ਪਾਵਰਕੌਮ ਦੀ ਅਣਗਹਿਲੀ ਕਾਰਨ ਸਰਕਾਰ ਨੂੰ ਲੱਗ ਰਿਹਾ ਹੈ ਲੱਖਾਂ ਰੁਪਏ ਦਾ ਚੁੂਨਾ
ਮੁਫ਼ਤ ਬਿਜਲੀ ਮਿਲਣ ਤੋਂ ਬਾਅਦ ਪਾਵਰਕੌਮ ਦਾ ਬਿਜਲੀ ਮੀਟਰਾਂ ਵੱਲ ਧਿਆਨ ਘਟਿਆ
ਕਸਬਾ ਸਨੌਰ ’ਚ ਲੰਮੇ ਸਮੇਂ ਤੋਂ ਸੜੇ ਮੀਟਰਾਂ ਦੇ ਬਕਸੇ ਹੋਏ ਟੇਢੇ, ਕੁੰਡੀਆਂ ’ਤੇ ਹੀ ਜੱਗ ਰਹੀਆਂ ਹਨ ਲਾਈਟਾਂ, ਪਾਵਰਕੌਮ ਕੁੰਭਕਰਨੀ ਨੀਂਦ ਸੁੱਤਾ
(ਰਾਮ ਸਰੂਪ ਪੰਜੋਲਾ) ਸਨੌਰ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ...
ਆਖਰਕਾਰ ਸ਼ਾਹੀ ਸ਼ਹਿਰ ਪਟਿਆਲਾ ਦੀਆਂ ਖਸਤਾ ਹਾਲਤ ਸੜਕਾਂ ਤੋਂ ਲੋਕਾਂ ਨੂੰ ਮਿਲੇਗੀ ਨਿਜ਼ਾਤ
ਡਿਪਟੀ ਕਮਿਸ਼ਨਰ ਵੱਲੋਂ ਸਬੰਧਤ ਵਿਭਾਗਾਂ ਨਾਲ ਮੀਟਿੰਗ, ਏ.ਡੀ.ਸੀ. ਗੌਤਮ ਜੈਨ ਦੀ ਅਗਵਾਈ ’ਚ ਕਮੇਟੀ ਗਠਿਤ
(ਨਰਿੰਦਰ ਸਿੰਘ ਬਠੋਈ) ਪਟਿਆਲਾ। ਆਖਰਕਾਰ ਸ਼ਾਹੀ ਸ਼ਹਿਰ ਪਟਿਆਲਾ ਦੀਆਂ ਖਸਤਾ ਹਾਲਤ ਸੜਕਾਂ ਤੋਂ ਸ਼ਹਿਰ ਵਾਸੀਆਂ ਤੇ ਪਿੰਡ ਦੇ ਲੋਕਾਂ ਨੂੰ ਨਿਯਾਤ ਮਿਲਣ ਦੀ ਆਸ ਜਾਗੀ ਹੈ। (Roads Of Patiala) ਜਿਲ੍ਹਾ ਪ੍...
ਬਲਾਕ ਬਠੋਈ-ਡਕਾਲਾ ਦੀ ਬਲਾਕ ਪੱਧਰੀ ਨਾਮ ਚਰਚਾ ਹੋਈ
ਪਵਿੱਤਰ ਮਈ ਮਹੀਨੇ ਦੀ ਨਾਮ ਚਰਚਾ ’ਚ ਸਾਧ-ਸੰਗਤ ਨੇ ਗਾਇਆ ਗੁਰੂ ਜੱਸ
ਸਾਧ-ਸੰਗਤ ਨੂੰ ਮਾਨਵਤਾ ਭਲਾਈ ਕਾਰਜਾਂ ਨੂੰ ਹੋਰ ਤੇਜ਼ੀ ਨਾਲ ਕਰਨ ਨੂੰ ਪਹਿਲ ਦੇਵੇ-15 ਮੈਂਬਰ ਹਰਜਿੰਦਰ ਇੰਸਾਂ
(ਨਰਿੰਦਰ ਸਿੰਘ ਬਠੋਈ) ਪਟਿਆਲਾ। ਪਵਿੱਤਰ ਮਈ ਮਹੀਨੇ ਦੀ ਖੁਸ਼ੀ ਵਿੱਚ ਬਲਾਕ ਬਠੋਈ-ਡਕਾਲਾ ਦੀ ਬਲਾਕ ਪੱਧਰੀ ਨਾਮ ਚਰਚਾ ...
