ਸੈਰ ਕਰਨ ਨਿਕਲੇ ਵਿਅਕਤੀ ਨੂੰ ਪੁਲਿਸ ਨੇ ਡੰਡਿਆਂ ਨਾਲ ਕੁੱਟਿਆ

ਸੈਰ ਕਰਨ ਨਿਕਲੇ ਵਿਅਕਤੀ ਨੂੰ ਪੁਲਿਸ ਨੇ ਡੰਡਿਆਂ ਨਾਲ ਕੁੱਟਿਆ

ਚੰਡੀਗੜ੍ਹ (ਸੱਚ ਕਹੂੰ ਨਿਊਜ਼) ਚੰਡੀਗੜ੍ਹ ‘ਚ ਸੈਰ ਕਰਨ ਨਿਕਲੇ ਇੱਕ ਵਿਅਕਤੀ ਨੂੰ ਪੁਲਿਸ ਨੇ ਡੰਡਿਆਂ ਨਾਲ ਕੁੱਟਣ ਦੀ ਘਟਨਾ ਸਾਹਮਣੇ ਆਈ ਹੈ। ਸੀਨੀਅਰ ਵਕੀਲ ਨਵਕਿਰਣ ਸਿੰਘ ਨੇ ਬੁੱਧਵਾਰ ਨੂੰ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਘਟਨਾ ਕੱਲ ਸਵੇਰੇ ਦੀ ਹੈ। ਉਨ੍ਹਾਂ ਕੋਲ ਅਜਿਹੀ ਸ਼ਿਕਾਇਤ ਆਈ ਜਿਸ ਨਾਲ ਵਿਅਕਤੀ ਨੇ ਆਪਣੀ ਤਸਵੀਰ ਵੀ ਭੇਜੀ ਹੈ। ਸਿੰਘ ਅਨਸਾਰ ਉਨ੍ਹਾਂ ਨੇ ਨੌਜਵਾਨ ਨੂੰ ਪੁਲਿਸ ਕਮਿਸ਼ਨਰ ਨੂੰ ਟੈਗ ਕੀਤਾ ਜਿਸ ਦੇ ਜਵਾਬ ‘ਚ ਪੁਲਿਸ ਕਮਿਸ਼ਨਰ ਦਨੇ ਘਟਨਾ ਦਾ ਵਿਵਰਣ ਅਤੇ 112 ‘ਤੇ ਸੰਪਰਕ ਕਰਨ ਲਈ ਕਿਹਾ ਅਤੇ ਭਰੋਸਾ ਦਿੱਤਾ ਕਿ ਪੁਲਿਸ ਵਿਅਕਤੀ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਟਵੀਟ ‘ਤੇ ਚਰਚਾ ‘ਚ ਇੱਕ ਹੋਰ ਵਕੀਲ ਨੇ ਕਿਹਾ ਕਿ ਪੁਲਿਸ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਸਕਦੀ ਸੀ ਪਰ ਲੋਕਾਂ ਨੂੰ ਕੁੱਟਣਾ ਪੂਰੀ ਤਰ੍ਹਾਂ ਗਲਤ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here