ਸਾਡੇ ਨਾਲ ਸ਼ਾਮਲ

Follow us

13.1 C
Chandigarh
Wednesday, February 11, 2026
More
    Home Breaking News Panchayat Ele...

    Panchayat Elections Punjab : ਜਦੋਂ ਸਿਹਰੇ ਬੰਨ੍ਹ ਕੇ ਕਾਗਜ਼ ਭਰਨ ਪੁੱਜਿਆ ਨੌਜਵਾਨ

    Panchayat Elections Punjab
    Panchayat Elections Punjab : ਜਦੋਂ ਸਿਹਰੇ ਬੰਨ੍ਹ ਕੇ ਕਾਗਜ਼ ਭਰਨ ਪੁੱਜਿਆ ਨੌਜਵਾਨ

    Panchayat Elections Punjab: ਲੰਬੀ (ਮੇਵਾ ਸਿੰਘ)। ਪੰਜਾਬ ਦੀਆਂ ਪੰਚਾਇਤੀ ਚੋਣਾਂ 15 ਅਕਤੂੁਬਰ ਨੂੰ ਹੋਣ ਜਾ ਰਹੀਆਂ ਹਨ। ਪੰਚਾਇਤੀ ਚੋਣਾਂ ਲਈ ਕਾਗਜ਼ ਭਰਨ ਦਾ ਅੱਜ ਆਖਰੀ ਦਿਨ ਰਿਹਾ। ਬਲਾਕ ਲੰਬੀ ਦੇ ਪਿੰਡ ਲਾਲਬਾਈ ਤੋਂ ਰਿਜਰਵ ਖਾਤੇ ਚੋਣ ਲੜਨ ਵਾਲੇ ਤਜਿੰਦਰਪਾਲ ਸਿੰਘ ਜੋ ਅੱਜ ਆਪਣੇ ਵਿਆਹ ਵਾਲੇ ਦਿਨ ਸਿਹਰੇ ਬੰਨ੍ਹ ਕੇ ਆਪਣੇ ਸਰਪੰਚੀ ਦੇ ਕਾਗਜ ਭਰਨ ਰਿਟਰਨਿੰਗ ਅਫਸਰ ਦੇ ਦਫਤਰ ਖਿਉਵਾਲੀ ਆਇਆ। ਉਸ ਦੇ ਨਾਲ ਉਸ ਦੇ ਭਰਾ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਤੇਜਿੰਦਰਪਾਲ ਸਿੰਘ ਦੀ ਬਰਾਤ ਜਿਲਾ ਫਾਜਿਲਕਾ ਦੇ ਪਿੰਡ ਰਾਧੇਵਾਲਾ ਚੱਕ ਜਾਣੀ ਹੈ।

    Read Also : Ludhiana Police: ਲੁਧਿਆਣਾ ਪੁਲਿਸ ਦੇ ਇਸ ਕਾਰਜ ਦੀ ਹੋ ਰਹੀ ਐ ਹਰ ਪਾਸੇ ਸ਼ਲਾਘਾ

    LEAVE A REPLY

    Please enter your comment!
    Please enter your name here