ਜ਼ਿਲ੍ਹਾ ਪੁਲਿਸ ਨੇ ਤਿੰਨ ਅੰਤਰਰਾਜ਼ੀ ਅਸਲਾ ਤਸਕਰਾਂ ਨੂੰ ਅਸਲੇ ਸਮੇਤ ਕੀਤਾ ਕਾਬੂ
32 ਬੋਰ ਦੀਆਂ 5 ਅਤੇ 30 ਬੋਰ ਦੀ ਇੱਕ ਪਿਸਟਲ ਕੀਤੀ ਬਰਾਮਦ (Arms Smuggler)
(ਅਮਿਤ ਸ਼ਰਮਾ) ਫ਼ਤਹਿਗੜ੍ਹ ਸਾਹਿਬ । ਜ਼ਿਲ੍ਹਾ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਨੂੰ ਉਸ ਸਮੇਂ ਸਫਲਤਾ ਹਾਸਲ ਹੋਈ ਜਦੋਂ ਸੀ.ਆਈ.ਏ. ਸਰਹਿੰਦ ਦੀ ਪੁਲਿਸ ਟੀਮ ਨੇ ਦਿੱਲੀ, ਹਰਿਆਣਾ ਅਤੇ ਉਤਰ ਪ੍ਰਦੇਸ਼ ਨਾਲ...
ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਵੱਲੋ ਵਿਸ਼ਵ ਪ੍ਰਸਿੱਧ ਟੂਰਿਸਟ ਸਪਾਟ ਨਾਨੋਕੀ ਦਾ ਦੌਰਾ
ਕਿਸਾਨ ਆਗੂ ਅਤੇ ਵਾਤਾਵਰਣ ਪ੍ਰੇਮੀ ਅਬਜਿੰਦਰ ਜੋਗੀ ਅਤੇ ਪਿ੍ਰੰਸੀਪਲ ਮਨਦੀਪ ਕੌਰ ਨਾਲ ਕੀਤੀ ਮੁਲਾਕਾਤ (Parneet Kaur)
ਸਮਾਜ ਸੇਵਾ ਅਤੇ ਵਾਤਾਵਰਣ ਸੁਰੱਖਿਆ ਲਈ ਅਹਿਮ ਭੂਮਿਕਾ ਨਿਭਾ ਰਹੇ ਹਨ ਅਬਜਿੰਦਰ ਜੋਗੀ : ਪ੍ਰਨੀਤ ਕੌਰ
(ਤਰੁਣ ਕੁਮਾਰ ਸ਼ਰਮਾ) ਨਾਭਾ। ਸਾਬਕਾ ਕੇਂਦਰੀ ਮੰਤਰੀ ਅਤੇ ਪਟਿਆਲਾ ਲੋਕ ਸਭਾ ਮੈਬਰ ...
ਹੁਣ ਰਾਜਿੰਦਰਾ ਹਸਪਤਾਲ ’ਚ ਵੀ ਹੋ ਸਕਣਗੀਆਂ ਕੋਕਲੀਅਰ ਇਮਪਲਾਂਟ ਸਰਜਰੀਆਂ
ਰਾਜਿੰਦਰਾ ਹਸਪਤਾਲ ਨੇ ਅਲੀ ਯਾਵਰ ਜੰਗ ਨੈਸ਼ਨਲ ਇੰਸਟੀਚਿਊਟ ਆਫ ਸਪੀਚ ਐਂਡ ਹੀਅਰਿੰਗ ਡਿਸਏਬਿਲਿਟੀਜ ਨਾਲ ਸਮਝੌਤਾ ਸਹੀਬੱਧ
(ਖੁਸਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਦੇ ਰਜਿੰਦਰਾ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ (Rajindra Hospital) ਨੂੰ ਭਾਰਤ ਸਰਕਾਰ ਤੋਂ ਏਡੀਆਈਪੀ ਸਕੀਮ ਅਧੀਨ ਕੋਕਲੀਅਰ ਇਮਪਲਾਂਟ ਸਰਜਰੀ...
