ਸਾਡੇ ਨਾਲ ਸ਼ਾਮਲ

Follow us

10.5 C
Chandigarh
Saturday, January 31, 2026
More
    Home ਦੇਸ਼ Ordnance Fact...

    Ordnance Factory Blast: ਮਹਾਰਾਸ਼ਟਰ ਦੀ ਅਸਲਾ ਫੈਕਟਰੀ ’ਚ ਧਮਾਕਾ, 1 ਦੀ ਮੌਤ, ਰਾਹਤ ਤੇ ਬਚਾਅ ਕਾਰਜ਼ ਜਾਰੀ

    Kerala Bomb Blast Sachkahoon

    Ordnance Factory Blast: ਭੰਡਾਰਾ (ਏਜੰਸੀ)। ਮਹਾਰਾਸ਼ਟਰ ਦੇ ਭੰਡਾਰਾ ਜ਼ਿਲ੍ਹੇ ’ਚ ਦਰਦਨਾਕ ਹਾਦਸਾ ਵਾਪਰਿਆ ਹੈ।  ਜ਼ਿਲ੍ਹੇ ’ਚ ਅੱਜ ਸ਼ੁੱਕਰਵਾਰ ਨੂੰ ਸਵੇਰੇ ਇੱਕ ਅਸਲਾ ਫੈਕਟਰੀ ’ਚ ਜਬਰਦਸਤ ਧਮਾਕਾ ਹੇਇਆ। ਇਹ ਹਾਦਸੇ ’ਚ ਇੱਕ ਵਿਅਕਤੀ ਦੀ ਜਾਨ ਚਲੀ ਗਈ ਹੈ। ਰਾਹਤ ਤੇ ਬਚਾਅ ਕਾਰਜ਼ ਤੇਜ਼ੀ ਨਾਲ ਚਲਾਇਆ ਜਾ ਰਿਹਾ ਹੈ।

    Read Also : Punjab Board Exams: ਪੰਜਾਬ ਬੋਰਡ ਦੀਆਂ ਪ੍ਰੀਖਿਆਵਾਂ ਸਬੰਧੀ ਜਾਰੀ ਹੋਏ ਨਵੇਂ ਹੁਕਮ

    ਰੱਖਿਆ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਘਟਨਾ ਵਾਲੀ ਜਗ੍ਹਾ ’ਤੇ ਜਿਉਂਦੇ ਬਚੇ ਲੋਕਾਂ ਲਈ ਬਚਾਅ ਤੇ ਮੈਡੀਕਲ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਜ਼ਿਲ੍ਹਾ ਕੁਲੈਕਟਰ ਸੰਜੇ ਕੋਲਟੇ ਨੇ ਦੱਸਿਆ ਕਿ ਇਹ ਧਮਾਕਾ ਸਵੇਰੇ ਕਰੀਬ 10:30 ਇਮਾਰਤ ਦੇ ਅੰਦਰ ਹੋਇਆ। ਇਮਾਰਤ ਦੀ ਛੱਤ ਡਿੱਗਣ ਕਾਰਨ 12 ਲੋਕ ਮਲਬੇ ਹੇਠਾਂ ਦੱਬੇ ਹੋਏ ਹਨ, ਜਿਨ੍ਹਾਂ ਵਿੱਚੋਂ 2 ਨੂੰ ਬਚਾ ਲਿਆ ਗਿਆ ਹੈ। ਘਟਨਾ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। Ordnance Factory Blast

    LEAVE A REPLY

    Please enter your comment!
    Please enter your name here