ਸਾਡੇ ਨਾਲ ਸ਼ਾਮਲ

Follow us

14.3 C
Chandigarh
Wednesday, February 11, 2026
More
    Home Breaking News Planting Tree...

    Planting Trees: ਬੂਟੇ ਲਾ ਕੇ ਧਰਤੀ ਨੂੰ ਦਿੱਤਾ ਹਰਿਆਲੀ ਦਾ ਤੋਹਫ਼ਾ

    Planting Trees
    Planting Trees: ਬੂਟੇ ਲਾ ਕੇ ਧਰਤੀ ਨੂੰ ਦਿੱਤਾ ਹਰਿਆਲੀ ਦਾ ਤੋਹਫ਼ਾ

    Planting Trees: ਐਮਐਸਜੀ ਆਈਟੀ ਵਿੰਗ ਦੇ ਸੇਵਾਦਾਰਾਂ ਨੇ ਲਗਾਏ ਫਲਦਾਰ ਬੂਟੇ

    Planting Trees: ਮਲੋਟ (ਮਨੋਜ)। ਚਾਹੇ ਦੇਸ਼ ਹੋਵੇ ਜਾਂ ਵਿਦੇਸ਼ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਪੂਜਨੀਕ ਗੁਰੂ ਜੀ ਦੀਆਂ ਮਾਨਵਤਾ ਭਲਾਈ ਸਿੱਖਿਆਵਾਂ ’ਤੇ ਅਮਲ ਕਰਦੇ ਹੋਏ ਮਾਨਵਤਾ ਦੀ ਸੇਵਾ ਵਿੱਚ ਦਿਨ ਰਾਤ ਲੱਗੇ ਹੋਏ ਹਨ ਅਤੇ ਲਗਾਤਾਰ ਮਾਨਵਤਾ ਭਲਾਈ ਦੇ ਕਾਰਜ ਕਰਕੇ ਮਨੁੱਖਤਾ ਦਾ ਭਲਾ ਕਰ ਰਹੇ ਹਨ। ਇਸੇ ਕੜ੍ਹੀ ਤਹਿਤ ਬਲਾਕ ਮਲੋਟ ਦੇ ਐਮਐਸਜੀ ਆਈਟੀ ਵਿੰਗ ਦੇ ਸੇਵਾਦਾਰਾਂ ਨੇ ਬੂਟੇ ਲਗਾ ਕੇ ਧਰਤੀ ਨੂੰ ਹਰਿਆਲੀ ਦਾ ਤੋਹਫ਼ਾ ਦਿੱਤਾ ਹੈ।

    Planting Trees

    ਜਿੱਥੇ ਇਹ ਬੂਟੇ ਸੰਘਣੀ ਛਾਂ, ਆਕਸੀਜਣ ਦੇਣਗੇ ਉਥੇ ਇਹ ਬੂਟੇ ਫਲ ਵੀ ਦੇਣਗੇ : ਸੇਵਾਦਾਰ

    ਜਾਣਕਾਰੀ ਦਿੰਦਿਆਂ ਐਮਐਸਜੀ ਆਈਟੀ ਵਿੰਗ ਦੇ ਜ਼ਿਲ੍ਹਾ ਮੈਂਬਰ ਅਤੁੱਲ ਇੰਸਾਂ, ਬਲਾਕ ਮੈਂਬਰ ਅਨਮੋਲ ਇੰਸਾਂ, ਅਜੈ ਇੰਸਾਂ, ਕਰਨਦੀਪ ਇੰਸਾਂ, ਹਰਸ਼ ਇੰਸਾਂ, ਰਿਤਿਕ ਇੰਸਾਂ, ਲਵਿਸ਼ ਇੰਸਾਂ, ਸਾਗਰ ਇੰਸਾਂ, ਅੰਕੁਸ਼ ਇੰਸਾਂ, ਗੌਰਵ ਇੰਸਾਂ, ਜੁਬਿਨ ਇੰਸਾਂ ਅਤੇ ਵਾਸੂ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਚਲਾਏ 72ਵੇਂ ਕਾਰਜ ਤਹਿਤ ਐਮਐਸਜੀ ਆਈਟੀ ਵਿੰਗ ਦੇ ਸਮੂਹ ਸੇਵਾਦਾਰਾਂ ਦੇ ਸਹਿਯੋਗ ਨਾਲ ਐਮਐਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸਾਂਝਾ ਧਾਮ ਮਲੋਟ ਵਿਖੇ 20 ਫਲਦਾਰ ਬੂਟੇ ਲਏ ਗਏ। Planting Trees

