ਸਾਡੇ ਨਾਲ ਸ਼ਾਮਲ

Follow us

16 C
Chandigarh
Thursday, February 26, 2026
More
    Home Breaking News ਪੈਟਰੋਲ ਤੇ ਡੀਜ਼...

    ਪੈਟਰੋਲ ਤੇ ਡੀਜ਼ਲ ਸਸਤਾ

    Petrol

    ਪੈਟਰੋਲ 14-16 ਪੈਸੇ ਤੇ ਡੀਜ਼ਲ 19-20 ਪੈਸੇ  ਹੋਇਆ ਸਸਤਾ

    ਨਵੀਂ ਦਿੱਲੀ। ਸਰਕਾਰੀ ਤੇਲ ਕੰਪਨੀਆਂ ਨੇ ਅੱਜ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਕਟੌਤੀ ਕੀਤੀ ਹੈ। ਕੱਲ੍ਹ ਦੋਵੇਂ ਈਧਣਾਂ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਹੋਇਆ ਸੀ।

    Excise Duty, On Petrol And Diesel, Increased

    ਜਨਤਕ ਖੇਤਰ ਦੀ ਤੇਲ ਸਪਲਾਈ ਕੰਪਨੀ ਇੰਡੀਅਨ ਆਇਲ ਦੇ ਅਨੁਸਾਰ ਦੇਸ਼ ਦੇ ਚਾਰ ਵੱਡੇ ਮਹਾਂਨਗਰਾਂ ‘ਚ ਅੱਜ ਪੈਟਰੋਲ ਦੀਆਂ ਕੀਮਤਾਂ 14-16 ਪੈਸੇ ਤੱਕ ਘੱਟ ਹੋਈਆਂ ਹਨ ਜਦੋਂਕਿ ਡੀਜ਼ਲ ਦੀਆਂ ਕੀਮਤਾ 19-20 ਪੈਸੇ ਤੱਕ ਕਮ ਹੋਈਆਂ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.