ਸਾਡੇ ਨਾਲ ਸ਼ਾਮਲ

Follow us

14.8 C
Chandigarh
Friday, February 20, 2026
More
    Home ਇੱਕ ਨਜ਼ਰ 22 ਮਹੀਨਿਆਂ ਬਾ...

    22 ਮਹੀਨਿਆਂ ਬਾਅਦ ਦਿੱਲੀ ‘ਚ 81 ਰੁਪਏ ‘ਤੇ ਪਹੁੰਚਿਆ ਪੈਟਰੋਲ

    Diesel Petrol

     ਦਿੱਲੀ ‘ਚ ਪੈਟਰੋਲ ਦੀ ਕੀਮਤ 10 ਪੈਸੇ ਵਧ ਕੇ 81 ਰੁਪਏ ਪ੍ਰਤੀ ਲੀਟਰ

    ਨਵੀਂ ਦਿੱਲੀ। ਪੈਟਰੋਲ ਦੀਆਂ ਕੀਮਤਾਂ ‘ਚ ਅੱਜ 10 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ, ਜਿਸ ਨਾਲ ਕੌਮੀ ਰਾਜਧਾਨੀ ਦਿੱਲੀ ‘ਚ ਇਸ ਦੀ ਕੀਮਤ ਕਰੀਬ 22 ਮਹੀਨਿਆਂ ਬਾਅਦ 81 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਈ।

    Price, Petrol, Diesel

    ਡੀਜ਼ਲ ਦੀਆਂ ਲਗਾਤਾਰ 20ਵੇਂ ਦਿਨ ਸਥਿਰ ਰਹੀ। ਦੇਸ਼ ਦੀ ਸਭ ਤੋਂ ਵੱਡੀ ਤੇਲ ਸਪਲਾਈ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ, ਕੌਮੀ ਰਾਜਧਾਨੀ ਦਿੱਲੀ ‘ਚ ਪੈਟਰੋਲ ਦੀ ਕੀਮਤ 10 ਪੈਸੇ ਵਧ ਕੇ 81 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਈ। ਇਹ 25 ਅਕਤੂਬਰ 2018 ਤੋਂ ਬਾਅਦ ਪਹਿਲੀ ਵਾਰ ਦਿੱਲੀ ‘ਚ 81 ਰੁਪਏ ‘ਤੇ ਪਹੁੰਚੀ ਹੈ। ਕੋਲਕਾਤਾ, ਮੁੰਬਈ ਤੇ ਚੇੱਨਈ ‘ਚ ਵੀ ਇਸ ਦੀ ਕੀਮਤ 10-10 ਪੈਸੇ ਵਧ ਕੇ ਤਰਤੀਬਵਾਰ 85.53 ਰੁਪਏ, 87.68 ਰੁਪਏ ਤੇ 84.09 ਰੁਪਏ ਪ੍ਰਤੀ ਲੀਟਰ ਹੋ ਗਈ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.