ਪਟਿਆਲਾ ਪੁਲਿਸ ਵੱਲੋਂ ਕੁਝ ਹੀ ਘੰਟਿਆਂ ‘ਚ ਨਾਮੀ ਠੇਕੇਦਾਰ ਦਰਸ਼ਨ ਸਿੰਗਲਾ ਦਾ ਕਾਤਲ ਗ੍ਰਿਫਤਾਰ
ਕੰਟਰੈਕਟਰ ਪਵਨ ਬਜਾਜ ਪੁਲਿਸ ਵੱਲੋਂ ਗ੍ਰਿਫਤਾਰ | Contractor Darshan Singla Murder
ਪਾਵਨ ਬਜਾਜ ਨੂੰ ਸ਼ੱਕ ਸੀ ਕਿ ਦਰਸ਼ਨ ਸਿੰਗਲਾ ਕਰ ਰਿਹਾ ਹੈਂ ਉਸ ਦੇ ਕੰਟਰੈਕਟ ਵਾਲੇ ਕੰਮ ਦੀਆਂ ਸ਼ਿਕਾਇਤਾਂ
ਪਟਿਆਲਾ (ਖੁਸ਼ਵੀਰ ਸਿੰਘ ਤੂਰ) । ਪਟਿਆਲਾ ਪੁਲਿਸ ਵੱਲੋਂ ਬੀਤੇ ਦਿਨੀਂ ਕਤਲ ਕੀਤੇ ਗਏ ਠੇਕੇਦਾਰ ਦਰ...
ਡੇਰਾ ਸ਼ਰਧਾਲੂ ਬੀੜ ’ਚ ਰਹਿੰਦੇ ਬੇਸਹਾਰਾਂ ਪਸ਼ੂਆਂ ਦੀ ਲਗਾਤਾਰ ਕਰ ਰਹੇ ਹਨ ਭੁੱਖ ਸ਼ਾਂਤ
ਪਸ਼ੂਆਂ ਲਈ ਹਰੇ ਚਾਰੇ ਤੇ ਸੁੱਕੇ ਚਾਰੇ ਦਾ ਪ੍ਰਬੰਧ ਕਰਕੇ ਕਰ ਹਨ ਉਨ੍ਹਾਂ ਦੀ ਭੁੱਖ ਸ਼ਾਂਤ
ਪਿਛਲੇ 9-10 ਸਾਲਾਂ ਤੋਂ ਲਗਾਤਾਰ ਗਰਮੀ-ਸਰਦੀ, ਮੀਹ ਹਨ੍ਹੇਰੀ ਦੀ ਪ੍ਰਵਾਹ ਕੀਤੇ ਡਟੇ ਹੋਏ ਹਨ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ
(ਨਰਿੰਦਰ ਸਿੰਘ ਬਠੋਈ) ਪਟਿਆਲਾ। ਅੱਜ ਦੇ ਸਵਾਰਥੀ ਯੁੱਗ ਵਿੱਚ ਜਦੋਂ ਕਿਸੇ ਕੋਲ ਕਿ...
ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਵਿਕਾਸ ਕੰਮਾਂ ਲਈ ਗ੍ਰਾਂਟਾਂ ਦੇ ਵੰਡੇ ਚੈੱਕ
ਹਲਕਾ ਅਮਲੋਹ ਦੇ ਪਿੰਡਾਂ ਦੇ ਵਿਕਾਸ ਲਈ ਗ੍ਰਾਂਟਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ :ਵਿਧਾਇਕ ਗੈਰੀ ਬੜਿੰਗ
(ਅਨਿਲ ਲੁਟਾਵਾ) ਅਮਲੋਹ। ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸੁਪਨਾ ਪੰਜਾਬ ਨੂੰ ਵਿਕਾਸ ਪੱਖੋਂ ਮੋਹਰੀ ਬਣਾਉਣਾ ਹੈ ਜਿਸ ਲਈ ਆਪ ਸਰਕਾਰ ਵੱਲੋਂ ਯਤਨ ਜਾਰੀ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਪਿੰਡ ਅਤੇ ਸ਼ਹ...
ਪੁਲਿਸ ਵੱਲੋਂ ਇੱਕ ਲੱਖ 60 ਹਜ਼ਾਰ ਦੀ ਜਾਅਲੀ ਕਰੰਸੀ ਸਮੇਤ ਇੱਕ ਵਿਅਕਤੀ ਕਾਬੂ
ਆਪਣੇ ਘਰ ਹੀ ਤਿਆਰ ਕਰਦਾ ਸੀ ਜਾਅਲੀ ਨੋਟ (Fake Currency), ਨੋਟ ਬਣਾਉਣ ਵਾਲਾ ਸਮਾਨ ਵੀ ਬਰਾਮਦ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਪੁਲਿਸ ਵੱਲੋਂ ਜਾਅਲੀ ਕਰੰਸੀ ਤਿਆਰ ਵਾਲੇ ਇੱਕ ਵਿਅਕਤੀ ਨੂੰ ਇੱਕ ਲੱਖ 60 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ (Fake Currency) ਸਮੇਤ ਗਿ੍ਰਫ਼ਤਾਰ ਕੀਤਾ ਗਿਆ ਹੈ। ਗਿ੍ਰਫ਼ਤਾਰ...