ਸਾਡੇ ਨਾਲ ਸ਼ਾਮਲ

Follow us

19.3 C
Chandigarh
Thursday, February 19, 2026
More
    Home Breaking News ਛੇਵੇਂ ਦਿਨ ਸਥਿ...

    ਛੇਵੇਂ ਦਿਨ ਸਥਿਰ ਰਹੀਆਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ

    Petrol, Diesel, Are, Priced, Around, Rs, 5 Per, Liter, November

    ਛੇਵੇਂ ਦਿਨ ਸਥਿਰ ਰਹੀਆਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ

    ਨਵੀਂ ਦਿੱਲੀ। ਦੇਸ਼ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਐਤਵਾਰ ਨੂੰ ਲਗਾਤਾਰ ਛੇਵੇਂ ਦਿਨ ਸਥਿਰ ਰਹੀਆਂ। ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ, ਇੰਡੀਅਨ ਆਇਲ ਕਾਰਪੋਰੇਸ਼ਨ ਦੇ ਅਨੁਸਾਰ, ਰਾਸ਼ਟਰੀ ਰਾਜਧਾਨੀ ਵਿੱਚ ਪੈਟਰੋਲ ਅੱਜ 83.71 ਰੁਪਏ ਪ੍ਰਤੀ ਲੀਟਰ ‘ਤੇ ਸਥਿਰ ਰਿਹਾ, ਜੋ ਕਿ 04 ਅਕਤੂਬਰ 2018 ਤੋਂ ਬਾਅਦ ਦਾ ਸਭ ਤੋਂ ਉੱਚ ਪੱਧਰ ਹੈ। ਮੁੰਬਈ ਵਿਚ ਇਸ ਦੀ ਕੀਮਤ 90.34 ਰੁਪਏ, ਚੇਨਈ ਵਿਚ 86.51 ਰੁਪਏ ਅਤੇ ਕੋਲਕਾਤਾ ਵਿਚ 85.19 ਰੁਪਏ ਪ੍ਰਤੀ ਲੀਟਰ ਸੀ।

    Diesel Prices

    ਇਸੇ ਤਰ੍ਹਾਂ ਡੀਜ਼ਲ ਦੀ ਕੀਮਤ ਵੀ ਦਿੱਲੀ ‘ਚ 73.87 ਰੁਪਏ, ਮੁੰਬਈ ‘ਚ 80.51 ਰੁਪਏ, ਚੇਨਈ ‘ਚ 79.21 ਰੁਪਏ ਅਤੇ ਕੋਲਕਾਤਾ ‘ਚ 77.44 ਰੁਪਏ ਰਹੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.