ਸਾਡੇ ਨਾਲ ਸ਼ਾਮਲ

Follow us

18.1 C
Chandigarh
Thursday, February 26, 2026
More
    Home Breaking News ਫਿਲਸਤੀਨੀ ਐਕਟੀ...

    ਫਿਲਸਤੀਨੀ ਐਕਟੀਵਿਸਟ ਅਹਿਦ ਤਮੀਮੀ ਗ੍ਰਿਫ਼ਤਾਰ, ਇਜਰਾਈਲ ਨੇ ਅੱਤਵਾਦ ਫੈਲਾਉਣ ਦੇ ਲਾਏ ਦੋਸ਼

    Bus Stand Mansa

    ਤੇਲ ਅਵੀਵ। ਇਜਰਾਈਲ-ਹਮਾਸ ਵਿਚਕਾਰ ਇਜਰਾਈਲੀ ਫੌਜ ਨੇ 22 ਸਾਲ ਦੀ ਫਿਲਸਤੀਨੀ ਐਕਟੀਵਿਸਟ ਅਹਿਦ ਤਮੀਮੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਏਐੱਫ਼ਪੀ ਮੁਤਾਬਿਕ, ਤਮੀਮੀ ਨੂੰ ਹਿੰਸਾ ਤੇ ਅੱਤਵਾਦ ਭੜਕਾਉਣ ਲਈ ਵੈਸਟ ਬੈਂਕ ਤੋਂ ਅਰੈਸਟ ਕੀਤਾ ਗਿਆ ਹੈ। ਤਮੀਮੀ ਨੇ 16 ਸਾਲ ਦੀ ਉਮਰ ’ਚ ਇਜਰਾਇਲੀ ਸੈਨਿਕ ਨੂੰ ਥੱਪੜ ਮਾਰਿਆ ਸੀ। ਉਦੋਂਤੋਂ ਅਹਿਦ ਵੈਸਟ ਬੈਂਕ ’ਚ ਫਿਲੀਸਤੀਨੀਆਂ ਲਈ ਹੀਰੋ ਬਣ ਗਈ। (Ahid Tamimi)

    ਯਰੂਸ਼ਲਮ ਪੋਸਟ ਦੀ ਰਿਪੋਰਟ ਅਨੁਸਾਰ ਤਮੀਮੀ ਨੇ ਹਾਲ ਹੀ ’ਚ ਆਪਣੇ ਇੰਸਟਾਗ੍ਰਾਮ ’ਤੇ ਇਜਰਾਇਲ ਦੇ ਖਿਲਾਫ਼ ਲਿਖਿਆ ਸੀ। ਯਹੂਦੀਓ ਅਸੀਂ ਤੁਹਾਡੀ ਉਡੀਕ ਕਰ ਰਹੇ ਹਾਂ। ਹੈਬ੍ਰੋਨ ਤੋਂ ਲੈ ਕੇ ਜੇਨਿਨ ਤੱਕ ਅਸੀਂ ਤੁਹਾਡਾ ਕਤਲੇਆਮ ਕਰਾਂਗੇ। ਤੁਸੀਂ ਕਹੋਗੇ ਕਿ ਹਿਟਲਰ ਨੇ ਤੁਹਾਡੇ ਨਾਲ ਜੋ ਕੀਤਾ ਉਹ ਤਾਂ ਸਿਰਫ਼ ਮਜ਼ਾਕ ਸੀ। ਤਮੀਮੀ ਨੇ ਅੱਗੇ ਲਿਖਿਆ ਕਿ ਅਸੀਂ ਤੁਹਾਡਾ ਖੂਨ ਪੀ ਜਾਵਾਂਗੇ। ਤੁਹਾਡੀ ਖੋਪੜੀ ਖਾ ਜਾਵਾਂਗੇ।

    ‘ਅਜਿਹੇ ਬੰਦੇ ਘੱਟ ਈ ਮਿਲਦੇ ਨੇ, ਜਿਹੜੇ ਆਪਣੇ ਕੰਮ ਛੱਡ ਵਿਛੜਿਆਂ ਨੂੰ ਮਿਲਾਉਂਦੇ ਹੋਣ’

    LEAVE A REPLY

    Please enter your comment!
    Please enter your name here