ਹੈਲਮੇਟ ਨਾ ਪਾਉਣ ’ਤੇ ਪੁਲਿਸ ਨੇ 2.24 ਲੱਖ ਰੁਪਏ ਦਾ ਜੁਰਮਾਨਾ ਲਗਾਇਆ

Helmet Fine Sachkahoon

ਹੈਲਮੇਟ ਨਾ ਪਾਉਣ ’ਤੇ ਪੁਲਿਸ ਨੇ 2.24 ਲੱਖ ਰੁਪਏ ਦਾ ਜੁਰਮਾਨਾ ਲਗਾਇਆ

ਨਾਸਿਕ। ਨਾਸਿਕ ਪੁਲਿਸ ਨੇ ਹੈਲਮੇਟ ਨਾ ਪਾਉਣ ’ਤੇ ਦੋ ਪਹੀਆ ਵਾਹਨ ਦੇ ਡਰਾਇਵਰ ਤੋਂ 2.24 ਲੱਖ ਰੁਪਏ ਵਸੂਲੇ ਹਨ। ਪੁਲਿਸ ਕਮਿਸ਼ਨਰ ਦੀਪਕ ਪਾਂਡੇ ਨੇ ਕਿਹਾ ਕਿ ਸ਼ਹਿਰ ਵਿੱਚ ਅਜਿਹੇ ਕਈ ਮੁਹਿੰਮ ਚਲਾਏ ਜਾ ਰਹੇ ਹਨ ਜਿੰਨ੍ਹਾਂ ਨਾਲ ਲੋਕ ਟੈ੍ਰਫ਼ਿਕ ਨਿਯਮਾਂ ਸਬੰਧੀ ਜਾਗਰੂਕ ਹੋਣ। ਇਨ੍ਹਾਂ ਵਿੱਚੋਂ ਨੋ ਹੈਲਮੇਟ ਨੋ ਪ੍ਰੈਟਰੋਲ, ਨੋ ਹੈਲਮੇਟ ਨੋ ਆਪੇ੍ਰਸ਼ਨ, ਹੈਲਮਟ ਨਾ ਪਾਉਣ ਵਾਲਿਆਂ ਦੀ ਕਾਊਂਸਲਿੰਗ ਆਦਿ ਸ਼ਾਮਿਲ ਹਨ। ਉਹਨਾਂ ਨੇ ਮੋਟਰਸਾਈਕਲ ਸਵਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਸਮਾਂ ਬਚਾਉਣ ਲਈ ਹੈਲਮੇਟ ਪਾਉਣ ਅਤੇ ਕਿਸੇ ਵੀ ਤਰ੍ਹਾਂ ਦੇ ਜੁਰਮਾਨੇ ਤੋਂ ਬਚਣ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here