ਸਾਡੇ ਨਾਲ ਸ਼ਾਮਲ

Follow us

13.8 C
Chandigarh
Wednesday, February 11, 2026
More
    Home ਦੇਸ਼ ਅਮੇਠੀ ਅਤੇ ਰਾਏ...

    ਅਮੇਠੀ ਅਤੇ ਰਾਏਬਰੇਲੀ ਦੇ ਦੌਰੇ ਤੇ ਪਰਿਅੰਕਾ

    Parineka, Amethi, Rai Bareli

    ਲਖਨਊ : ਕਾਂਗਰਸ ਜਨਰਲ ਸਕੱਤਰ ਪਰਿਅੰਕਾ ਗਾਂਧੀ ਵਾਡ੍ਰਾ ਅਮੇਠੀ ਦੇ ਦੌਰੇ ਤੇ ਹਨ। ਉਹ ਰਾਏਬਰੇਲੀ ਅਤੇ ਫਿਰ ਅਯੋਧਿਆ ਜਾਵੇਗੀ। ਰਾਜਧਾਨੀ ਦੇ ਚੌਧਰੀ ਚਰਣ ਸਿੰਘ ਹਵਾਈ ਅੱਡੇ ਤੇ ਬੁੱਧਵਾਰ ਨੂੰ ਪਾਰਟੀ ਤੇ ਰਾਜ ਸਭਾ ਸਾਂਸਦ ਪ੍ਰਮੋਦ ਤਿਵਾੜੀ, ਉਨ੍ਹਾਂ ਦੀ ਬੇਟੀ ‘ਤੇ ਵਿਧਾਇਕ ਆਰਾਧਨਾ ਮਿਸ਼ਰਾ ਅਤੇ ਵਿਧਾਨ ਸਭਾ ‘ਚ ਕਾਂਗਰਸ ਵਿਧਾਇਕ ਦਲ ਦੇ ਨੇਤਾ ਅਜੇ ਕੁਮਾਰ ਲੱਲੂ ਆਦਿ ਨੇ ਸ੍ਰੀ ਮਤੀ ਵਾਡ੍ਰਾ ਦਾ ਸਵਾਗਤ ਕੀਤਾ। ਕਾਂਗਰਸ ਜਨਰਲ ਸਕੱਤਰ ਨੇ ਕੁਝ ਨੇਤਾਵਾਂ ਤੋਂ ਉਨ੍ਹਾਂ ਦੀ ਮੰਗਾਂ ਸੁਣੀਆਂ ਪਰ ਪਾਰਟੀ ਦੇ ਕੁਝ ਉਮਾਦਵਾਰਾਂ ਨੂੰ ਹਵਾਈ ਅੱਡੇ ਤੇ ਵੇਖ ਕੇ ਨਾਰਾਜ਼ ਹੁੰਦੇ ਹੋਏ ਕਿਹਾ ਕਿ ਸਵਾਗਤ ਕਰਨ ਲਈ ਆਉਣ ਦੀ ਜਗ੍ਹਾ ਉਨ੍ਹਾਂ ਨੂੰ ਆਪਣੇ ਖੇਤਰ ‘ਚ ਵਕਤ ਬਿਤਾਉਂਣਾ ਚਾਹੀਦਾ ਹੈ। ਬਾਅਦ ‘ਚ ਉਹ ਆਪਣੇ ਭਰਾ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਸੰਸਦੀ ਖੇਤਰ ਅਮੇਠੀ ਲਈ ਰਵਾਨਾ ਹੋ ਗਈ। ਉਥੇ ਸ੍ਰੀ ਮਤੀ ਵਾਡ੍ਰਾ ਕਾਂਗਰਸ ਦੇ ਸਥਾਨੀ ਨੇਤਾਵਾਂ ਦੇ ਨਾਲ ਬੈਠਕ ਕਰੇਗੀ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here