰਪ...
Punjab News: ਰਾਣਾ ਸੋਢੀ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ, ਅਹਿਮ ਮੁੱਦਿਆਂ ’ਤੇ ਕੀਤੀ ਚਰਚਾ
(ਜਗਦੀਪ ਸਿੰਘ) ਫ਼ਿਰੋਜ਼ਪੁਰ। ਭਾ...
Punjab: ਪੰਜਾਬ ਭਰ ’ਚ ਡਿਪਟੀ ਕਮਿਸ਼ਨਰ ਦਫਤਰਾਂ ਸਾਹਮਣੇ ਲੱਗਣਗੇ ਧਰਨੇ : ਕੰਮੇਆਣਾ
Punjab: (ਗੁਰਪ੍ਰੀਤ ਪੱਕਾ) ਫ...
School Games: 69ਵੀਂਆਂ ਬਲਾਕ ਪ੍ਰਾਇਮਰੀ ਸਕੂਲ ਖੇਡਾਂ ਦਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕੀਤਾ ਉਦਘਾਟਨ
School Games: (ਗੁਰਪ੍ਰੀਤ ਪ...