ਸਾਡੇ ਨਾਲ ਸ਼ਾਮਲ

Follow us

16.5 C
Chandigarh
Friday, January 23, 2026
More
    Home Breaking News ‘‘ਪਾਪ ਛੁੁਪਾਕੇ...

    ‘‘ਪਾਪ ਛੁੁਪਾਕੇ, ਪੁੰਨ ਦਿਖਾਕੇ ਕਰੇ ਬੰਦਾ ਤੇਰਾ ਸ਼ੈਤਾਨ’’…ਹੁਣ JIO Saavn ’ਤੇ ਉਪਲਬਧ

    ‘‘ਪਾਪ ਛੁੁਪਾਕੇ, ਪੁੰਨ ਦਿਖਾਕੇ ਕਰੇ ਬੰਦਾ ਤੇਰਾ ਸ਼ੈਤਾਨ’’…ਹੁਣ JIO Saavn ’ਤੇ ਉਪਲਬਧ

    ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਗਾਇਆ ਗਿਆ ਭਜਨ “ਪਾਪ ਛੁੁਪਾਕੇ, ਪੁੰਨ ਦਿਖਾਕੇ ਕਰੇ ਬੰਦਾ ਤੇਰਾ ਸ਼ੈਤਾਨ’’ … JIO Saavn ਤੇ Wynk Music ’ਤੇ ਵੀ ਉਪਲਬਧ ਹੈ। ਹੁਣ ਤੁਸੀਂ ਇਹ ਭਜਨ ਸੁਣ ਸਕਦੇ ਹੋ। ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਜੀ ਨੇ 16 ਜੁਲਾਈ 2022 ਨੂੰ ਪਾਪ ਛੁਪਾਕੇ, ਪੁੰਨ ਦਿਖਾਕੇ ਕਰੇ ਬੰਦਾ ਤੇਰਾ ਸ਼ੈਤਾਨ’’ ਲਾਂਚ ਕੀਤਾ ਸੀ।

    ਕੁਝ ਹੀ ਸਮੇਂ ਵਿੱਚ ਲੱਖਾਂ ਲੋਕਾਂ ਨੇ ਭਜਨ ਸੁਣਿਆ

    ਇਸ ਭਜਨ ਨੂੰ ਲਾਂਚ ਹੋਣ ਤੋਂ ਕੁਝ ਘੰਟਿਆਂ ਬਾਅਦ ਹੀ ਲੱਖਾਂ ਲੋਕਾਂ ਨੇ ਸੁਣਿਆ। ਹਰਿਆਣਾ, ਪੰਜਾਬ, ਰਾਜਸਥਾਨ, ਉਤਰਾਖੰਡ, ਬਿਹਾਰ, ਝਾਰਖੰਡ, ਕਰਨਾਟਕ, ਤਾਮਿਲਨਾਡੂ, ਗੁਜਰਾਤ, ਉੱਤਰ ਪ੍ਰਦੇਸ਼ ਸਮੇਤ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਨਾਲ-ਨਾਲ ਅਮਰੀਕਾ, ਕੈਨੇਡਾ, ਨਿਊਜ਼ੀਲੈਂਡ, ਯੂ.ਏ.ਈ., ਆਸਟ੍ਰੇਲੀਆ, ਜਰਮਨੀ, ਇਟਲੀ ਸਮੇਤ ਇੰਗਲੈਂਡ, ਦੁਬਈ ਹੋਰ ਦੇਸ਼ਾਂ ਵਿਚ ਵੀ ਭਜਨ ਨੇ ਹਿਲਾ ਦਿੱਤਾ ਹੈ।

    Saavan App Link👇🏻👇🏻
    https://www.saavn.com/p/album/hindi/paap-chhupake-punya-dikhake-2022/UpvuTqZxC0c_

    Wynk Music Link👇🏻👇🏻 https://open.wynk.in/6bZznM6LTrb?~destination=any&~feature=wynk_share&~content_id=srch_pplchandigarh_INI112200435 on Wynk Music

    Spotify App Link 👇🏻👇🏻
    https://open.spotify.com/track/6VanIHSDfVX6xlxwOpaatu?si=lAD4aDZCTWac81t6qFhmrA

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here