ਸਾਡੇ ਨਾਲ ਸ਼ਾਮਲ

Follow us

13.6 C
Chandigarh
Sunday, February 1, 2026
More
    Home ਇੱਕ ਨਜ਼ਰ ਰਾਜਸਥਾਨ &#821...

    ਰਾਜਸਥਾਨ ‘ਚ ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ 2141

    Corona India

    ਰਾਜਸਥਾਨ ‘ਚ ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ 2141

    ਜੈਪੁਰ (ਸੱਚ ਕਹੂੰ ਨਿਊਜ਼) ਰਾਜਸਥਾਨ ‘ਚ 58 ਨਵੇਂ ਕੋਰੋਨਾ ਪ੍ਰਭਾਵਿਤ ਮਰੀਜ਼ ਸਾਹਮਣੇ ਆਉਣ ‘ਤੇ ਇਨ੍ਹਾਂ ਦੀ ਗਿਣਤੀ ਵਧ ਕੇ ਐਤਵਾਰ ਨੂੰ 2141 ਹੋ ਗਈ ਹੈ। ਸਿਹਤ ਵਿਭਾਗ ਵੱਲੋਂ ਜਾਰੀ ਰਿਪੋਰਟ ਅਨੁਸਾਰ ਰਾਜਧਾਨੀ ਜੈਪੁਰ ‘ਚ ਸੱਤ, ਜੋਧਪੁਰ ‘ਚ 15, ਅਜਮੇਰ ‘ਚ 11, ਕੋਟਾ ‘ਚ ਤਿੰਨ, ਨਾਗੌਰ ‘ਚ 20 ਅਤੇ ਝਾਲਾਵਾੜ ਅਤੇ ਹਨੁਮਾਨਗੜ੍ਹ ‘ਚ ਇੱਕ-ਇੱਕ ਕੋਰੋਨਾ ਪਾਜ਼ਿਵਿਟ ਮਰੀਜ਼ ਸਾਹਮਣੇ ਆਇਆ ਹੈ।

    ਵਿਭਾਗ ਅਨੁਸਾਰ ਹੁਣ ਤੱਕ ਅਜਮੇਰ ‘ਚ 123, ਅਲਵਰ ‘ਚ ਸੱਤ, ਬਾਂਸਵਾੜਾ ‘ਚ 61, ਬਾਡਮੇਰ ‘ਚ ਦੋ, ਭਰਤਪੁਰ ‘ਚ 109, ਭੀਲਵਾੜਾ ‘ਚ 33, ਬੀਕਾਨੇਰ ‘ਚ 37, ਚੁਰੂ ‘ਚ 14, ਦੌਸਾ 21, ਧੌਲਪੁਰ ‘ਚ ਤਿੰਨ, ਡੂੰਗਰਪੁਰ ‘ਚ ਛੇ, ਹਨੁਮਾਨਗੜ੍ਹ ‘ਚ 11, ਜੈਪੁਰ ‘ਚ 799, ਜੈਸਲਮੇਰ ‘ਚ 34, ਝਾਲਾਵਾੜ 30, ਝੂੰਝਨੂੰ ‘ਚ 42, ਜੋਧਪੁਰ ‘ਚ 341, ਕਰੌਲਹ ‘ਚ ਤਿੰਨ, ਕੋਟਾ ‘ਚ 152, ਨਾਗੌਰ ‘ਚ 113, ਪਾਲੀ ‘ਚ ਦੋ, ਪ੍ਰਤਾਪਗੜ੍ਹ ‘ਚ ਦੋ, ਸਵਾਈ ਮਾਧੋਪੁਰ ‘ਚ ਅੱਠ, ਸੀਕਰ ‘ਚ ਚਾਰ, ਟੋਂਕ ‘ਚ 115, ਉਦੈਪੁਰ ‘ਚ ਚਾਰ, ਚਿਤੌੜਗੜ੍ਹ ‘ਚ ਇੱਕ ਅਤੇ ਰਾਜਸਮਦ ‘ਚ ਇੱਕ ਨਵਾਂ ਮਰੀਜ ਸਾਹਮਣੇ ਆਇਆ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here