Jalandhar News: ਜਲੰਧਰ (ਸੱਚ ਕਹੂੰ ਨਿਊਜ਼)। 66 ਕੇਵੀ ਸਪੋਰਟਸ ਐਂਡ ਸਰਜੀਕਲ ਕੰਪਲੈਕਸ ਦੇ ਚੱਲਦੇ 11 ਕੇਵੀ ਨੀਲਕਮਲ, ਵਰਿਆਣਾ-2, ਸੰਗਲ ਸੋਹਲ, ਫੀਡਰਾਂ ਦੀ ਸਪਲਾਈ 6 ਅਪਰੈਲ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ, ਜਿਸ ਨਾਲ ਫੀਡਰਾਂ ਅਧੀਨ ਆਉਂਦੇ ਸੰਗਲ ਸੋਹਲ, ਵਰਿਆਣਾ ਕੰਮਲੈਕਸ, ਉਦਯੋਗਿਕ ਖੇਤਰ ਤੇ ਆਲੇ-ਦੁਆਲੇ ਦੇ ਖੇਤਰ ਪ੍ਰਭਾਵਿਤ ਹੋਣਗੇ।
ਇਹ ਖਬਰ ਵੀ ਪੜ੍ਹੋ : Punjab News: ਪੰਜਾਬ ਦੇ ਫਰੀਦਕੋਟ, ਪਠਾਨਕੋਟ ਤੇ ਇਹ ਜ਼ਿਲ੍ਹਿਆਂ ਦੇ ਪਿੰਡਾਂ ’ਤੇ ਸਰਕਾਰ ਹੋਈ ਮਿਹਰਬਾਨ, ਜਾਣੋ ਕਿਵੇਂ