    Planting Trees

    ਉਨ੍ਹਾਂ ਕਿਹਾ ਕਿ ਜਿੱਥੇ ਇਹ ਬੂਟੇ ਸੰਘਣੀ ਛਾਂ ਅਤੇ ਆਕਸੀਜਨ ਦੇਣਗੇ ਉਥੇ ਇਹ ਬੂਟੇ ਫਲ ਵੀ ਦੇਣਗੇ। ਉਨ੍ਹਾਂ ਦੱਸਿਆ ਕਿ ਪੂਜਨੀਕ ਗੁਰੂ ਜੀ ਦੀਆਂ ਸਿੱਖਿਆਵਾਂ ’ਤੇ ਚੱਲਦੇ ਹੋਏ ਸੇਵਾਦਾਰ ਮਨੂੱਖਤਾ ਦੀ ਸੇਵਾ ਵਿੱਚ ਹਮੇਸ਼ਾਂ ਹੀ ਅੱਗੇ ਰਹਿੰਦੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਸੇਵਾਦਾਰਾਂ ਵੱਲੋਂ ਹੋਰ ਵੀ ਮਾਨਵਤਾ ਦੀ ਸੇਵਾ ਦੇ ਕਾਰਜ ਕੀਤੇ ਜਾਣਗੇ।

    Planting Trees

    ਇਸ ਮੌਕੇ ਸੇਵਾਦਾਰ ਗੁਲਸ਼ਨ ਇੰਸਾਂ, ਡਾ.ਜੈਪਾਲ ਇੰਸਾਂ, ਸੱਤਪਾਲ ਇੰਸਾਂ, ਵਿਕਰਮ ਇੰਸਾਂ, ਸੰਨੀ ਤਨੇਜਾ ਇੰਸਾਂ, ਸੰਨੀ ਰਾਣਾ ਇੰਸਾਂ, ਐਮੀ ਇੰਸਾਂ, ਸੱਤਿਆਜੀ ਤਇੰਸਾਂ, ਹਰੀਸ਼ ਇੰਸਾਂ, ਸੁਨੀਲ ਇੰਸਾਂ, ਅਜੈ ਇੰਸਾਂ, ਜਸਵੀਰ ਇੰਸਾਂ, ਗੁਰਿੰਦਰ ਇੰਸਾਂ, ਮੋਂਟੀ ਇੰਸਾਂ, ਸਾਹਿਬ ਇੰਸਾਂ, ਹਰਸ਼ ਗੋਇਲ ਇੰਸਾਂ, ਗੁਰਸਾਹਿਬ ਇੰਸਾਂ, ਅਰਸ਼ਦੀਪ ਇੰਸਾਂ, ਰਾਕੇਸ਼ ਇੰਸਾਂ, ਰਿੰਕੂ ਛਾਬੜਾ ਇੰਸਾਂ, ਸੋਨੂੰ ਮਿਗਲਾਣੀ ਇੰਸਾਂ, ਸੰਜੀਵ ਇੰਸਾਂ, ਬੰਟੀ ਇੰਸਾਂ, ਲਵਿਸ਼ ਵਧਵਾ ਇੰਸਾਂ, ਅਰੁਣ ਅਨੇਜਾ ਇੰਸਾਂ, ਸੁਖਲੀਨ ਇੰਸਾਂ, ਸੁਖਪ੍ਰੀਤ ਇੰਸਾਂ, ਕਰਨਵੀਰ ਗਿੱਲ ਇੰਸਾਂ, ਅਨਮੋਲ ਸਿੱਧੂ ਇੰਸਾਂ, ਰਵੀ ਇੰਸਾਂ, ਹਰਦੀਪ ਸੇਠੀ ਇੰਸਾਂ, ਕਰਨ ਬਵੇਜਾ ਇੰਸਾਂ, ਕਰਨ ਵਰਮਾ ਇੰਸਾਂ, ਸੋਨੂੰ ਵਾਟਸ ਇੰਸਾਂ, ਸਾਈਰਸ ਇੰਸਾਂ, ਸਤਮੀਤ ਇੰਸਾਂ ਮੌਜੂਦ ਸਨ।